SBP GROUP

SBP GROUP

Search This Blog

Total Pageviews

Wednesday, September 15, 2021

ਸ੍ਰੀ ਗਣੇਸ਼ ਜੀ ਦੀ ਪੂਜਾ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਜੋਤੀ ਦੀ ਰਸਮ ਕੀਤੀ ਅਦਾ

 ਐਸ.ਏ.ਐਸ. ਨਗਰ, 15 ਸਤੰਬਰ : ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਪਵਨ ਕੁਮਾਰ ਮਨੋਚਾ ਸ੍ਰੀ ਗਣੇਸ਼ ਜੀ ਦੀ ਪੂਜਾ ਤੇ ਵਿਸ਼ੇਸ਼ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਜੋਤੀ ਦੀ ਰਸਮ ਅਦਾ ਕੀਤੀ   ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਸ੍ਰੀ ਨਰਿੰਦਰ ਰਾਣਾ ਜੀ ਨੇ ਵੀ ਆਪਣੀ ਹਾਜ਼ਰੀ ਲਗਵਾਈ   ਅਤੇ ਪਵਨ ਮਨੋਚਾ ਨੇ  ਸ੍ਰੀ ਗਣੇਸ਼ ਜੀ ਦੀਆਂ ਭੇਟਾਂ ਸੁਣੀਆਂ 


 ਇਸ ਮੌਕੇ ਤੇ ਪੰਜਾਬ ਦੇ ਮਸ਼ਹੂਰ ਗਾਇਕ ਧਰਮਿੰਦਰ ਗਾਇਕ ਗਾਇਕ ਧਰਮਿੰਦਰ   ਅਤੇ ਲੇਡੀ ਸਿੰਗਰ ਦਿਲਪਰੀਤ ਕੌਰ ਡੀਪੀ ਉਨ੍ਹਾਂ ਨੇ ਵੀ ਮਾਤਾ ਦੀਆਂ ਭੇਟਾਂ ਗਾ ਕੇ ਆਪਣੀ ਹਾਜ਼ਰੀ ਲਗਾਈ  ਇਸ ਮੌਕੇ ਤੇ ਮਿਊਜ਼ਿਕ ਡਾਇਰੈਕਟਰ ਪਰਮਜੀਤ ਸਿੰਘ ਪੰਮੀ ਢੋਲਕ ਮਾਸਟਰ ਕੁਲਵੰਤ ਸਿੰਘ ਮੁੰਡੀ ਖਰੜ  ਸਾਊਂਡ ਮਾਸਟਰ ਵਿਨੋਦ ਕੁਮਾਰ ਕਾਲੂ  ਅਤੇ ਭਾਰਤੀ ਜਨਤਾ ਪਾਰਟੀ ਦੇ  ਪਵਨ ਮਨੋਚਾ ਮੰਡਲ ਪ੍ਰਧਾਨ ਵਾਈਸ ਪ੍ਰਧਾਨ ਰਾਜਿੰਦਰ ਕੁਮਾਰ ਸ਼ਰਮਾ ਵਾਈਸ ਪ੍ਰਧਾਨ ਕੁਲਵਿੰਦਰ ਕੌਰ ਅਤੇ ਵਾਈਸ ਪ੍ਰਧਾਨ ਕੁਲਵੀਰ ਕੁਲਵੀਰ ਕਪੂਰ ਕਿਸਾਨ ਮੋਰਚੇ ਦੇ ਜ਼ਿਲਾ ਜਨਰਲ ਸੈਕਟਰੀ ਦਵਿੰਦਰ ਸਿੰਘ ਮਹਿਲਾ ਮੋਰਚਾ ਦੇ ਜਨਰਲ ਸੈਕਟਰੀ ਸੁਨੀਤਾ ਠਾਕੁਰ  ਅਤੇ ਚੈਰੀ ਮਨੋਚਾ ਰਮੇਸ਼ ਕਪੂਰ ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ

No comments:


Wikipedia

Search results

Powered By Blogger