Sunday, December 12, 2021

ਆਪਣੇ ਆਪਣੇ ਬੂਥਾਂ ਨੂੰ ਮਜ਼ਬੂਤ ਕਰੋ ਤਾਂ ਜੋ ਆਪਾਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾ ਸਕੀਏ : ਭਾਨੂ ਪ੍ਰਤਾਪ ਰਾਣਾ

 ਖਰੜ 12 ਦਸੰਬਰ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਯੁਵਾ ਪ੍ਰਧਾਨ ਸ੍ਰੀ ਭਾਨੂ ਪ੍ਰਤਾਪ ਰਾਣਾ ਜੀ ਨੇ ਅੱਜ ਖਰੜ ਮੰਡਲ ਵਿਖੇ ਇਕ ਅਹਿਮ ਮੀਟਿੰਗ ਲਈ   ਉਸ ਮੀਟਿੰਗ ਵਿੱਚ ਪਵਨ ਕੁਮਾਰ ਮਨੋਚਾ ਮੰਡਲ ਪ੍ਰਧਾਨ ਦੀ ਦੇਖ ਰੇਖ ਵੀ ਰਹੀ ਭਾਨੂ ਪ੍ਰਤਾਪ ਰਾਣਾ  ਨੇ ਪੰਜਾਬ ਵਿਚ ਆਉਣ ਵਾਲੀਆਂ ਚੋਣਾਂ ਬਾਰੇ ਵੀ ਦੱਸਿਆ ਅਤੇ ਕਿਹਾ  ਕਿਹਾ ਕਿ ਆਪਣੇ ਏਰੀਏ ਵਿੱਚ ਆਪਣੇ ਆਪਣੇ ਬੂਥਾਂ ਨੂੰ ਮਜ਼ਬੂਤ ਕਰੋ  ਤਾਂ ਜੋ ਆਪਾਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਬਣਾ ਸਕੀਏ  ਪੰਜਾਬ ਦੇ ਪ੍ਰਧਾਨ ਭਾਨੂ ਪੜ੍ਹਤਾ ਪੁਰਾਣਾ  ਨੇ ਮੋਹਾਲੀ ਦੇ ਯੁਵਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਬੱਬਰ ਨੂੰ ਉਨ੍ਹਾਂ ਦੇ ਨੌ ਮੰਡਲਾਂ ਬਾਰੇ ਪੁੱਛਿਆ      ਅਤੇ ਸੱਤ ਮੰਡਲ ਪ੍ਰਧਾਨ ਹਾਜ਼ਰ ਸਨ 


 ਸਾਰੇ ਮੰਡਲ ਪ੍ਰਧਾਨਾਂ ਨੇ ਪੰਜਾਬ ਪ੍ਰਧਾਨ ਸ੍ਰੀ ਭਾਨੂ ਪ੍ਰਤਾਪ ਨੂੰ ਆਪਣੇ ਮੰਡਲਾਂ ਦੀ ਰਿਪੋਰਟ ਦਿੱਤੀ  ਅਤੇ ਅੱਜ ਪੰਜਾਹ ਤੋਂ ਵੱਧ ਨਵੀਂਆਂ ਜੁਆਇਨਿੰਗ ਵੀ ਕੀਤੀਆਂ ਅਤੇ ਭਾਰਤ ਜਨਤਾ ਪਾਰਟੀ ਲਈ ਵਾਅਦਾ ਕੀਤਾ  ਇਸ ਮੌਕੇ  ਹਾਜ਼ਰ ਮੈਡਮ ਅਲਕਾ ਗੋਇਲ ਮਹਿਲਾ ਸੈਕਟਰੀ ਪੰਜਾਬ  ਯੁਵਾ ਦੇ ਆਫਿਸ ਇੰਚਾਰਜ ਦੀਪਕ ਰਾਣਾ ਪੰਜਾਬ  ਖਰੜ ਮੰਡਲ ਦੇ ਮੰਡਲ ਪ੍ਰਧਾਨ ਪਵਨ ਮਨੋਚਾ ਜਨਰਲ ਸੈਕਟਰੀ ਡਾ ਯੋਗੇਸ਼ ਜ਼ਿਲ੍ਹੇ ਦੇ ਸੈਕਟਰੀ ਮੈਡਮ ਪਰਵੇਸ਼ ਸ਼ਰਮਾ  ਕਿਸਾਨ ਮੋਰਚੇ ਜ਼ਿਲਾ ਜਨਰਲ ਸਕੱਤਰ ਸ ਦਵਿੰਦਰ ਸਿੰਘ ਮਹਿਲਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਮੈਡਮ ਸੁਨੀਤਾ ਠਾਕੁਰ ਅਤੇ ਐਜੂਕੇਸ਼ਨ ਸੈੱਲ ਦੇ  ਵਾਈਸ ਪ੍ਰਧਾਨ ਮੈਡਮ ਸ਼ਰਮੀਲਾ ਠਾਕਰ  ਖਰੜ ਮੰਡਲ ਦੇ  ਵਾਈਸ ਪ੍ਰਧਾਨ ਰਾਜਿੰਦਰ ਸ਼ਰਮਾ ਕਾਂਤਾ ਸਿੰਗਲਾ  ਖਰੜ ਮੰਡਲ ਦੇ ਜਨਰਲ ਸੈਕਟਰੀ ਡਾ ਯੋਗੇਸ਼ ਧਵਨ ਰਾਮ ਗੋਪਾਲ  ਕੁਸ਼ ਰਾਣਾ  ਅਤੇ ਨਵ ਨਿਯੁਕਤ ਐਜੂਕੇਟਡ ਮੈਂਬਰ ਪੰਜਾਬ ਜਿਤੇਨ ਮਨੋਚਾ ਉਰਫ਼ ਚੈਰੀ ਹਾਜ਼ਰ ਸਨ  ਜਤਿਨ ਮਨੋਚਾ ਨੇ ਪੰਜਾਬ ਪ੍ਰਧਾਨ ਭਾਨੂ ਪ੍ਰਤਾਪ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ 


ਜਿਨ੍ਹਾਂ ਨੇ ਇਹ ਮੇਰੀ ਡਿਊਟੀ ਲਗਾਈ  ਮੈਂ ਉਸ ਨੂੰ ਈਮਾਨਦਾਰ ਰੀਗਲ ਨਿਭਾਵਾਂਗਾ ਇਸ ਮੇਂ ਇਸ ਮੌਕੇ ਤੇ ਮੇਰੇ ਦੋਸਤ ਪਿਊਸ਼ ਵੀ ਹਾਜ਼ਰ ਸਨ  ਉਨ੍ਹਾਂ ਦੇ ਵੀ ਪਾਰਟੀ ਦਾ ਸਿਰੋਪਾ ਪਾ ਕੇ ਪਾਰਟੀ ਨੂੰ ਜੁਆਇਨ ਕਰਵਾਇਆ  ਪੰਜਾਬ ਪ੍ਰਧਾਨ ਭਾਨੂੰ ਪ੍ਰਤਾਪ  ਨੇ ਕਿਹਾ ਕਿ ਯੁਵਾ ਨੂੰ ਵੱਧ ਤੋਂ ਵੱਧ ਸਟਰੌਂਗ ਕਰੋ ਤਾਂ ਜੋ ਭਾਰਤ ਜਨਤਾ ਪਾਰਟੀ ਆਪਣੀ ਸਰਕਾਰ ਬਣਾ ਸਕੇ  ਅਤੇ ਮੋਦੀ  ਦੀਆਂ ਦਿੱਤੀਆਂ ਹਦਾਇਤਾਂ ਦੇ ਨਾਲ ਕੰਮ ਕਰਦੇ ਰਹੋ  ਅਤੇ ਪ੍ਰਧਾਨ ਨੇ ਕਿਹਾ ਕਿ ਆਪਣੇ ਬੂਥਾਂ ਨੂੰ ਵੱਧ ਤੋਂ ਵੱਧ ਮਜ਼ਬੂਤ ਕਰੋ ਅਤੇ ਨਾਲ ਇਹ ਵੀ ਕਿਹਾ ਆਪਣਾ ਘਰ ਆਪਣਾ ਬਹੁਤ ਮਜ਼ਬੂਤ ਕਰੋ  ਤਾਂ ਜੋ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੋਵੇ ਆਪਾਂ ਨੇ ਪੰਜਾਬ ਵਿਚ ਇੱਕ ਸੌ ਸਤਾਰਾਂ ਸੀਟਾਂ ਤੇ ਲੜਨਾ ਹੈ ਅਤੇ ਆਪਾਂ ਨੇ ਸਾਰਿਆਂ ਨੇ ਰਲ ਕੇ ਇੱਕ ਸੌ ਸਤਾਰਾਂ ਤੇ ਇੱਕ ਸੌ ਸਤਾਰਾਂ ਸੀਟਾਂ ਜਿੱਤਣੀਆਂ ਹਨ ਅਤੇ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦਾ  ਪੰਜਾਬ ਵਿਚ ਕਮਲ ਦਾ ਫੁੱਲ ਕਮਲ ਦਾ ਫੁੱਲ ਕਮਲ ਦਾ ਫੁੱਲ ਕਰਵਾਉਣਾ ਹੈ ਭਾਰਤੀ ਜਨਤਾ ਪਾਰਟੀ ਜ਼ਿੰਦਾਬਾਦ

No comments:

Post a Comment