Friday, January 7, 2022

ਪੰਜਾਬ ਦੇ ਗ੍ਰਹਿ ਮੰਤਰੀ ਅਤੇ ਡੀਜੀਪੀ ਪੰਜਾਬ ਨੂੰ ਡਿਸਮਿਸ ਕਰਨ ਸੰਬੰਧੀ ਦਿੱਤਾ ਮੈਮੋਰੰਡਮ

ਖਰੜ 07 ਜਨਵਰੀ  : ਦੇਸ਼ ਦੇ ਰਾਸ਼ਟਰੀ ਪਤੀ ਨੂੰ ਐਸ ਡੀ ਐਮ ਖਰੜ ਰਾਹੀ ਭਾਜਪਾ ਹਲਕਾ ਖਰੜ ਵਲੋਂ ਪੰਜਾਬ ਦੇ ਗ੍ਰਹਿ ਮੰਤਰੀ ਅਤੇ ਡੀਜੀਪੀ ਪੰਜਾਬ ਨੂੰ ਡਿਸਮਿਸ ਕਰਨ ਸੰਬੰਧੀ ਦਿੱਤਾ ਮੈਮੋਰੰਡਮ। ਇਸ ਮੌਕੇ ਹਾਜ਼ਰ ਰਾਣਾ ਭਾਨੂੰ ਪ੍ਰਤਾਪ ਪ੍ਰਦੇਸ਼ ਪ੍ਰਧਾਨ ਯੂਵਾ ਮੋਰਚਾ, ਸੁਖਵਿੰਦਰ ਸਿੰਘ ਗੋਲਡੀ ਸੂਬਾ ਕਾਰਜਕਾਰਨੀ ਮੈਂਬਰ, ਖੁਸ਼ਵੰਤ ਰਾਏ ਗੀਗਾ ਸੂਬਾ ਸਹਿ ਇੰਚਾਰਜ, ਨਰਿੰਦਰ ਸਿੰਘ ਰਾਣਾ ਸੂਬਾ ਕਾਰਜਕਾਰਨੀ ਮੈਂਬਰ, ਜਿਲ੍ਹਾ ਜਨਰਲ ਸਕੱਤਰ ਭਾਜਪਾ ਮੋਹਾਲੀ ਜਗਦੀਪ ਔਜਲਾ,


 ਮੰਡਲ ਪ੍ਰਧਾਨ ਖਰੜ ਪਵਨ ਕੁਮਾਰ ਮਨੌਚਾ, ਮੰਡਲ ਪ੍ਰਧਾਨ ਕੁਰਾਲੀ ਅਭਿਸ਼ੇਕ ਗੁਪਤਾ, ਅਲਕਾ ਗੋਇਲ ਪ੍ਰਦੇਸ਼ ਸਕੱਤਰ ਮਹਿਲਾ ਮੋਰਚਾ, ਮਦਨ ਸੋਕੀ, ਪ੍ਰਦੇਸ਼ ਕਨਵੀਨਰ ਕਲਚਰਲ ਸੈਲ, ਦੀਪਕ ਚੋਲਟਾ, ਮਹਿਲਾ ਪ੍ਰਧਾਨ, ਸਰਬਜੀਤ ਕੌਰ,ਚੇਅਰਮੈਨ ਹਰਭਾਗ ਸਿੰਘ, ਕੁਲਵੀਰ ਕਪੂਰ, ਕੁਲਵਿੰਦਰ ਕੌਰ, ਰਜਿੰਦਰ ਸ਼ਰਮਾ, ਸੁਰਿੰਦਰ ਢਿੱਲੋਂ, ਸ਼ਰਮੀਲਾ ਠਾਕੁਰ, ਦਵਿੰਦਰ ਸਿੰਘ, ਭਵਦੀਪ ਸਿੰਘ, ਕੁਲਵਿੰਦਰ ਕਾਲਾ, ਮਹਿੰਦਰ ਪੰਚ, ਰਾਮਗੋਪਾਲ, ਚੈਰੀ ਮਨੋਚਾ,ਅਰੂਣ ਸ਼ਰਮਾ, ਰਣਜੋਧ ਸਿੰਘ, ਰਕੇਸ਼ ਅਗਰਵਾਲ, ਅਸ਼ਵਨੀ ਕੁਮਾਰ ਬਿੱਟੂ, ਮੋਨੂੰ, ਫਤਿਹ ਫਕੀਰ, ਨਰੇਸ਼ ਸ਼ਰਮਾ, ਸੁਖਬੀਰ ਸਿੰਘ ਰਾਣਾ ਆਦਿ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger