SBP GROUP

SBP GROUP

Search This Blog

Total Pageviews

Tuesday, May 31, 2022

ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓਰੋ ਵੱਲੋਂ ਕਰਵਾਇਆ ਜਾ ਰਿਹਾ ਕਰਿਅਰ ਟਾੱਕ ਦਾ ਆਯੋਜਨ

ਐਸ.ਏ.ਐਸ ਨਗਰ 31 ਮਈ  : ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਅਤੇ ਪੀ.ਜੀ.ਆਰ.ਕਾਮ ਵੱਲੋਂ 1 ਜੂਨ   ਨੂੰ ਸਵੇਰੇ 11.00 ਵਜੇ ਕਰਿਅਰ ਟਾੱਕ ਦਾ ਆਯੋਜਨ ਫੇਸਬੁੱਕ ਲਾਇਵ ਰਾਹੀਂ ਕਰਵਾਇਆ ਜਾਵੇਗਾ। 

ਜਾਣਕਾਰੀ ਦਿੰਦੇ ਹੋਏ  ਡਿ. ਸੀ .ਈ .ਓ ਸ੍ਰੀ ਮੰਜੇਸ਼ ਸ਼ਰਮਾ ਨੇ ਦੱਸਿਆ ਕਿ ਕਰਿਅਰ ਟਾੱਕ ਵਿੱਚ ਸ਼੍ਰੀ ਰਾਜਵਿੰਦਰ ਸਿੰਘ ਬੋਪਾਰਾਇ, ਪ੍ਰੈਜੀਡੈਂਟ ਐਸ.ਆਰ.ਪੀ ਡਿਜ਼ਿਟਲ ਸਰਵਿਸਿਜ਼ ਪ੍ਰਾਰਥੀਆਂ ਨੂੰ ਕਾਲ ਸੈਂਟਰ,ਬੀ.ਪੀ.ਓ ਇੰਡਸਟਰੀ  ਵਿੱਚ ਮੌਜੂਦ ਰੋਜਗਾਰ ਦੇ ਮੌਕਿਆ ਬਾਰੇ ਜਾਗਰੂਕ ਕਰਵਾਉਣਗੇ। 


ਇਸ ਸਬੰਧੀ ਡੀ.ਬੀ.ਈ.ਈ ਦੇ ਅਧਿਕਾਰੀਆਂ ਵਲੋਂ ਦੱਸਿਆ ਗਿਆ ਹੈ ਕਿ ਉਕਤ ਕਰਿਅਰ ਟਾੱਕ ਵਿੱਚ ਹਿੱਸਾ ਲੈਣ ਲਈ ਡੀ.ਏ.ਸੀ ਕੰਪਲੈਕਸ ਵਿਖੇ ਲੋੜੀਂਦਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਪ੍ਰਾਰਥੀ ਸ਼੍ਰੀ ਰਾਜਵਿੰਦਰ ਸਿੰਘ ਬੋਪਾਰਾਇ ਨਾਲ ਫੇਸਬੁੱਕ ਲਾਇਵ ਰਾਹੀਂ ਰਾਬਤਾ ਕਾਇਮ ਕਰ ਸਕਣ।

 ਉਨ੍ਹਾਂ ਵਲੋਂ ਉਕਤ ਕਰਿਅਰ ਟਾੱਕ ਦਾ ਫੇਸਬੁੱਕ ਲਾਇਵ ਲਿੰਕ https://fb.me/e/3H7X4S7cT ਜਾਰੀ ਕਰ ਦਿਆਂ ਜਿਲ੍ਹੇ ਦੇ ਨੋਜਵਾਨਾ ਨੂੰ ਉਕਤ ਕਰਿਅਰ ਟਾੱਕ ਦਾ ਲਾਭ ਲੈਣ ਅਤੇ ਇਸ ਵਿੱਚ ਵੱਧ ਤੋਂ ਵੱਧ ਭਾਗ ਲੈਣ ਦੀ ਅਪੀਲ ਕੀਤੀ।

No comments:


Wikipedia

Search results

Powered By Blogger