Tuesday, May 31, 2022

ਮੰਤਰੀ ਤੇ ਵਿਧਾਇਕ ਦੀ ਹਾਜ਼ਰੀ ਲਗਵਾਈ ਅਕਵਿੰਦਰ ਸਿੰਘ ਗੋਸਲ ਨੇ

 ਨੌਜਵਾਨ ਵਾਤਾਵਰਣ ਸੰਭਾਲ ਨਹਿਰ ਦੇ ਤਹਿਤ  ਲਗਾਏ ਪੌਦੇ   ਮੁਹਾਲੀ 31 ਮਈ : ਅੱਜ "ਨੌਜਵਾਨ ਵਾਤਾਵਰਨ ਸੰਭਾਲ ਲਹਿਰ" ਵੱਲੋਂ ਮੋਹਾਲੀ ਦੇ ਪੈਰਾਗਾਨ ਸਕੂਲ   ਵਿੱਚ ਪੌਦੇ ਲਗਾਏ ਗਏ । 

ਜਿਸ ਵਿੱਚ ਮੁੱਖ ਮਹਿਮਾਨ ਕੈਬਿਨਟ ਲਾਲ ਜੀਤ ਸਿੰਘ ਭੁੱਲਰ ਮੰਤਰੀ ਪੰਜਾਬ, ਵਿਧਾਇਕ  - ਕੁਲਵੰਤ ਸਿੰਘ ਵਲੋਂ  


ਆਪ ਨੇਤਾ ਅਤੇ ਉੱਘੇ ਸਮਾਜ ਸੇਵੀ  - ਅਕਬਿੰਦਰ ਸਿੰਘ ਗੋਸਲ ਪਹੁੰਚੇ,,

 ਸੰਸਥਾ ਦੇ ਚੇਅਰਮੈਨ ਬਲਜੀਤ ਸਿੰਘ ਆਜ਼ਾਦ ਨੇ ਕਿਹਾ ਕਿ ਸਾਡੀ ਲਹਿਰ ਦਾ ਮੁੱਖ ਮਕਸਦ ਸਿਰਫ ਪੌਦੇ ਲਗਾਉਣਅ ਹੀ ਹੋਵੇਗਾ,, 

ਇਹ ਲਹਿਰ ਪੌਦੇ ਲਗਾਉਣ ਤੋਂ ਇਲਾਵਾ ਕੋਈ ਹੋਰ ਕੰਮ ਨਈ ਕਰੇਗੀ ,,,

ਇਸ ਮੌਕੇ ਸਕੂਲ 

ਮੈਨੇਜਿੰਗ ਡਾਇਰੈਕਟਰ  -ਇਕਬਾਲ ਸਿੰਘ ,,ਸੰਸਥਾ ਦੇ ਸੀਨੀਅਰ ਮੈਂਬਰ 

 ਇਦਰਪ੍ਰੀਤ ਸਿੰਘ ਮੋਹਾਲੀ,, ਜਤਿੰਦਰਪਾਲ ਸਿੰਘ ਖਰੜ, 

ਆਰ ਪੀ ਸ਼ਰਮਾ, ਜਸਪਾਲ ਸਿੰਘ ਮਟੋਰ, ਬਚਨ ਸਿੰਘ ਬੋਪਾਰਾਏ,ਨਿਰਮਲ ਸਿੰਘ ਬੜਿੰਗ, ਹਰਬੰਸ਼ ਸਿੰਘ,

ਰਵਿੰਦਰ ਸਿੰਘ ਝਬਾਲ,, ਹਰਪ੍ਰੀਤ ਸਿੰਘ ਸ਼ਾਹਪੁਰ,, ਰਵੀ ਕਟਾਣੀ,, ਡਿੰਪਲ ਕਟਾਣੀ ਆਦਿ ਸਾਥੀ ਹਾਜਰ ਸਨ,,



No comments:

Post a Comment