SBP GROUP

SBP GROUP

Search This Blog

Total Pageviews

Monday, August 15, 2022

ਅਜਾਦੀ ਦੀ 75ਵੀਂ ਵਰੇਗੰਡ ਨੂੰ ਸਮਰਪਿਤ ਬਾਸਕਟਬਾਲ ਦਾ ਐਗਜੀਬਿਸ਼ਨ ਮੈਚ ਕਰਵਾਇਆ ਗਿਆ

ਐਸ ਏ ਐਸ ਨਗਰ 15 ਅਗਸਤ :ਅਜਾਦੀ ਦੀ 75ਵੀਂ ਵਰੇਗੰਡ ਨੂੰ ਸਮਰਪਿਤ ਦਫਤਰ ਜਿਲ੍ਹਾ ਖੇਡ ਅਫਸਰ ਐੱਸ .ਏ. ਐੱਸ. ਨਗਰ ਵੱਲੋਂ 


ਬਹੁ-ਮੰਤਵੀ ਖੇਡ ਭਵਨ ਸੈਕਟਰ 78 ਮੋਹਾਲੀ ਵਿਖੇ ਬਾਸਕਟਬਾਲ ਦਾ ਐਗਜੀਬਿਸ਼ਨ ਮੈਚ ਕਰਵਾਇਆ ਗਿਆ। ਇਸ ਮੌਕੇ ਸ਼੍ਰੀਮਤੀ ਪੂਜਾ ਸਿਆਲ  ( ਏਡੀਸੀ ਅਰਬਨ ਡਿਵੈਲਪਮੈਂਟ ) ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਅਤੇ ਅਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ ਅਤੇ ਸਮਾਜ ਵਿੱਚ ਚੱਲ ਰਹੀਆਂ ਭੈੜੀਆਂ ਅਲਾਮਤਾਂ ਤੋਂ ਦੂਰ ਰਹਿਣ ਲਈ ਕਿਹਾ। ਇਸ ਮੌਕੇ ਜਿਲਾ ਖੇਡ ਅਫਸਰ ਸ਼੍ਰੀਮਤੀ ਗੁਰਦੀਪ ਕੌਰ , ਵੱਖ-ਵੱਖ ਗੇਮਾਂ ਦੇ ਕੋਚ , ਦਫ਼ਤਰੀ ਸਟਾਫ ਅਤੇ ਵੱਖ ਵੱਖ ਸੈਂਟਰਾਂ ਦੇ ਖਿਡਾਰੀ / ਖਿਡਾਰਨਾਂ ਹਾਜਰ ਸਨ।

No comments:


Wikipedia

Search results

Powered By Blogger