V THE BEST MEDIA NEWS

V THE BEST MEDIA GROUP OF NEWS ADD.PR SERVICES (SINCE 2011)

Categories

  • CHANDIGHAR NEWS
  • Himachal Pradesh
  • KHARAR NEWS
  • NEW CHANDIGHAR NEWS
  • PUNJAB NEWS
  • SAS NAGAR NEWS

Menu Footer Widget

  • Watsapp
  • Linkedin
  • instagram
  • Home
  • Daily Hunt
  • Contact Us
  • About

V THE BEST MEDIA

V THE BEST MEDIA
NEWS

SBP GROUP

SBP GROUP

Search This Blog

Total Pageviews

Monday, February 8, 2021

ਕਿਸਾਨੀ ਮੁੱਦੇ ਉਤੇ ਪਾਰਲੀਮੈਂਟ ਵਿੱਚ ਜਾ ਕੇ ਬਹਿਸ ਕਰਨ ਦੀ ਬਜਾਇ ਸੁਖਬੀਰ ਬਾਦਲ ਨੇ ਵੱਟਿਆ ਟਾਲ਼ਾ’ : ਬਲਬੀਰ ਸਿੰਘ ਸਿੱਧੂ

 ਮੋਹਾਲੀ, 8 ਫ਼ਰਵਰੀ : ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਪ੍ਰੀਸ਼ਦ ਚੋਣਾਂ ਨਿਰਪੱਖ ਅਤੇ ਅਜ਼ਾਦਾਨਾ ਢੰਗ ਨਾਲ ਕਰਵਾਈਆਂ ਜਾ ਰਹੀਆਂ ਹਨ। ਚੋਣ ਕਮਿਸ਼ਨ ਪੰਜਾਬ ਸੁਤੰਤਰ ਬਾਡੀ ਹੈ ਜਿਸ ਵਿੱਚ ਸਰਕਾਰ ਦੀ ਕੋਈ ਵੀ ਦਖ਼ਲਅੰਦਾਜ਼ੀ ਨਹੀਂ ਕਰਦੀ। ਵਿਰੋਧੀ ਪਾਰਟੀਆਂ ਆਪਣੀ ਹਾਰ ਤੋਂ ਘਬਰਾ ਕੇ ਨਾਮਜ਼ਦਗੀ ਕਾਗਜ਼ਾਂ ਵਿੱਚ ਗਲਤੀਆਂ ਛੱਡ ਕੇ ਭੱਜਣ ਦਾ ਰਾਹ ਲੱਭ ਰਹੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਤੇ ਕਿਰਤ ਮੰਤਰੀ ਪੰਜਾਬ ਸ੍ਰ. ਬਲਬੀਰ ਸਿੰਘ ਸਿੱਧੂ ਨੇ ਅੱਜ ਮੋਹਾਲੀ ਪ੍ਰੈੱੋਸ ਕਲੱਬ ਵਿਖੇ ਮੀਟ-ਦ-ਪ੍ਰੈੱਸ ਪ੍ਰੋਗਰਾਮ ਵਿੱਚ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਮੋਹਾਲੀ ਪ੍ਰੈੱਸ ਕਲੱਬ ਵੱਲੋਂ ਪੱਤਰਕਾਰਾਂ ਦੀ ਭਲਾਈ ਲਈ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ।



ਕੈਬਨਿਟ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਉਤੇ ਦੋਸ਼ ਲਗਾਇਆ ਕਿ ਉਹ ਪਾਰਲੀਮੈਂਟ ਵਿੱਚ ਖੇਤੀ ਕਾਨੂੰਨਾਂ ਪ੍ਰਤੀ ਹੋ ਰਹੀ ਬਹਿਸ ਵਿੱਚ ਸ਼ਾਮਿਲ ਹੋਣ ਦੀ ਬਜਾਇ ਗੈਰ-ਸਮਾਜਿਕ ਤੱਤਾਂ ਦਾ ਟੋਲਾ ਲੈ ਕੇ ਨਗਰ ਨਿਗਮ ਤੇ ਨਗਰ ਪ੍ਰੀਸ਼ਦ ਚੋਣਾਂ ਨੂੰ ਪ੍ਰਭਾਵਿਤ ਕਰਨ ਦਾ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰ. ਬਾਦਲ ਨੇ ਜੇਕਰ ਪਾਰਲੀਮੈਂਟ ਵਿੱਚ ਨਹੀਂ ਜਾਣਾ ਸੀ ਤਾਂ ਉਨ੍ਹਾਂ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੁਲਾਈ ਗਈ ਸਰਬ ਪਾਰਟੀ ਮੀਟਿੰਗ ਵਿੱਚ ਜ਼ਰੂਰ ਜਾਣਾ ਚਾਹੀਦਾ ਸੀ।
ਇਹਨੀਂ ਦਿਨੀਂ ਕਾਂਗਰਸੀ ਐਮ.ਐਲ.ਏ. ਰਾਜਾ ਵਡ਼ਿੰਗ ਅਤੇ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ ਵਿਚਕਾਰ ਚੱਲ ਰਹੀ ਤਿੱਖੀ ਸ਼ਬਦੀ ਜੰਗ ਬਾਰੇ ਸਵਾਲ ਦੇ ਜਵਾਬ ਵਿੱਚ ਸਿੱਧੂ ਨੇ ਕਿਹਾ ਕਿ ਜਿਹੋ ਜਿਹੀ ਭਾਸ਼ਾ ਵਿੱਚ ਕੋਈ ਵਿਅਕਤੀ ਗੱਲ ਕਰੇਗਾ, ਉਸ ਨੂੰ ਉਸੇ ਭਾਸ਼ਾ ਵਿੱਚ ਜਵਾਬ ਦੇਣਾ ਬਣਦਾ ਹੈ ਅਤੇ ਰਾਜਾ ਵਡ਼ਿੰਗ ਬਡ਼ਾ ਸਹੀ ਜਵਾਬ ਬਾਦਲ ਨੂੰ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਤੇ ਨਗਰ ਪ੍ਰੀਸ਼ਦ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਲੋਕਾਂ ਦਾ ਭਰ੍ਹਵਾਂ ਹੁੰਗਾਰਾ ਮਿਲ ਰਿਹਾ ਹੈ ਜਦਕਿ ਮੋਹਾਲੀ ਵਰਗੇ ਸ਼ਹਿਰ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰ ਵੀ ਪੂਰੇ ਖਡ਼੍ਹੇ ਨਹੀਂ ਕਰ ਸਕਿਆ। ਇਸ ਤੋਂ ਇਲਾਵਾ ਅਜ਼ਾਦ ਗਰੁੱਪ ਅਤੇ ਆਮ ਆਦਮੀ ਪਾਰਟੀ ਦੇ ਸੁਮੇਲ ਉਤੇ ਵਰ੍ਹਦਿਆਂ ਸ੍ਰ. ਸਿੱਧੂ ਨੇ ਕਿਹਾ ਕਿ ਅਮੀਰ ਗਰੁੱਪ ਨਾਲ ਗਠਜੋਡ਼ ਕਰਨ ’ਤੇ ਕੇਜਰੀਵਾਲ ਦਾ ਵੀ ਚਿਹਰਾ ਨੰਗਾ ਹੋ ਗਿਆ ਹੈ ਅਤੇ ਇਹ ਆਮ ਆਦਮੀ ਪਾਰਟੀ ਨਾ ਹੋ ਕੇ ਅਮੀਰਾਂ ਦੀ ਪਾਰਟੀ ਬਣ ਗਈ ਹੈ।
ਸ੍ਰ. ਸਿੱਧੂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਨਗਰ ਨਿਗਮ ਚੋਣਾਂ ਬਡ਼ੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਈਆਂ ਜਾਣਗੀਆਂ ਅਤੇ ਮੋਹਾਲੀ ਵਿੱਚ ਕਾਂਗਰਸ ਪਾਰਟੀ ਦਾ ਮੇਅਰ ਬਣਾਇਆ ਜਾਵੇਗਾ।
ਇਸ ਤੋਂ ਪਹਿਲਾਂ ਕਲੱਬ ਦੇ ਜਨਰਲ ਸਕੱਤਰ ਹਰਬੰਸ ਸਿੰਘ ਬਾਗਡ਼ੀ ਨੇ ਕੈਬਨਿਟ ਮੰਤਰੀ ਦਾ ਕਲੱਬ ਵਿੱਚ ਪਹੁੰਚਣ ’ਤੇ ਜੀ ਆਇਆਂ ਆਖਿਆ ਅਤੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਕਲੱਬ ਦੇ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਸੀਨੀਅਰ ਵਾਈਸ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ ਦੀ ਅਗਵਾਈ ਵਿੱਚ ਗਵਰਨਿੰਗ ਬਾਡੀ ਦੀ ਟੀਮ ਨੇ ਕੈਬਨਿਟ ਮੰਤਰੀ ਨੂੰ ਕਲੱਬ ਵੱਲੋਂ ਮੰਗ ਪੱਤਰ ਵੀ ਸੌਂਪਿਆ।




Posted by: V THE BEST MEDIA NEWS at Monday, February 08, 2021
Email ThisBlogThis!Share to XShare to FacebookShare to Pinterest
Tags: PUNJAB NEWS
V THE BEST MEDIA NEWS
A GROUP OF NEWS MEDIA SERVICES Since 2011

No comments:

Post a Comment

Newer Post Older Post Home
Subscribe to: Post Comments (Atom)

Wikipedia

Search results

Powered By Blogger

My Home Property Tricity 126

My Home Property Tricity 126

SOCIAL MEDIA

  • facebook
  • instagram

My Home Property TriCity 126

My Home Property TriCity 126

Most Popular

  • ਗੁਰਦੁਆਰਾ ਸ੍ਰੀ ਅਕਾਲਗੜ ਸਾਹਿਬ ਵਿਖੇ 26,27,28 ਨਵੰਬਰ ਨੂੰ ਹੋਵੇਗਾ ਸਾਲਾਨਾ ਸ਼ਹੀਦੀ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ
      ਮੋਰਿੰਡਾ  22 ਨਵੰਬਰ :  ਗੁਰਦੁਆਰਾ ਸ੍ਰੀ ਅਕਾਲ ਗੜ੍ਹ ਸਾਹਿਬ ਪਿੰਡ ਘੜੂੰਆਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕੱਢੀਆਂ ਜਾ ਰਹੀਆਂ ਪ੍ਰ...
  • ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਵਪਾਰੀ ਵਰਗ ਨਾਲ ਬਦਲੇ ਦੀ ਨੀਤੀ 'ਤੇ ਉਤਰੀ ਮੋਦੀ ਸਰਕਾਰ : ਭਗਵੰਤ ਮਾਨ
      ਚੰਡੀਗੜ੍ਹ, 19 ਦਸੰਬਰ :  ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਆੜਤੀਆਂ ਅਤੇ ਵਾਪਰੀਆਂ-ਕਾਰੋਬਾਰੀਆਂ 'ਤੇ ਆਮਦਨ ਕਰ ਵਿਭਾਗ ਵੱਲੋਂ ਕੀਤੀ ਜਾ ਰਹੀ ਅਚਾਨਕ ਛਾਪੇ...
  • ਮੋਹਾਲੀ ਜ਼ਿਲ੍ਹੇ ਅਧੀਨ ਖੇਤੀ ਮਸ਼ੀਨਰੀ ਦਾ ਡਰਾਅ ਮਿਤੀ 28 ਮਈ 2025 ਨੂੰ ਕੱਢਿਆ ਜਾਵੇਗਾ
    ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਮਈ  : ਡਿਪਟੀ ਕਮਿਸ਼ਨਰ, ਐੱਸ.ਏ.ਐੱਸ ਨਗਰ ਸ਼੍ਰੀਮਤੀ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਲਈ ਲੋੜੀਦੀਂ ਮਸ਼ੀਨਰੀ ਲਈ ਦਿੱਤੀਆਂ ...
  • ਵਿਧਾਨ ਸਭਾ ਹਲਕਾ ਮੋਹਾਲੀ ਦੇ ਸਰਕਾਰੀ ਸਕੂਲਾਂ ਸੈਦਪੁਰ ਅਤੇ ਗੋਬਿੰਦਗੜ੍ਹ ਵਿਖੇ ਸਰਕਾਰੀ ਸਕੂਲਾਂ ਵਿੱਚ 19 ਲੱਖ 90 ਹਜਾਰ ਦੇ ਵਿਕਾਸ ਕਾਰਜ ਲੋਕ ਅਰਪਿਤ
     ਸਰਕਾਰੀ ਸਕੂਲਾਂ ਦੇ ਵਿਦਿਆਰਥੀ ਮਾਰ ਰਹੇ ਨੇ ਵੱਡੀਆਂ ਮੱਲਾਂ: ਵਿਧਾਇਕ ਕੁਲਵੰਤ ਸਿੰਘ ਐੱਸ.ਏ.ਐੱਸ ਨਗਰ, 29 ਮਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਵਿੱਚ...
  • ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਸਿਵਲ ਇੰਜੀਨੀਅਰਿੰਗ ਵਿਭਾਗ ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਦੇ ਵਿਦਿਆਰਥੀਆਂ ਦੇ ਇੰਡਸਟਰੀ ਨਾਲ ਤਾਲਮੇਲ ਦੀ ਨਿਵੇਕਲੀ ਪਹਿਲ
    ਵਿਦਿਆਰਥੀਆਂ ਦੇ ਹੁਨਰੀ ਵਿਕਾਸ ਲਈ ਇੰਡਸਟਰੀ ਨਾਲ ਤਾਲਮੇਲ ਜ਼ਰੂਰੀ-ਵਧੀਕ ਡਾਇਰੈਕਟਰ ਰਾਜੀਵ ਪੁਰੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ, 02 ਅਕਤੂਬਰ : ਜ਼ਿਲ੍ਹਾ ਰੋਜ਼ਗਾਰ ਅਤੇ ਕਾ...

MY HOME PROPERTY

MY HOME PROPERTY
YOUR DREAM HOME

PRISMA PLAZA NH 2O5 KURALI ROAD KHARAR

PRISMA PLAZA NH 2O5 KURALI ROAD KHARAR

9 AVENUE KHARAR LANDRA ROAD SECTOR 115

9 AVENUE KHARAR LANDRA ROAD SECTOR 115

9-AVENUE TRICITY 115 KHARAR

9-AVENUE TRICITY 115 KHARAR

MY HOME PROPERTY

MY HOME PROPERTY

Random Posts

3/random/post-list

SBP GROUP

SBP GROUP

KTS GROUP KURALI

KTS GROUP KURALI

Guru Estate TriCity 123

Guru Estate TriCity 123

About Me

My photo
V THE BEST MEDIA NEWS
Media Canter Sco 01 Lic Road Sec.126 Mundai Kharar Mohali Punjab , Gurnam Sagar Kataria 9915326615, India
A GROUP OF NEWS MEDIA SERVICES Since 2011
View my complete profile

SBP GROUP

SBP GROUP

MY HOME PROPERTY

MY HOME PROPERTY

MY HOME PROPERTY

MY HOME PROPERTY

Tags

Technology

3/Technology/post-list

Popular Posts

  • ਗੁਰਦੁਆਰਾ ਸ੍ਰੀ ਅਕਾਲਗੜ ਸਾਹਿਬ ਵਿਖੇ 26,27,28 ਨਵੰਬਰ ਨੂੰ ਹੋਵੇਗਾ ਸਾਲਾਨਾ ਸ਼ਹੀਦੀ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ
      ਮੋਰਿੰਡਾ  22 ਨਵੰਬਰ :  ਗੁਰਦੁਆਰਾ ਸ੍ਰੀ ਅਕਾਲ ਗੜ੍ਹ ਸਾਹਿਬ ਪਿੰਡ ਘੜੂੰਆਂ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕੱਢੀਆਂ ਜਾ ਰਹੀਆਂ ਪ੍ਰ...
  • ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਵਪਾਰੀ ਵਰਗ ਨਾਲ ਬਦਲੇ ਦੀ ਨੀਤੀ 'ਤੇ ਉਤਰੀ ਮੋਦੀ ਸਰਕਾਰ : ਭਗਵੰਤ ਮਾਨ
      ਚੰਡੀਗੜ੍ਹ, 19 ਦਸੰਬਰ :  ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੇ ਆੜਤੀਆਂ ਅਤੇ ਵਾਪਰੀਆਂ-ਕਾਰੋਬਾਰੀਆਂ 'ਤੇ ਆਮਦਨ ਕਰ ਵਿਭਾਗ ਵੱਲੋਂ ਕੀਤੀ ਜਾ ਰਹੀ ਅਚਾਨਕ ਛਾਪੇ...
  • ਮੋਹਾਲੀ ਜ਼ਿਲ੍ਹੇ ਅਧੀਨ ਖੇਤੀ ਮਸ਼ੀਨਰੀ ਦਾ ਡਰਾਅ ਮਿਤੀ 28 ਮਈ 2025 ਨੂੰ ਕੱਢਿਆ ਜਾਵੇਗਾ
    ਸਾਹਿਬਜ਼ਾਦਾ ਅਜੀਤ ਸਿੰਘ ਨਗਰ 27 ਮਈ  : ਡਿਪਟੀ ਕਮਿਸ਼ਨਰ, ਐੱਸ.ਏ.ਐੱਸ ਨਗਰ ਸ਼੍ਰੀਮਤੀ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਲਈ ਲੋੜੀਦੀਂ ਮਸ਼ੀਨਰੀ ਲਈ ਦਿੱਤੀਆਂ ...
  • ਵਿਧਾਨ ਸਭਾ ਹਲਕਾ ਮੋਹਾਲੀ ਦੇ ਸਰਕਾਰੀ ਸਕੂਲਾਂ ਸੈਦਪੁਰ ਅਤੇ ਗੋਬਿੰਦਗੜ੍ਹ ਵਿਖੇ ਸਰਕਾਰੀ ਸਕੂਲਾਂ ਵਿੱਚ 19 ਲੱਖ 90 ਹਜਾਰ ਦੇ ਵਿਕਾਸ ਕਾਰਜ ਲੋਕ ਅਰਪਿਤ
     ਸਰਕਾਰੀ ਸਕੂਲਾਂ ਦੇ ਵਿਦਿਆਰਥੀ ਮਾਰ ਰਹੇ ਨੇ ਵੱਡੀਆਂ ਮੱਲਾਂ: ਵਿਧਾਇਕ ਕੁਲਵੰਤ ਸਿੰਘ ਐੱਸ.ਏ.ਐੱਸ ਨਗਰ, 29 ਮਈ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਵਿੱਚ...

Followers

SBP GROUP

SBP GROUP

Contact Form

Name

Email *

Message *

Tags

Followers

KTS KURALI

KTS KURALI

Translate

Labels

  • CHANDIGHAR
  • CHANDIGHAR NEWS
  • Chandigarh News
  • Himachal Pradesh
  • JALANDHAR NEWS
  • KHARAR NEWS
  • NEW CHANDIGHAR NEWS
  • PUNJAB NEW
  • PUNJAB NEWS
  • SAS
  • SAS NAGAR
  • SAS NAGAR NEWS

Social Plugin

  • DaliyHunt
  • facebook
  • gplus
  • instagram
  • pinterest
  • twitter
Powered By Blogger

Blog Archive

Awesome Inc. theme. Powered by Blogger.