SBP GROUP

SBP GROUP

Search This Blog

Total Pageviews

Wednesday, June 15, 2022

ਮਨੋਚਾ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ

ਖਰਡ਼, 15 ਜੁਨ : ਭਾਰਤੀ ਜਨਤਾ ਪਾਰਟੀ ਮੰਡਲ ਖਰਡ਼ ਦੇ ਪ੍ਰਧਾਨ ਪਵਨ ਕੁਮਾਰ ਮਨੋਚਾ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ  ਅਤੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਬਣੇ ਨੂੰ ਹਾਲੇ ਥੋੜ੍ਹੇ ਹੀ ਦਿਨ ਹੋਏ ਹਨ ਦਿਨ ਭਰ ਦਿਨ  ਰੋਜ਼ ਮੌਤਾਂ ਦਾ ਕਾਰਨ ਬਣਿਆ ਹੋਇਆ ਹੈ  ਕਿਸੇ ਦੀ ਮੌਤ ਗੋਲੀ ਕਾਰਨ ਕਿਸੇ ਦੀ ਮੌਤ ਨਸ਼ੇ ਕਾਰਨ ਦਿਨ ਪਰ ਦਿਨ ਵਧ ਰਹੀ ਹੈ  


ਇਸ ਮੌਕੇ ਤੇ ਪੰਜਾਬ ਕਾਰਜਕਾਰਨੀ ਦੇ ਮੈਂਬਰ ਸ੍ਰੀ ਨਰਿੰਦਰ ਰਾਣਾ ਜੀ ਨੇ ਕਿਹਾ ਹੈ ਕਿ ਪੰਜਾਬ ਵਿੱਚ ਵਧ ਰਹੀ  ਹਿੰਸਾ ਨੂੰ ਰੋਕਿਆ ਜਾਵੇ ਅਤੇ ਨਸ਼ੇ ਨੂੰ ਪੰਜਾਬ ਵਿੱਚ ਰੋਕਿਆ ਜਾਵੇ  ਨਰਿੰਦਰ ਰਾਣੇ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੁਣ ਦਾਰੂ ਪੰਜਾਬ ਸਰਕਾਰ ਨੇ ਹੋਰ ਵੀ ਸਸਤੀ ਕਰ ਦਿੱਤੀ ਇਸ ਦਾ ਮਤਲਬ ਪੰਜਾਬ ਸਰਕਾਰ ਨੇ ਨਸ਼ਿਆਂ  ਰੋਕਣ ਦੀ ਬਜਾਏ ਨਸ਼ਾ ਵਧਾ ਦਿੱਤਾ ਹੈ ਇਹ ਦਾਰੂ ਸਸਤੀ ਕਰ ਦਿੱਤੀ ਇਸ ਮੌਕੇ ਤੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਜੱਗੀ ਔਜਲਾ ਵਾਈਸ ਪ੍ਰਧਾਨ  ਸਾਗਵਾਨ   ਭੁਪਿੰਦਰ ਭੂਪੀ ਮੰਡਲ ਪ੍ਰਧਾਨ ਨਵਾਂਗਰਾਉਂ  ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਬੱਬਲ  ਅਤੇ  ਰਿਪਨ ਜੈਨ  ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਕੌਂਸਲ ਜੀ ਵੀ ਹਾਜ਼ਰ ਸਨ  ਕੌਂਸਲ ਨੇ ਕਿਹਾ ਕਿ ਜੇ ਪੰਜਾਬ ਸਰਕਾਰ  ਨੇ ਇਹ ਸਭ ਨਾ ਰੋਕਿਆ ਤਾਂ ਅਸੀ ਰੋਡ ਦੇ ਲਗਾਤਾਰ ਧਰਨੇ ਦੇਵਾਂਗੇ

No comments:


Wikipedia

Search results

Powered By Blogger