V THE BEST MEDIA NEWS

V THE BEST MEDIA GROUP OF NEWS ADD.PR SERVICES (SINCE 2011)

Sunday, July 3, 2022

ਜਿਲ੍ਹਾ ਐਸ.ਏ.ਐਸ ਨਗਰ ਦੇ ਕੁਲੈਕਟਰ ਰੇਟ ਫਿਕਸ ਕੀਤੇ ਗਏ :ਅਮਿਤ ਤਲਵਾੜ

 ਐਸ ਏ ਐਸ ਨਗਰ 03 ਜੁਲਾਈ : ਡਿਪਟੀ ਕਮਿਸ਼ਨਰ ਕਮ ਕੁਲੈਕਟਰ ਐਸ.ਏ.ਐਸ. ਨਗਰ ਸ੍ਰੀ ਅਮਿਤ ਤਲਵਾੜ ਵੱਲੋਂ ਜਿਲ੍ਹਾ ਐਸ.ਏ.ਐਸ ਨਗਰ ਨਾਲ ਸਬੰਧਤ ਤਹਿਸੀਲ ਮੋਹਾਲੀ, ਡੇਰਾਬੱਸੀ, ਖਰੜ ਅਤੇ ਸਬ-ਤਹਿਸੀਲ ਜੀਰਕਪੁਰ, ਬਨੂੰੜ, ਮਾਜਰੀ ਅਤੇ ਘੜੂੰਆ ਦੇ ਸਾਲ 2022-2023 ਲਈ ਕੁਲੈਕਟਰ ਰੇਟ ਫਿਕਸ ਕਰ ਦਿੱਤੇ ਗਏ ਹਨ  ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ 

ਪੰਜਾਬ ਸਰਕਾਰ ਦੇ ਮੀਮੋ ਨੰਬਰ   01/01/2020 ਐਸ.ਟੀ 2/9301, ਚੰਡੀਗੜ੍ਹ ਮਿਤੀ 30 06-2022 ਦੇ ਰਾਹੀਂ ਹੋਏ ਹੁਕਮਾਂ ਅਨੁਸਾਰ Revision at Collector rates during the year 2022-23 in terms of Rule 3-A of the Punjab Stamp Rules 1983 ਅਧੀਨ ਮਿਲੀਆਂ ਪਾਵਰਾਂ ਨੂੰ ਵਰਤਦੇ ਹੋਏ ਉਨ੍ਹਾਂ ਵੱਲੋਂ ਜਿਲ੍ਹਾ ਐਸ.ਏ.ਐਸ ਨਗਰ ਨਾਲ ਸਬੰਧਤ ਤਹਿਸੀਲ ਮੋਹਾਲੀ, ਡੇਰਾਬੱਸੀ, ਖਰੜ ਅਤੇ ਸਬ-ਤਹਿਸੀਲ ਜੀਰਕਪੁਰ, ਬਨੂੰੜ, ਮਾਜਰੀ ਅਤੇ ਘੜੂੰਆ ਦੇ ਸਾਲ 2022 2073 ਲਈ ਕੁਲੈਕਟਰ ਰੇਟ ਫਿਕਸ ਕਰਦੇ ਹੋਏ, ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ  ਇਹ ਰੇਟ ਮਿਤੀ 04.07.2022 ਦਿਨ ਸੋਮਵਾਰ ਤੋਂ ਲਾਗੂ ਹੋਣਗੇ। ਇਹ ਰੇਟ www.sasnagar.nic.in ਵੈੱਬਸਾਈਟ ਤੇ  ਮੌਜੂਦ ਹਨ।






V THE BEST MEDIA NEWS at Sunday, July 03, 2022
Share

No comments:

Post a Comment

‹
›
Home
View web version

About Me

My photo
V THE BEST MEDIA NEWS
Media Canter Sco 01 Lic Road Sec.126 Mundai Kharar Mohali Punjab , Gurnam Sagar Kataria 9915326615, India
A GROUP OF NEWS MEDIA SERVICES Since 2011
View my complete profile
Powered by Blogger.