SBP GROUP

SBP GROUP

Search This Blog

Total Pageviews

Monday, November 20, 2023

ਸੁਖਦੇਵ ਸਿੰਘ ਢੀਂਡਸਾ ਵਲੋ ਜਥੇਦਾਰ ਭਰਪੂਰ ਸਿੰਘ ਧਨੋਲਾ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

  ਚੰਡੀਗੜ੍ਹ: 20 ਨਵੰਬਰ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ. ਸੁਖਦੇਵ ਸਿੰਘ ਢੀਂਡਸਾ ਨੇ ਜੱਥੇਦਾਰ ਭਰਪੂਰ ਸਿੰਘ ਧਨੋਲਾ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।


 ਸ. ਢੀਂਡਸਾ ਨੇ ਕਿਹਾ ਕਿ ਜੱਥੇਦਾਰ ਭਰਪੂਰ ਸਿੰਘ ਧਨੋਲਾ ਇੱਕ ਨੇਕ ਦਿਲ ਤੇ ਸੂਝਵਾਨ ਪੰਥਕ ਸੋਚ ਵਾਲੇ ਆਗੂ ਸਨ। ਜੋ ਆਪਣੇ ਕੰਮ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਸਨ।ਉਹਨਾਂ ਵਲੋ ਪੰਥ ਪ੍ਰਤੀ ਕੀਤੀਆਂ  ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

No comments:


Wikipedia

Search results

Powered By Blogger