SBP GROUP

SBP GROUP

Search This Blog

Total Pageviews

Tuesday, January 12, 2021

ਸੀਜੀਸੀ ਲਾਂਡਰਾ ਨੇ ਨਵੇਂ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਲੋਹੜੀ ਦਾ ਤਉਿਹਾਰ

ਐਸ .ਏ.ਐਸ.ਨਗਰ , 12 ਜਨਵਰੀ : ਨਵੇਂ ਸਾਲ ਦੀ ਚੰਗੀ ਸ਼ੁਰੂਆਤ ਕਰਦਆਿਂ ਚੰਡੀਗੜ੍ਹ ਗਰੁੱਪ ਆਫ ਕਾਲਜਜ਼ਿ (ਸੀਜੀਸੀ) ਲਾਂਡਰਾ ਵਖਿੇ ਲੋਹੜੀ ਦਾ ਤਉਿਹਾਰ ਬਹੁਤ ਉਤਸ਼ਾਹ ਅਤੇ ਚਾਅ ਨਾਲ ਮਨਾਇਆ ਗਆਿ।ਵਸ਼ਿਵੀ ਮਹਾਂਮਾਰੀ (ਕੋਵਡਿ-੧੯) ਵੱਿਚ ਸੁਰੱਖਆਿ ਸਾਵਧਾਨੀਆਂ ਨੂੰ ਧਆਿਨ ਵੱਿਚ ਰੱਖਦਆਿਂ ਲੱਗੀਆਂ ਪਾਬੰਦੀਆਂ ਕਾਰਨ ਲੰਬੇ ਸਮੇਂ ਤੋਂ ਕੋਈ ਵੀ ਪ੍ਰੋਗਰਾਮ ਕਾਲਜ ਪਰਸਿਰ ਵੱਿਚ ਨਹੀਂ ਕੀਤਾ ਗਆਿ ਸੀ। ਸਾਲ ਦਾ ਇਹ ਪਹਲਿਾ ਤਉਿਹਾਰ ਕਾਫੀ ਸਮੇਂ ਬਾਅਦ ਕਾਲਜ ਦੇ ਵਹਿੜੇ ਵੱਿਚ ਧੂਮਧਾਮ ਨਾਲ ਮਨਾਇਆ ਗਆਿ।


ਲੋਹੜੀ ਵੱਿਚ ਅੱਗ ਬਾਲਣ ਦੀ ਰਸਮ ਨਭਿਾਉਂਦਆਿਂ ਸੀਜੀਸੀ ਲਾਂਡਰਾ ਦੇ ਚੇਅਰਮੈਨ ਸ.ਸਤਨਾਮ ਸੰਿਘ ਸੰਧੂ ਅਤੇ ਪ੍ਰਧਾਨ ਸ.ਰਛਪਾਲ ਸੰਿਘ ਧਾਲੀਵਾਲ ਨੇ ਸਾਰਆਿਂ ਨੂੰ ਇਸ ਪਵੱਿਤਰ ਤਉਿਹਾਰ ਦੀਆਂ ਤਹ ਿਦਲਿੋਂ ਵਧਾਈਆਂ ਦੱਿਤੀਆਂ ਅਤੇ ਨਾਲ ਹੀ ਗੱਲਬਾਤ ਕਰਦਆਿਂ ਕਹਿਾ ਕ ਿਉਨ੍ਹਾਂ ਨੂੰ ਉਮੀਦ ਹੈ ਕ ਿਇਸ ਨਵੇਂ ਸਾਲ ਦੌਰਾਨ ਸਥਤਿੀ ਪਹਲਿਾਂ ਵਾਂਗ ਹੋ ਜਾਵੇਗੀ ਅਤੇ ਵਦਿਿਆਰਥੀ ਵੀ ਨਯਿਮਤਿ ਰੂਪ ਵੱਿਚ ਕਾਲਜ ਵੱਿਚ ਆ ਸਕਣਗੇ।

ਇਸੇ ਦੌਰਾਨ ਕਾਲਜ ਵਖਿੇ ਕਈ ਮਨੋਰੰਜਨ ਭਰਪੂਰ ਗਤੀਵਧਿੀਆਂ  ਕਰਵਾਈਆਂ ਗਈਆਂ ਜਨਿ੍ਹਾਂ ਵੱਿਚ ਵਦਿਿਆਰਥੀਆਂ  ਸਣੇ ਫੈਕਲਟੀ ਮੈਂਬਰਾਂ ਨੇ ਨਵੇਂ ਉਤਸ਼ਾਹ ਨਾਲ ਹੱਿਸਾ ਲਆਿ ਅਤੇ ਇਸ ਮੌਕੇ ਦਾ ਭਰਪੂਰ ਆਨੰਦ ਮਾਣਆਿ।


No comments:


Wikipedia

Search results

Powered By Blogger