ਇਸ ਮੌਕੇ ਤੇ ਪਿੰਡ ਅੱਲਾਪੁਰ ਦੇ ਕੁਝ ਨੌਜਵਾਨਾਂ ਨੂੰ ਉਨਾਂ ਨੇ ਖੇਡਾਂ ਦੀ ਕਿੱਟ ਵੀ ਦਿੱਤੀ। ਸੁੱਖਪਰੀਤ ਸਿੰਘ ਨੇ ਆਪਣੇ ਸਾਥੀਆਂ ....ਤਰਨਪਰੀਤ ਸਿੰਘ, ਯਾਦਵਿੰਦਰ ਸਿੰਘ, ਕਲਵਿੰਦਰ ਸਿੰਘ ਅਤੇ ਹੋਰਾਂ ...ਦੇ ਲਈ ਇਹ ਕਿੱਟ ਹਾਸਿਲ ਕੀਤੀ। MLA ਟੀਮ ਦੇ ਮੰਬਰ, ਕੁਲਦੀਪ ਸਿੰਘ ਸਿੰਧੂ, ਭੰਗੂ ਸਾਹਿਬ, ਦਰਸ਼ਨ ਸਿੰਘ ਜੀ, ਗੁਰਸ਼ਰਨ ਤੂਰ, ਅਤੇ ਸਤਿੰਦਰ ਭਜੌਲੀ ਉਨਾਂ ਦੇ ਨਾਲ ਹਾਜ਼ਰ ਸਨ।
Menu Footer Widget
SBP GROUP
Search This Blog
Total Pageviews
Monday, June 22, 2020
SDM ਨੂੰ ਖਰੜ 'ਚ ਦੋ ਹੋਰ ਸੁਵਿਧਾ ਕੇਂਦਰ ਖੋਲ੍ਹਣ ਦੀ ਸਿਫ਼ਾਰਸ਼ MLA KHARAR
ਕੰਵਰ ਸੰਧੂ MLA ਨੇ ਆਪਣੇ ਖਰੜ ਦਫਤਰ ‘ਚ ਆਪਣੀ ਟੀਮ ਨਾਲ ਹਲਕੇ ਦੇ ਲੋਕਾਂ ਦੇ ਮਸਲੇ ਸੁਣੇ ਅਤੇ ਉਨਾਂ ਦਾ ਹੱਲ ਲੱਭਣ ਦੇ ਉਪਰਾਲੇ ਕੀਤੇ। SDM ਨੂੰ ਖਰੜ 'ਚ ਦੋ ਹੋਰ ਸੁਵਿਧਾ ਕੇਂਦਰ ਖੋਲ੍ਹਣ ਦੀ ਸਿਫ਼ਾਰਸ਼ ਕੀਤੀ ਅਤੇ ਸੱਨੀ ੲਨਕਲੇਵ ਕੇਂਦਰ ਬਾਹਰ ਸ਼ੈਡ ਬਨੌਣ ਵਾਸਤੇ ਕਿਹਾ।
Subscribe to:
Post Comments (Atom)
Wikipedia
Search results


No comments:
Post a Comment