SBP GROUP

SBP GROUP

Search This Blog

Total Pageviews

Thursday, February 25, 2021

ਰਿਆਤ ਬਾਹਰਾ ਯੂਨੀਵਰਸਿਟੀ ਅਤੇ ਪੀ.ਜੀ.ਆਈ. ਦੇ ਆਈ.ਸੀ.ਐਮ.ਆਰ. ਸੈਂਟਰ ਵ¾ਲ¯ਂ ਸਮਝੌਤਾ ਦਸਤਖਤ

ਖਰੜ ,(ਗੁਰਪ੍ਰੀਤ ਸਿੰਘ ਕਾਂਸਲ) 25 ਫਰਵਰੀ:ਰਿਆਤ ਬਾਹਰਾ ਯੂਨੀਵਰਸਿਟੀ ਅਤੇ ਪੀ.ਜੀ.ਆਈ. ਦੇ ਆਈ.ਸੀ.ਐਮ.ਆਰ. ਸੈਂਟਰ ਫਾਰ ਇਨ¯ਵੇਸ਼ਨ ਐਂਡ ਬਾਇਓ-ਡਿਜ਼ਾਇੰਨ ਵ¾ਲ¯ਂ ਆਪਣੀ ਮ¹ਹਾਰਤ ਨੂੰ ਦਰਸਾਉਂਦਿਆਂ ਖ¯ਜ ਅਤੇ ਵਿਕਾਸ ਨੂੰ ੳ¹ਤਸ਼ਾਹਿਤ ਕਰਨ ਅਤੇ ਇ¾ਕ ਨਿਕ¹ਲੀਅਸ ਬਣਾੳ¹ਣ ਲਈ ੳ¹ਨ·ਾਂ ਦੇ ਯਤਨਾਂ ਨੂੰ ਏਕੀਕ੍ਰਿਤ ਕਰਨ ਲਈ ਇਕ ਸਮਝੌਤੇ ’ਤੇ ਦਸਤਖਤ ਕੀਤੇ ਹਨ। 


ਰਿਆਤ ਬਾਹਰਾ ਯੂਨੀਵਰਸਿਟੀ ਦੀ ੳ¹ਪ-ਪ੍ਰਧਾਨ (ਅਕਾਦਮਿਕ) ਸਾਹਿਲਾ ਬਾਹਰਾ ਅਤੇ ਸੀਆਈਬੀਆਈਓਡੀ ਦੇ ਪ੍ਰਿੰਸੀਪਲ ਇੰਨਵੈਸਟੀਗੇਟਰ ਡਾ. ਵਰਿੰਦਰ ਗਰਗ ਨੇ ਇਸ ਸਮਝੌਤੇ ’ਤੇ ਦਸਤਖਤ ਕੀਤੇ।ਇਸ ਮ½ਕੇ ੳ¹ਨ·ਾਂ ਦੇ ਨਾਲ ਗ¹ੰਜਨ ਸ਼ਰਮਾ ਪ੍ਰ¯ਜੈਕਟ ਮੈਨੇਜਰ ਸੀਆਈਬੀਆਈਓਡੀ ਅਤੇ ਰੀਮਾ ਧੀਮਾਨ ਖ¯ਜ ਫੈਲ¯ ਸੀਆਈਬੀਆਈਓਡੀ ਵੀ ਮ½ਜੂਦ ਸਨ।  

ਇਸ ਸਮਝੌਤੇ ਪ¾ਤਰ ਦਾ ੳ¹ਦੇਸ਼ ਦ¯ਵਾਂ ਧਿਰਾਂ ਦੀ ਵਿਲ¾ਖਣ ਮ¹ਹਾਰਤ, ਬੌਧਿਕ ਅਤੇ ਬ¹ਨਿਆਦੀ ਢਾਂਚਾਗਤ ਯ¯ਗਤਾਵਾਂ ਦਾ ਸ਼¯ਸ਼ਣ ਕਰਕੇ ਸਿਖਲਾਈ ਨੂੰ ੳ¹ਤਸ਼ਾਹਿਤ ਕਰਨਾ ਹੈ।

ਦ¯ਵਾਂ ਧਿਰਾਂ ਵ¾ਲ¯ਂ ਮੈਡੀਕਲ ੳ¹ਪਕਰਣਾਂ, ਯੰਤਰਾਂ, ਕਿਫਾਇਤੀ ਸਿਹਤ ਸੰਭਾਲ, ਬਾਓ-ਡਿਜ਼ਾਇੰਨ ਅਤੇ ਹ¯ਰ ਸਹਾਇਕ ਖੇਤਰਾਂ ਨਾਲ ਸਬੰਧਿਤ ਖੇਤਰਾਂ ਵਿ¾ਚ ਖ¯ਜ ਅਤੇ ਵਿਕਾਸ, ਨਵੀਨਤਾ ਅਤੇ ਸਿਖਲਾਈ ਦੀ ਮਹ¾ਤਤਾ ਨੂੰ ਮੰਨਦੇ ਹ¯ਏ ਅਤੇ ਨਵੀਨਤਾ ਨੂੰ ਹ¾ਲ ਕਰਨ ਅਤੇ ਤੈਨਾਤੀ ਦੀ ਸਹੂਲਤ ਲਈ ਸਮਝੌਤੇ ’ਤੇ ਦਸਤਖਤ ਕੀਤੇ ਗਏ।

ਇਸ ਮ½ਕੇ ਰਿਆਤ ਬਾਹਰਾ ਯੂਨੀਵਰਸਿਟੀ ਦੀ ਵਾਈਸ-ਪ੍ਰੈਜ਼ੀਡੈਂਟ (ਅਕਾਦਮਿਕਸ) ਸਾਹਿਲਾ ਬਾਹਰਾ ਨੇ ੳ¹ਮੀਦ ਪ੍ਰਗਟਾਈ ਕਿ ਇਹ ਸਮਝੌਤਾ ਖ¯ਜ ਅਤੇ ਵਿਕਾਸ ਨੂੰ ੳ¹ਤਸ਼ਾਹਿਤ ਕਰਨ, ਖ਼ਾਸਕਰ ਸਿਹਤ ਸੰਭਾਲ ਦੇ ਖੇਤਰ ਵਿ¾ਚ ਬਹ¹ਤ ਅ¾ਗੇ ਵਧੇਗਾ।

ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗ¹ਰਵਿੰਦਰ ਸਿੰਘ ਬਾਹਰਾ ਨੇ ਇਸ ਸਮਝੌਤਾ ਦੀ ਇਕ ਮਹ¾ਤਵਪੂਰਨ ਇਕਾਈ ਵਜ¯ਂ ਸ਼ਲਾਘਾ ਕੀਤੀ ਜ¯ ਖ¯ਜ ਅਤੇ ਵਿਕਾਸ ਨੂੰ ਹ¹ਲਾਰਾ ਦੇਵੇਗਾ।

ਇਸ ਸਮਝੌਤਾ ਦਸਤਖਤ ਸਮਾਰ¯ਹ ਦ½ਰਾਨ ਹਾਜ਼ਰ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰ¯.ਡਾ. ਪਰਵਿੰਦਰ ਸਿੰਘ ਨੇ ਕਿਹਾ ਕਿ ਖ¯ਜ ਦੇ ਪ੍ਰਚਾਰ ਵਿ¾ਚ ਇਹ ਇਕ ਵ¾ਡਾ ਕਦਮ þ ,ਜ¯ ਖ¯ਜ ਨੂੰ ਅ¾ਗੇ ਵਧਾੳ¹ਣ ਵਿ¾ਚ ਅਹਿਮ ਰ¯ਲ ਅਦਾ ਕਰੇਗਾ।

ਇਸ ਮ½ਕੇ ਹ¯ਰਨਾਂ ਤ¯ਂ ਇਲਾਵਾ ਯੂਨੀਵਰਸਿਟੀ ਰਜਿਸਟਰਾਰ ਪ੍ਰ¯. ਬੀ.ਐਸ. ਸਤਿਆਲ,ਡੀ ਐਸ.ਡਬਲਯੂ ਡਾ.ਨੀਨਾ ਮਹਿਤਾ,ਅਮਿਤ ਅਟਵਾਲ ਅਤੇ ਪ੍ਰ¯. ਸਿਮਰਜੀਤ ਆਦਿ ਹਾਜਰ ਸਨ

No comments:


Wikipedia

Search results

Powered By Blogger