SBP GROUP

SBP GROUP

Search This Blog

Total Pageviews

51 ਪੇਟੀਆਂ ਸ਼ਰਾਬ ਦੇਸੀ ਸਮੇਤ 02 ਨੂੰ ਕੀਤਾ ਗ੍ਰਿਫ਼ਤਾਰ

ਐਸ ਏ ਐਸ ਨਗਰ ,ਗੁਰਪ੍ਰੀਤ ਸਿੰਘ ਕਾਂਸਲ 14 ਮਾਰਚ :.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਿਲ੍ਹਾ ਐਸ.ਏ.ਐਸ ਨਗਰ  ਦੀ ਸੁਚੱਜੀ ਅਗਵਾਈ ਅਧੀਨ ਸ੍ਰੀਮਤੀ ਡਾ ਰਵਜੋਤ ਕੌਰ ਗਰੇਵਾਲ ਐਸ.ਪੀ. ਰੂਰਲ ਅਤੇ ਸ . ਗੁਰਬਕਸੀਸ ਸਿੰਘ ਮਾਨ ਡੀ.ਐਸ.ਪੀ ਡੇਰਾਬੱਸੀ , ਜਿਲਾ ਮੋਹਾਲੀ ਦੀ ਨਿਗਰਾਨੀ ਹੇਠ ਇਸ ਗੁਰਬੀਰ ਸਿੰਘ ਮੁੱਖ ਅਫਸਰ ਥਾਣਾ ਹੰਡੇਸਰਾ ਅਤੇ ਸਾਥੀਆਂ ਨੇ ਹੰਡੇਸਰਾ ਏਰਿਆ ਵਿੱਚ ਨਜਾਇਜ ਸ਼ਰਾਬ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ ਕਰਦਿਆ


 ਮੁਕੱਦਮਾ ਨੰ : 13 ਅਤੇ 14 ਮਿਤੀ 13/03/2021 ਅ / ਧ 61/1/14 ਐਕਸਾਇਜ ਐਕਟ ਥਾਣਾ ਹੰਡੇਸਰਾ ਤਹਿਤ 02 ਦੋਸੀਆ ਨੂੰ ਗ੍ਰਿਫ਼ਤਾਰ ਕਰਕੇ ਦੋਸ਼ੀਆਂ ਪਾਸੋ 51 ਪੇਟੀਆਂ ਸ਼ਰਾਬ ਦੇਸੀ ਮਾਰਕਾ ਰਸੀਲਾ ਸੰਤਰਾ  ਅਤੇ ਅੰਗਰੇਜੀ ਸਰਾਬ ਮਾਰਕਾ ਫਸਟ ਚੁਆਇਸ ਬਰਾਮਦ ਕੀਤੀਆਂ ਗਈਆਂ ਹਨ । ਕਥਿਤ ਦੋਸੀਆਨ ਦੇ ਨਾਮ ਰਾਜਪਾਲ ਸਿੰਘ ਅਤੇ ਵਰਿੰਦਰ ਸਿੰਘ ਵਾਸੀਆਨ ਪਿੰਡ ਭੁੱਖੜੀ ਥਾਣਾ ਹੰਡੇਸਰਾ ਜਿਲਾ ਐਸ ਏ ਐਸ ਨਗਰ ਹਨ ।

No comments:


Wikipedia

Search results

Powered By Blogger