ਐਸ.ਏ.ਐਸ ਨਗਰ, 21 ਜੂਨ : ਐਸ.ਏ.ਐਸ ਨਗਰ ਜੀ ਵੱਲੋ ਮਾੜੇ ਅਨਸਰਾ ਵਿਰੁੱਧ ਵਿਢੀ ਸਪੈਸਲ ਮੁਹਿੰਮ ਤਹਿਤ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ:ਰਵਜੋਤ ਕੋਰ ਗਰੇਵਾਲ IIPS, ਪੁਲਿਸ ਕਪਤਾਨ (ਦਿਹਾਤੀ), ਅਤੇ ਸ੍ਰੀ ਅਮਰੋਜ ਸਿੰਘ PPS ਉਪ ਕਪਤਾਨ ਪੁਲਿਸ, ਸਬ ਡਵੀਜਨ ਜੀਰਕਪੁਰ ਜੀ ਦੀ ਨਿਗਰਾਨੀ ਹੇਠ INSP. ਉਂਕਾਰ ਸਿੰਘ ਮੁੱਖ ਅਫਸਰ ਥਾਣਾ ਜੀਰਕਪੁਰ ਦੀ ਯੋਗ ਅਗਵਾਈ ਵਿੱਚ ਥ: ਅਜੀਤ ਸਿੰਘ ਸਮੇਤ ਹੋਲਦਾਰ ਰਵਿੰਦਰ ਸਿੰਘ, ਹੌਲ: ਅਮਰਜੀਤ ਸਿੰਘ, ਸਿਪਾਹੀ ਕਰਮਵੀਰ ਸਿੰਘ ਅਤੇ ਪੀ.ਐਚ.ਜੀ ਅਮਰਜੀਤ ਸਿੰਘ ਦੇ ਨਸ਼ਿਆ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਮੈਟਰੋ ਮਾਲ ਵੀ.ਆਈ.ਪੀ ਰੋਡ ਜੀਰਕਪੁਰ ਮੌਜੂਦ ਸੀ ਤਾ ਮੁਖਬਰ ਖਾਸ ਵੱਲੋ ਇਤਲਾਹ ਮਿਲੀ ਕਿ ਇਕ ਕਾਰ ਟੈਕਸੀ ਨੰਬਰ PB-011-6796 ਵਿੱਚ ਸਾਗਰ ਸ਼ਰਮਾ ਨਾਮ ਦਾ ਵਿਅਕਤੀ ਟੈਕਸੀ ਚਲਾਉਣ ਦੀ ਆੜ ਵਿਚ ਚੰਡੀਗੜ ਅਤੇ ਹਰਿਆਣਾ ਤੋ ਸਸਤੇ ਭਾਅ ਦੀ ਸ਼ਰਾਬ ਲਿਆ ਕੇ ਜੀਰਕਪੁਰ ਵਿਚ ਵਿੰਟੇਜ ਹੋਟਲ ਸਿੰਘਪੁਰਾ ਚੌਕ ਜੀਰਕਪੁਰ ਦੀ ਬੈਕਸਾਈਡ ਆਪਣੀ ਕਾਰ ਖੜੀ ਕਰਕੇ ਸ਼ਰਾਬ ਮਹਿੰਗੇ ਭਾਅ ਤੇ ਵੇਚਣ ਦਾ ਧੰਦਾ ਕਰਦਾ ਹੈ ਇਸ ਧੰਦੇ ਵਿਚ ਇਸ ਨਾਲ ਰਾਹੁਲ ਗਰੋਵਰ ਅਤੇ ਗੌਰਵ ਬੱਤਰਾ ਵੀ ਸ਼ਾਮਲ ਹਨ ਜੋ ਤੁਰੰਤ ਐਕਸਾਈਜ ਵਿਭਾਗ ਨੂੰ ਸੂਚਿਤ ਕੀਤਾ ਗਿਆ ਜੋ ਐਕਸਾਈਜ ਵਿਭਾਗ ਦੇ ਇੰਸਪੈਕਟਰ ਲਖਮੀਰ ਚੰਦ, ਇੰਸਪੈਕਟਰ ਜਸਪ੍ਰੀਤ ਸਿੰਘ ਸਮੇਤ ਆਪਣੀ ਟੀਮ ਦੇ ਹਾਜਰ ਆਏ ਅਤੇ ਸਾਮਲ ਪੁਲਿਸ ਪਾਰਟੀ ਹੋਏ। ਪੁਲਿਸ ਪਾਰਟੀ ਵੱਲੋ ਜਾਬਤਾ ਅਨੁਸਾਰ ਮੁਖਬਰ ਖਾਸ ਦੀ ਇਤਲਾਹ ਪਰ ਮੌਕਾ ਤੇ ਰੋਡ ਕੀਤਾ ਅਤੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਲੋੜੀਂਦੀ ਪੁਲਿਸ ਕਾਰਵਾਈ ਕੀਤੀ ਗਈ। ਦੋਸ਼ੀਆਨ ਪਾਸੋ ਡੂੰਘਾਈ ਨਾਲ ਪੁੱਛ ਪੜਤਾਲ ਜਾਰੀ ਹੈ ਅਤੇ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਸ਼ਰਾਬ ਕਿਥੋ ਲੈ ਕੇ ਆਉਂਦੀ ਗਈ ਤੇ ਕਿਥੇ ਵੇਚਿਆ ਜਾ ਰਿਹਾ ਹੈ
Menu Footer Widget
SBP GROUP
Search This Blog
Total Pageviews
Monday, June 21, 2021
ਜੀਰਕਪੁਰ ਪੁਲਿਸ ਵੱਲੋ ਕਾਰ ਸਵਾਰ ਤਿੰਨ ਦੋਸ਼ੀ 72 ਬੋਤਲਾ ਸ਼ਰਾਬ ਨਜਾਇਜ ਸਮੇਤ ਕਾਬੂ
ਦਰਜ ਮੁਕੱਦਮਾ :- ਮੁਕੱਦਮਾ ਨੰ.362 ਮਿਤੀ 19.6.2021 ਅ/ਧ 61/1/14, 78 (2) ਐਕਸਾਇਜ ਐਕਟ
ਥਾਣਾ ਜੀਰਕਪੁਰ
ਗ੍ਰਿਫਤਾਰ ਦੋਸ਼ੀ:- (ੳ). ਸਾਗਰ ਸ਼ਰਮਾ ਪੁੱਤਰ ਬਜਿੰਦਰ ਸ਼ਰਮਾ ਵਾਸੀ ਮਕਾਨ ਨੰਬਰ 882/13, ਮਹਾਵੀਰ ਕਲੌਨੀ ਪਾਣੀਪਤ
(ਅ), ਰਾਹੁਲ ਗਰੋਵਰ ਪੁੱਤਰ ਪ੍ਰੀਤਮ ਲਾਲ ਗਰੋਵਰ ਵਾਸੀ ਮਕਾਨ ਨੰਬਰ 442,
ਜਵਾਹਰ ਨਗਰ ਮੰਡੀ ਆਦਮਪੁਰ ਥਾਣਾ ਜਵਾਹਰ ਨਗਰ ਜਿਲਾ ਹਿਸਾਰ (ੲ), ਗੌਰਵ ਬੱਤਰਾ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 370, ਵਾਰਡ ਨੰਬਰ 10 ਹਰਪਾਲ ਚੌਕ ਟੋਹਾਣਾ ਥਾਣਾ ਟੋਹਾਣਾ ਸਿਟੀ ਜਿਲਾ ਫਤਿਹਾਬਾਦ
ਕਾਰ ਟੈਕਸੀ ਨੰਬਰ PB-01AA-6796 ਮਾਰਕਾ Hyundai Xcent 23 ਬੋਤਲਾ ਮੈਕ ਡਬਲ ਫਾਰ ਸੇਲ ਇੰਨ ਯੂ.ਟੀ ਚੰਡੀਗੜ
22 ਬੋਤਲਾ ਜੋਨੀ ਵਾਕਰ ਬਲੈਕ ਲੇਬਲ ਫਾਰ ਸੇਲ ਇੰਨ ਯੂ.ਟੀ ਚੰਡੀਗੜ
12 ਬੋਤਲਾ ਬਲੈਡਰ ਪ੍ਰਾਈਡ ਫਾਰ ਸੇਲ ਇੰਨ ਯੂ.ਟੀ ਚੰਡੀਗੜ 07 ਬੋਤਲਾ ਇੰਮਪੀਰੀਅਲ ਬਲਿਊ ਫਾਰ ਸੇਲ ਇੰਨ ਯੂ.ਟੀ ਚੰਡੀਗੜ 08 ਬੋਤਲਾ ਠੇਕਾ ਦੇਸੀ ਮਾਰਕਾ ਸੰਤਰਾ ਫਾਰ ਸੇਲ ਇੰਨ ਯੂ.ਟੀ ਚੰਡੀਗੜ
Subscribe to:
Post Comments (Atom)
Wikipedia
Search results


No comments:
Post a Comment