SBP GROUP

SBP GROUP

Search This Blog

Total Pageviews

ਬਿਹਤਰ ਸਮਾਜ ਦੇ ਨਿਰਮਾਣ *ਚ ਸੀਯੂ ਦਾ ਵੱਡਾ ਯੋਗਦਾਨ: 658 ਪੇਟੈਂਟ ਸਿੱਧੇ ਤੌਰ *ਤੇ ਸੰਯੁਕਤ ਰਾਸ਼ਟਰ ਦੇ ਸਥਿਰ ਵਿਕਾਸ ਟੀਚਿਆਂ ਦੀ ਪ੍ਰਾਪਤੀ *ਚ ਪਾਉਣਗੇ ਯੋਗਦਾਨ

 1273 ਪੇਟੈਂਟ ਦਰਜ ਕਰਵਾਕੇ ਚੰਡੀਗੜ੍ਹ ਯੂਨੀਵਰਸਿਟੀ ਲਗਾਤਾਰ ਤੀਜੇ ਸਾਲ ਚੋਟੀ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ *ਚ ਪਹਿਲੀ ਪੁਜੀਸ਼ਨ *ਤੇ ਬਰਕਰਾਰ

 ਮੋਹਾਲੀ, 20 ਜਨਵਰੀ :
ਖੋਜ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ *ਵਰਸਿਟੀ ਨੇ 12 ਕਰੋੜ ਦਾ ਬਜਟ ਰੱਖਿਆ ਰਾਖਵਾਂ
ਉ¤ਤਰ ਭਾਰਤ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਚµਡੀਗੜ੍ਹ ਯੂਨੀਵਰਸਿਟੀ ਘੜੂµਆਂ ਸµਯੁਕਤ ਰਾਸ਼ਟਰ ਦੇ 17 ਸਥਿਰ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਪੂਰੀ ਵਚਨਬ¤ਧਤਾ ਨਾਲ ਅ¤ਗੇ ਵਧ ਰਹੀ ਹੈ, ਤਾਂ ਜੋ ਸੁਚੱਜੇ ਜੀਵਨ ਬਸਰ ਲਈ ਵਿਸ਼ਵ ਨੂੰ ਢੁੱਕਵਾਂ ਸਥਾਨ ਬਣਾਇਆ ਜਾ ਸਕੇ।ਚµਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੇ ਹੁਣ ਤ¤ਕ 1273 ਤੋਂ ਵ¤ਧ ਪੇਟੈਂਟ ਫਾਈਲ ਕੀਤੇ ਹਨ, ਜਿਨ੍ਹਾਂ ਵਿ¤ਚੋਂ 658 ਪੇਟੈਂਟ ਸਿਹਤ, ਜਲਵਾਯੂ ਤਬਦੀਲੀ, ਵਾਤਾਵਰਣ, ਉਦਯੋਗ ਅਤੇ ਸਿ¤ਖਿਆ ਆਦਿ ਨਾਲ ਸਬµਧਤ ਹਨ।ਇਹ ਜਾਣਕਾਰੀ ਚµਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ—ਚਾਂਸਲਰ ਡਾ. ਆਰ.ਐਸ. ਬਾਵਾ ਨੇ ਪ¤ਤਰਕਾਰਾਂ ਨਾਲ ਸਾਂਝੇ ਕੀਤੀ।ਉਨ੍ਹਾਂ ਦੱਸਿਆ ਕਿ 1273 ਪੇਟੈਂਟ ਦਰਜ ਕਰਵਾਕੇ ਚੰਡੀਗੜ੍ਹ ਯੂਨੀਵਰਸਿਟੀ ਲਗਾਤਾਰ ਤੀਜੇ ਸਾਲ ਚੋਟੀ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ *ਚ ਪਹਿਲੀ ਪੁਜ਼ੀਸ਼ਨ *ਤੇ ਬਰਕਰਾਰ ਰਹੀ ਹੈ।




ਖੋਜ ਦੇ ਖੇਤਰ ਵਿ¤ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਦੀਆਂ ਪ੍ਰਾਪਤੀਆਂ ਬਾਰੇ ਗ¤ਲ ਕਰਦਿਆਂ ਡਾ. ਬਾਵਾ ਨੇ ਕਿਹਾ ਕਿ ਚµਡੀਗੜ੍ਹ ਯੂਨੀਵਰਸਿਟੀ ਨੇ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤ¤ਕ 1273 ਤੋਂ ਵ¤ਧ ਪੇਟੈਂਟ ਫਾਈਲ ਕੀਤੇ ਹਨ, ਜਿਨ੍ਹਾਂ ਵਿ¤ਚੋਂ ਸਾਲ 2021 ਦੌਰਾਨ ਯੂਨੀਵਰਸਿਟੀ ਵ¤ਲੋਂ 87 ਪੇਟੈਂਟ ਫਾਈਲ ਕੀਤੇ ਗਏ ਸਨ ਜਦਕਿ 68 ਪੇਟੈਂਟ ਸਫ਼ਲਤਾਪੂਰਵਕ ਪਬਲਿਸ਼ ਹੋਏ ਹਨ।ਉਨ੍ਹਾਂ ਦ¤ਸਿਆ ਕਿ ਯੂਨੀਵਰਸਿਟੀ ਵ¤ਲੋਂ ਦਰਜ ਕਰਵਾਏ ਕੁ¤ਲ ਪੇਟੈਂਟਾਂ ਵਿ¤ਚੋਂ 683 ਪੇਟੈਂਟ ਪਬਲਿਸ਼ ਹੋ ਚੁ¤ਕੇ ਹਨ, ਜਦਕਿ 128 ਪੇਟੈਂਟ ਪਹਿਲੇ ਪ੍ਰੀਖਿਆ ਪੜਾਅ ਵਿ¤ਚ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ ਦੇ 120 ਪੇਟੈਂਟਾਂ ਨੂੰ ਮਨਜ਼ੂਰੀ ਦਿ¤ਤੀ ਗਈ ਹੈ।ਡਾ. ਬਾਵਾ ਨੇ ਕਿਹਾ ਕਿ ਸµਯੁਕਤ ਰਾਸ਼ਟਰ ਵ¤ਲੋਂ ਸੁਰ¤ਖਿਅਤ ਭਵਿ¤ਖ ਦੇ ਮ¤ਦੇਨਜ਼ਰ ਸਾਲ 2015 ਵਿ¤ਚ ਸਥਿਰ ਵਿਕਾਸ ਲਈ 17 ਟੀਚੇ ਮਿ¤ਥੇ ਗਏ ਸਨ ਅਤੇ ਚµਡੀਗੜ੍ਹ ਯੂਨੀਵਰਸਿਟੀ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਯਤਨਸ਼ੀਲ ਹੈ, ਜਿਸ ਦੇ ਮ¤ਦੇਨਜ਼ਰ ਖੇਤੀਬਾੜੀ, ਜਲਵਾਯੂ ਤਬਦੀਲੀ, ਆਈ.ਟੀ. ਫਾਰਮਾ, ਬਾਇਓਟੈਕ, ਹੈਲਥਕੇਅਰ ਅਤੇ ਆਟੋਮੇਸ਼ਨ ਵਰਗੇ ਵ¤ਖ—ਵ¤ਖ ਖੇਤਰਾਂ ਵਿ¤ਚ ਨਵੇਂ ਵਿਚਾਰਾਂ ਅਤੇ ਇਨੋਵੇਸ਼ਨ ਦੇ ਨਾਲ ਇਨ੍ਹਾਂ ਖੇਤਰਾਂ ਦੀਆਂ ਸਮੱਸਿਆਵਾਂ ਦੇ ਹੱਲ ਪੇਸ਼ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਬੌਧਿਕ ਸੰਪਤੀ ਅਧਿਕਾਰਾਂ ਦੀ ਸੁਰੱਖਿਆ ਵਾਸਤੇ ਭਾਰਤ ਸਰਕਾਰ ਦੇ ਪੇਟਂੈਟ ਜਨਰਲ ਕੰਟਰੋਲਰ ਵਿਭਾਗ ਵੱਲੋਂ ਜਾਰੀ ਕੀਤੀ ਸਾਲ 2019 ਦੀ ਰਿਪੋਰਟ ਅਨੁਸਾਰ ਰਿਕਾਰਡਤੋੜ ਪੇਟੈਂਟ ਦਰਜ ਕਰਵਾ ਕੇ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਦੀਆਂ ਚੋਟੀ ਦੀਆਂ ਵਿਦਿਅਕ ਸੰਸਥਾਵਾਂ *ਚ ਸ਼ੁਮਾਰ ਹੋਈ ਹੈ।

ਵਧੇਰੇ ਜਾਣਕਾਰੀ ਦਿµਦਿਆਂ ਡਾ. ਬਾਵਾ ਨੇ ਦ¤ਸਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੇ ਔਰਤਾਂ ਦੇ ਸਸ਼ਕਤੀਕਰਨ, ਨਵਿਆਉਣਯੋਗ ਊਰਜਾ, ਵਾਤਾਵਰਨ ਅਤੇ ਖੇਤੀਬਾੜੀ ਵਰਗੇ ਵ¤ਖ—ਵ¤ਖ ਮੁ¤ਦਿਆਂ ਦੇ ਮ¤ਦੇਨਜ਼ਰ ਖੋਜ ਅਤੇ ਨਵੀਨਤਾਵਾਂ ਕਰਕੇ ਨਵੇਂ ਹ¤ਲ ਕ¤ਢੇ ਹਨ।ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਪਾਣੀ ਨਾਲ ਸਬੰਧਿਤ 46 ਪੇਟੈਂਟ, ਸਸਤੀ ਅਤੇ ਸਾਫ਼ ਊਰਜਾ ਲਈ 66, ਜਲਵਾਯੂ ਤਬਦੀਲੀ ਲਈ 7, ਆਰਥਿਕ ਵਿਕਾਸ ਲਈ 19, ਸਿਹਤ ਅਤੇ ਤµਦਰੁਸਤੀ ਲਈ 57, ਉਦਯੋਗ, ਨਵੀਨਤਾ ਅਤੇ ਬੁਨਿਆਦੀ ਢਾਂਚੇ ਬਾਰੇ 148, ਜ਼ਮੀਨ ਸਬੰਧੀ 45, ਗੁਣਵ¤ਤਾ ਸਿ¤ਖਿਆ ਵਿ¤ਚ 13, ਖ਼ਪਤ ਅਤੇ ਉਤਪਾਦਨ ਨਾਲ ਸਬµਧਤ ਮੁ¤ਦਿਆਂ ਲਈ 152 ਅਤੇ ਸਥਿਰ ਸ਼ਹਿਰ ਅਤੇ ਭਾਈਚਾਰੇ ਲਈ 105 ਪੇਟੈਂਟਾਂ ਸਮੇਤ ਕੁ¤ਲ 658 ਪੇਟੈਂਟ ਫਾਈਲ ਕੀਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ *ਵਰਸਿਟੀ ਦੇ ਅੱਧੇ ਤੋਂ ਜ਼ਿਆਦਾ ਪੇਟੈਂਟ ਸੰਯੁਕਤ ਰਾਸ਼ਟਰ ਦੇ ਸਥਿਰ ਵਿਕਾਸ ਟੀਚਿਆਂ ਨੂੰ ਪੂਰਾ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ *ਵਰਸਿਟੀ ਵੱਲੋਂ ਦਰਜ ਕਰਵਾਏ 1273 ਪੇਟੈਂਟਾਂ ਵਿਚੋਂ 658 ਪੇਟੈਂਟ ਸੰਯੁਕਤ ਰਾਸ਼ਟਰ ਵੱਲੋਂ ਨਿਰਧਾਰਿਤ ਕੀਤੇ ਗਏ 17 ਸਥਿਰ ਵਿਕਾਸ ਟੀਚਿਆਂ ਵਿੱਚੋਂ 10 ਟੀਚਿਆਂ ਨੂੰ ਸਿੱਧੇ ਤੌਰ *ਤੇ ਪੂਰਾ ਕਰਦੇ ਹਨ ਜਦਕਿ ਬਾਕੀ ਦੇ ਪੇਟੈਂਟ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਥਿਰ ਵਿਕਾਸ ਟੀਚਿਆਂ ਦੀ ਪ੍ਰਾਪਤੀ ਨਾਲ ਜੁੜੇ ਹੋਏ ਹਨ।

ਡਾ. ਬਾਵਾ ਨੇ ਕਿਹਾ ਕਿ ਨਿਰਸੰਦੇਹ ਤਕਨਾਲੋਜੀ ਦੇ ਯੁੱਗ *ਚ ਦੁਨੀਆਂ ਕੋਲ ਪਹਿਲਾਂ ਨਾਲੋਂ ਜ਼ਿਆਦਾ ਗਿਆਨ ਹੈ ਪਰ ਸੁਰ¤ਖਿਅਤ ਭਵਿ¤ਖ ਲਈ ਸਾਨੂੰ ਟਿਕਾਊ ਵਿਕਾਸ ਟੀਚਿਆਂ ਦੀ ਪ੍ਰਾਪਤੀ ਲਈ ਉਪਲਬਧ ਸਰੋਤਾਂ ਦੀ ਸਹੀ ਵਰਤੋਂ ਨੂੰ ਯਕੀਨੀ ਬਣਾਉਣਾ ਹੋਵੇਗਾ।ਉਨ੍ਹਾਂ ਕਿਹਾ ਕਿ ਖੋਜ ਅਤੇ ਨਵੀਨਤਾ ਭਵਿ¤ਖ ਦਾ ਆਧਾਰ ਹੈ ਅਤੇ ਵਿਗਿਆਨ—ਤਕਨਾਲੋਜੀ ਅਤੇ ਖੋਜ ਕਾਰਜ ਜੀਵਨ ਦੇ ਹਰ ਪਹਿਲੂ ਵਿ¤ਚ ਅਹਿਮ ਭੂਮਿਕਾ ਨਿਭਾਉਣਗੇ।ਉਨ੍ਹਾਂ ਕਿਹਾ ਕਿ ਚµਡੀਗੜ੍ਹ ਯੂਨੀਵਰਸਿਟੀ ਆਪਣੇ ਵਿਦਿਆਰਥੀਆਂ ਨੂੰ ਉਚੇਰੀ ਸਿ¤ਖਿਆ ਦੇ ਪ¤ਧਰ *ਤੇ ਖੋਜ ਲਈ ਸੂਚਨਾ ਅਤੇ ਗਿਆਨ ਆਧਾਰਿਤ ਵਾਤਾਵਰਣ ਅਤੇ ਲੋੜੀਂਦੇ ਸਰੋਤ ਮੁਹ¤ਈਆ ਕਰਵਾਉਣ ਲਈ ਵਚਨਬ¤ਧ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਖੋਜ ਪ੍ਰਤੀ ਉਤਸ਼ਾਹਿਤ ਕਰਨ ਲਈ ਚµਡੀਗੜ੍ਹ ਯੂਨੀਵਰਸਿਟੀ ਵ¤ਲੋਂ ਸਾਲ 2022 ਲਈ 12 ਕਰੋੜ ਰੁਪਏ ਦਾ ਵਿਸ਼ੇਸ਼ ਰਾਖਵਾਂ ਰੱਖਿਆ ਗਿਆ ਹੈ, ਤਾਂ ਜੋ ਆਰਥਿਕ ਸਮ¤ਸਿਆਵਾਂ ਭਵਿ¤ਖ ਦੇ ਉਭਰਦੇ ਵਿਗਿਆਨੀਆਂ ਲਈ ਰੁਕਾਵਟ ਨਾ ਬਣਨ।

ਉਨ੍ਹਾਂ ਦ¤ਸਿਆ ਕਿ ਯੂਨੀਵਰਸਿਟੀ ਕੈਂਪਸ ਵਿ¤ਚ ਭਾਰਤ ਸਰਕਾਰ ਵ¤ਲੋਂ ਆਈਡੀਸੀ (ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰ ਡਿਵੈਲਪਮੈਂਟ ਸੈ¤ਲ) ਅਤੇ ਟੀ.ਬੀ.ਆਈ (ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ) ਸਥਾਪਤ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿ¤ਚ ਸਥਾਪਿਤ ਟੀ.ਬੀ.ਆਈ ਦੇਸ਼ ਦੇ ਚੋਟੀ ਦੇ 10 ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰਾਂ ਵਿ¤ਚੋਂ ਇ¤ਕ ਹੈ, ਜੋ ਵਿਦਿਆਰਥੀਆਂ ਨੂੰ ਸਿਖਲਾਈ ਦੇਣ ਦੇ ਨਾਲ—ਨਾਲ ਖੋਜ, ਵਿਕਾਸ ਅਤੇ ਪੇਟੈਂਟ ਰਜਿਸਟ੍ਰੇਸ਼ਨ ਲਈ ਅਰਜ਼ੀਆਂ ਦੇਣ ਦੇ ਨਾਲ—ਨਾਲ ਵਿ¤ਤੀ ਸਹਾਇਤਾ ਵੀ ਪ੍ਰਦਾਨ ਕਰਦਾ ਹੈ।ਉਨ੍ਹਾਂ ਦ¤ਸਿਆ ਕਿ ਯੂਨੀਵਰਸਿਟੀ ਕੋਲ ਉਦਯੋਗਿਕ ਸਹਿਯੋਗ ਅਧੀਨ 20 ਪ੍ਰਯੋਗਸ਼ਾਲਾਵਾਂ, 60 ਤੋਂ ਵ¤ਧ ਖੋਜ ਸਮੂਹ ਅਤੇ 800 ਤੋਂ ਵ¤ਧ ਰਿਸਰਚ ਸਕਾਲਰ ਵ¤ਖ—ਵ¤ਖ ਖੇਤਰਾਂ ਵਿ¤ਚ ਨਵੀਆਂ ਖੋਜਾਂ ਅਤੇ ਨਵੀਨਤਾਵਾਂ ਲੈ ਕੇ ਅ¤ਗੇ ਆ ਰਹੇ ਹਨ।

No comments:


Wikipedia

Search results

Powered By Blogger