SBP GROUP

SBP GROUP

Search This Blog

Total Pageviews

ਏਸ਼ੀਆ ਕਬੱਡੀ ਫੈਡਰੇਸਨ ਦੀ ਵਿਸ਼ੇਸ ਮੀਟਿੰਗ ਚੇਅਰਮੈਨ ਹੇਮ ਰਾਜ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਹੋਈ

 ਮੋਹਾਲੀ, 15 ਜੂਨ : ਏਸ਼ੀਆ ਕਬੱਡੀ ਫੈਡਰੇਸਨ ਦੀ ਵਿਸ਼ੇਸ ਮੀਟਿੰਗ ਫੈਡਰੇਸਨ ਦੇ ਚੇਅਰਮੈਨ ਹੇਮ ਰਾਜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸਰਵਰ ਰਾਣਾ ਪਾਕਿਸਤਾਨ ਜਨਰਲ ਸੈਕਟਰੀ ਏਸੀਅਨ ਕਬੱਡੀ ਫੈਡਰੇਸ਼ਨ, ਲਵਿੰਦਰ ਵਾਇਸ ਪ੍ਰਧਾਨ ਚੰਡੀਗੜ੍ਹ ਕਬੱਡੀ ਫੈਡਰੇਸਨ, ਮਨਿੰਦਰ ਜੁਇੰਟ ਸੈਕਟਰੀ, ਹਰਜੀਤ ਸਿੰਘ (ਜੀਤ ਕਪਿਆਲ), ਰਾਜ ਮਲੇਸ਼ੀਆ, ਬਿੱਟੂ ਮਲੇਸੀਆ, ਜੀਵਨ ਕਨੇਡਾ, ਸੁੱਖੀ ਇੰਡੋਨੇਸ਼ੀਆ, ਸੁਖਵਿੰਦਰ ਬਿੱਟੂ ਮਲੇਸੀਆ, ਕੋਰੀ ਸਾਧਨਾ, ਕਬੱਡੀ ਕੋਚ ਗੁਰਮੇਲ ਭਲਵਾਨ,ਬਿੰਦਰ ਤੇ ਕੋਚ ਨਰਿੰਦਰ ਆਦਿ ਉੱਘੇ ਕਬੱਡੀ ਪ੍ਰਮੋਟਰ ਤੇ ਪ੍ਰਮੁੱਖ ਵਿਅਕਤੀਆਂ ਨੇ ਵਿਸ਼ੇਸ ਤੋਰ ’ਤੇ  ਸ਼ਮੂਲੀਅਤ ਕੀਤੀ। 


                  ਇਸ ਦੌਰਾਨ ਸਾਰਿਆਂ ਨੇ ਏਸੀਆ ਕਬੱਡੀ ਫੈਡਰੇਸਨ ਦਾ ਚੇਅਰਮੈਨ ਬਣਨ ਤੇ ਹੇਮ ਰਾਜ ਨੂੰ ਮੁਬਾਰਕਾਂ ਦਿੱਤੀਆਂ ਤੇ ਵਿਸ਼ੇਸ ਸਨਮਾਨ ਕੀਤਾ ਗਿਆ। ਮੀਟਿੰਗ ਉਪਰੰਤ ਚੇਅਰਮੈਨ ਹੇਮ ਰਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੀਟਿੰਗ ਕਰਵਾਏ ਜਾ ਰਹੇ ਏਸ਼ੀਆ (ਮੈਨ-ਵੂਮੈਨ) ਕਬੱਡੀ ਕੱਪ ਦੇ ਸਬੰਧ ਵਿੱਚ ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਮੀਟਿੰਗ ਵਿੱਚ ਸ਼ਾਮਲ ਹੋਏ। ਮੀਟਿੰਗ ਵਿੱਚ ਇਗÇਲੰਸ ਕਬੱਡੀ ਫੈਡਰੇਸਨ ਦੇ ਪ੍ਰਧਾਨ ਸੱਤਾ ਜੀ ਨੇ ਮੰਗ ਰੱਖੀ ਕਿ ਐਤਕੀ ਏਸ਼ੀਆ ਕਬੱਡੀ ਕੱਪ ਮੈਨ ਵੂਮੈਨ ਮਲੇਸ਼ੀਆ ਵਿੱਚ ਕਰਵਾਇਆ ਜਾਵੇ। ਉਹਨਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਦੱਸਿਆ ਕਿ ਇਸ ਸਬੰਧੀ ਸਵਰਾਜ ਜੀ ਨਾਲ ਮੀਟਿੰਗ ਕਰਕੇ ਇਹ ਕੱਪ ਡੁਬਈ ਵਿੱਚ ਜਾਂ ਮਲੇਸ਼ੀਆ ਵਿੱਚ ਕਰਵਾਉਣਾ ਹੈ ਸਬੰਧੀ ਫਾਇਨਲ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ ਕਬੱਡੀ ਕੱਪ ਇਸ ਸਾਲ ਦੇ ਦਸੰਬਰ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਕਰਵਾਇਆ ਜਾਵੇਗਾ ਅਤੇ ਇਸ ਦੌਰਾਨ ਨਵਾਂ ਸਾਲ ਵੀ ਮਨਾਇਆ ਜਾਵੇਗਾ। ਉਹਨਾਂ ਨਾਲ ਹੀ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਸਾਲ ਦਾ ਸਰਕਲ ਸਟਾਇਲ (ਮੈਨ-ਵੂਮੈਨ) ਕਬੱਡੀ ਕੱਪ ਚੰਡੀਗੜ੍ਹ ਵਿਖੇ ਅਗਸਤ ਜਾਂ ਸਤੰਬਰ ਮਹੀਨੇ ਵਿੱਚ ਕਰਵਾਇਆ 

No comments:


Wikipedia

Search results

Powered By Blogger