ਖਰੜ, 31 ਅਗਸਤ ()- ਪਿੰਡ ਭੁੱਖੜੀ ਸਥਿਤ ਸ਼੍ਰੀ ਮਾਤਾ ਨੈਣਾ ਦੇਵੀ ਮੰਦਰ ਵਿਚੋਂ ਇਕ ਸ਼ਰਾਬੀ ਵਿਅਕਤੀ ਦਾਨ ਪੇਟੀ ਚੋਰੀ ਕਰ ਕੇ ਫਰਾਰ ਹੋ ਗਿਆ। ਭੱਜੇ ਜਾਂਦੇ ਉਸ ਵਿਅਕਤੀ ਨੂੰ ਉਥੇ ਨਾਲ ਹੀ ਮੌਜੂਦ ਇਕ ਵਿਅਕਤੀ ਨੇ ਦੇਖ ਲਿਆ, ਜਿਸ ਨੇ ਜਿਵੇਂ ਹੀ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ ਅਤੇ ਭੱਜੇ ਜਾ ਰਹੇ ਵਿਅਕਤੀ ਦਾ ਪਿੱਛਾ ਕਰ ਉਸ ਨੂੰ ਕਾਬੂ ਕਰ ਲਿਆ।
ਦੋਸ਼ੀ ਦਾਨ ਪੇਟੀ ਮੌਕੇ 'ਤੇ ਹੀ ਸੁੱਟ ਕੇ ਲੋਕਾਂ ਨੂੰ ਧੱਕਾ ਦਿੰਦਾ ਹੋਇਆ ਫ਼ਰਾਰ ਹੋ ਗਿਆ। ਇਸ ਦੌਰਾਨ ਸਥਾਨਕ ਲੋਕਾਂ ਵਲੋਂ ਪੁਲਸ ਨੂੰ ਘਟਨਾ ਸਬੰਧੀ ਸ਼ਿਕਾਇਤ ਦਿੰਦੇ ਹੋਏ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ।
ਦਿੱਤਾ ਹੈ, ਬਲਕਿ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਹੈ। ਬਾਵਜੂਦ ਦੋਸ਼ੀ ਅਜੇ ਤਕ ਕਾਬੂ ਨਹੀਂ ਹੋ ਸਕਿਆ। ਲੋਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੰਦਰ ਦੇ ਨਾਲ-ਨਾਲ ਆਸਪਾਸ ਦੀਆਂ ਥਾਵਾਂ 'ਤੇ ਚੋਰੀ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਅੱਜ ਦੀ ਘਟਨਾ ਨੂੰ ਦੇਖ ਕੇ ਇੰਝ ਪ੍ਤੀਤ ਹੋ ਰਿਹਾ ਹੈ ਜਿਵੇਂ ਪਹਿਲਾਂ ਹੋਈਆਂ ਘਟਨਾਵਾਂ ਨੂੰ ਵੀ ਇਸੇ ਵਿਅਕਤੀ ਨੇ ਅੰਜਾਮ ਦਿੱਤਾ ਹੋਵੇ।
ਇਸਦੀ ਇਤਲਾਹ ਪੁਲਸ ਨੂੰ ਦਿੱਤੀ ਗਈ। ਇਸ ਦੌਰਾਨ ਉਸ ਵਿਅਕਤੀ ਕੋਲ ਚੋਰੀ ਕੀਤੀ ਗਈ ਦਾਨ ਪੇਟੀ ਮੌਜੂਦ ਸੀ।ਪੁਲਸ ਨੂੰ ਦੇਖ ਕੇ
ਕਰਮ ਸਿੰਘ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਬੀਤੇ ਸੋਮਵਾਰ ਸ਼ਾਮ 6 ਵਜੇ ਉਕਤ ਮੰਦਰ ਵਿਚੋਂ ਰਾਜੂ ਨਾਂ ਦੇ ਵਿਅਕਤੀ ਨੇ ਕਿਸੇ ਨੂੰ ਕੰਧ ਟੱਪ ਕੇ ਗੋਲਕ ਚੋਰੀ ਕਰ ਕੇ ਲੈ ਜਾਂਦਿਆ ਦੇਖਿਆ। ਉਸਨੂੰ ਕੇ. ਟੀ. ਐੱਮ. ਮਿੱਲ ਦੇ ਸਕਿਓਰਟੀ ਗਾਰਡ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ।
ਕਾਬੂ ਕੀਤਾ ਗਿਆ ਵਿਅਕਤੀ ਉਸ ਵੇਲੇ ਸ਼ਰਾਬ ਦੇ ਨਸ਼ੇ ਵਿਚ ਸੀ। ਲੋਕਾਂ ਵਲੋਂ ਜਦੋਂ ਉਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਮੰਦਰ ਦੇ ਨਾਲ ਹੀ ਗੁਆਂਢ 'ਚ ਰਹਿੰਦਾ ਹੈ। ਇਸ ਪਿੱਛੋਂ ਲੋਕਾਂ ਨੇ ਉਸ ਵਿਅਕਤੀ ਦੀ ਚੰਗੀ ਛਿੱਤਰ ਪਰੇਡ ਕੀਤੀ ਅਤੇ 100 ਨੰਬਰ 'ਤੇ ਪੁਲਸ ਨੂੰ ਸੂਚਿਤ ਕੀਤਾ। ਜਿਵੇਂ ਹੀ ਪੁਲਸ ਮੌਕੇ 'ਤੇ ਪੁੱਜੀ ਤਾਂ ਕਾਬੂ ਕੀਤਾ ਵਿਅਕਤੀ ਲੋਕਾਂ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ।
ਲੋਕਾਂ ਨੇ ਦੱਸਿਆ ਕਿ ਸ਼ਰਾਬੀ ਹਾਲਤ ਵਿਚ ਮੰਦਰ ਵਿਚ ਦਾਖਲ ਹੋ ਕੇ ਉਸ ਵਿਅਕਤੀ ਨੇ ਨਾ ਸਿਰਫ ਚੋਰੀ ਦੀ ਘਟਨਾ ਨੂੰ ਅੰਜਾਮ
ਲੋਕਾਂ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਦਰ ਪੁਲਸ ਨੇ ਫ਼ਰਾਰ ਹੋਏ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
No comments:
Post a Comment