ਐਸ.ਏ.ਐਸ ਨਗਰ 30 ਅਗਸਤ : ਭਾਰਤ
ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ
ਸ਼ੁਰੂ ਹੋ ਚੁੱਕਾ ਹੈ । ਇਸ ਸਬੰਧ ਵਿੱਚ ਮਿਤੀ 04.09.2022 ਨੂੰ ਬੀ.ਐਲ.ਓ ਵਲੋਂ
ਆਪਣੇ-ਆਪਣੇ ਬੂਥਾਂ ਤੇ ਸਪੈਸ਼ਲ ਕੈਂਪ ਲਗਾਏ ਜਾਣਗੇ ।
ਜਿਲ੍ਹਾ ਚੋਣ ਅਫ਼ਸਰ,
ਐਸ.ਏ.ਐਸ ਨਗਰ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ-ਆਪਣੇ ਵੋਟਰ ਕਾਰਡਾਂ
ਨੂੰ ਸਪੈਸ਼ਲ ਕੈਂਪ ਵਾਲੇ ਦਿਨ ਮਿਤੀ 04.09.2022 ਨੂੰ ਬੀ.ਐਲ.ਓ ਰਾਹੀ ਆਧਾਰ ਕਾਰਡ ਨਾਲ
ਲਿੰਕ ਕਰਵਾ ਲਏ ਜਾਣ। ਇਸ ਤੋਂ ਇਲਾਵਾ ਵੋਟਰਾਂ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਉਹ
ਬੀ.ਐਲ.ਓ ਨੂੰ ਇਸ ਮੁਹਿਮ ਵਿੱਚ ਪੂਰਾ ਸਹਿਯੋਗ ਕਰਨ ਤਾਂ ਜੋ ਜਿਲ੍ਹਾ ਐਸ.ਏ.ਐਸ ਨਗਰ ਦੇ
ਸਾਰੇ ਵੋਟਰਾਂ ਦਾ ਆਧਾਰ ਕਾਰਡ ਵੋਟਰ ਕਾਰਡ ਨਾਲ ਲਿੰਕ ਹੋ ਸਕਣ । ਆਧਾਰ ਕਾਰਡ ਪ੍ਰਾਪਤ
ਕਰਨ ਦਾ ਉਦੇਸ਼ ਵੋਟਰਾਂ ਨੂੰ ਭਵਿੱਖ ਵਿਚ ਬਿਹਤਰ ਚੋਣ ਸੇਵਾਵਾਂ ਪ੍ਰਦਾਨ ਕਰਨਾ ਹੈ।
ਵਧੇਰੇ ਜਾਣਕਾਰੀ ਲਈ ਕੀਤਾ ਜਾ ਸਕਦਾ ਹੈ।
Menu Footer Widget
SBP GROUP
Search This Blog
Total Pageviews
Tuesday, August 30, 2022
ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਕਰਵਾਓ ਲਿੰਕ : ਜਿਲ੍ਹਾ ਚੋਣ ਅਫ਼ਸਰ
Subscribe to:
Post Comments (Atom)
Wikipedia
Search results

No comments:
Post a Comment