ਐਸ.ਏ.ਐਸ.ਨਗਰ, 20 ਸਤੰਬਰ : ਖੇਡਾਂ
ਵਤਨ ਪੰਜਾਬ ਦੀਆਂ 2022 ਦੇ ਜ਼ਿਲ੍ਹਾ ਪੱਧਰੀ ਖੇਡਾਂ ਮੁਕਾਬਲੇ ਬਹੁਮੰਤਵੀ ਖੇਡ ਭਵਨ
ਸੈਕਟਰ 78 ਐਸ.ਏ.ਐਸ ਨਗਰ ਵਿਖੇ ਨੌਵੇਂ ਦਿਨ ਖੇਡਾਂ ਅੰਡਰ-21, ਅੰਡਰ-14 ਅਤੇ ਅੰਡਰ-17
ਦੇ ਵੱਖ ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਜ਼ਿਲ੍ਹਾ ਖੇਡ ਅਫਸਰ
ਗੁਰਦੀਪ ਕੌਰ ਨੇ ਨੌਵੇਂ ਦਿਨ ਦੀਆਂ ਖੇਡਾਂ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ
ਫੁੱਟਬਾਲ-ਅੰਡਰ 21 (ਲੜਕੇ) ਕੋਚਿੰਗ ਸੈਂਟਰ ਕੁਰਾਲੀ ਨੇ ਪਹਿਲਾ,ਕੋਚਿੰਗ ਸੈਂਟਰ 78
ਮੁਹਾਲੀ ਨੇ ਦੂਜਾ ਅਤੇ ਸਿੰਘਪੁਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਉਨ੍ਹਾਂ ਖੋ
ਖੋ ਖੇਡ ਮੁਕਾਬਲਿਆ ਬਾਰੇ ਦੱਸਿਆ ਕਿ ਅੰਡਰ-14 (ਲੜਕੀਆਂ ) ਸਰਕਾਰੀ ਹਾਈ ਸਕੂਲ
ਰਾਣੀਮਾਜਰਾ ਨੇ ਪਹਿਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੀਗੇ ਮਾਜਰਾ ਨੇ ਦੂਜਾ ਅਤੇ
ਹੋਲੀ ਮੇਰੀ ਸਕੂਲ ਬਨੂੰੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ ਸਤਾਰਾਂ ਲੜਕੀਆਂ ਦੇ
ਮੁਕਾਬਲਿਆਂ ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੀਗੇ ਮਾਜਰਾ ਨੇ ਪਹਿਲਾ ਸਸਮਸ 3ਬੀ1
ਮੁਹਾਲੀ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਹੌੜਾਂ ਨੇ ਤੀਜਾ ਸਥਾਨ ਪ੍ਰਾਪਤ
ਕੀਤਾ ।
ਉਨ੍ਹਾਂ ਟੇਬਲ ਟੈਨਿਸ ਦੇ ਨਤੀਜੇ ਸਾਂਝੇ ਕਰਦੇ ਹੋਏ ਦੱਸਿਆ ਕਿ ਅੰਡਰ-
14 (ਲੜਕੀਆਂ ) ਭਵਿਆ ਨੇ ਪਹਿਲਾ,ਹਿਮਾਚਲੀ ਨੇ ਦੂਜਾ ਅਤੇ ਪ੍ਰਾਂਜਲ ਸੋਨੀ ਨੇ ਤੀਜਾ
ਸਥਾਨ ਪ੍ਰਾਪਤ ਕੀਤਾ ।ਅੰਡਰ 17 ਲੜਕੀਆਂ ਗੁਨਜੋਤ ਕੌਰ ਨੇ ਪਹਿਲਾ,ਸ੍ਰੀ ਪੁਰਥਰ ਨੇ ਦੂਜਾ
ਤੇ ਕੁਲਵੀਰ ਤੇ ਗੁਰਲੀਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ । ਉਨ੍ਹਾਂ ਦੱਸਿਆ ਅੰਡਰ ਚਾਲੀ
ਤੋਂ ਪਨਤਾਲੀ ਲੜਕਿਆਂ ਦੇ ਮੁਕਾਬਲੇ ਚ ਕਮਲਦੀਪ ਸਿੰਘ ਨੇ ਪਹਿਲਾ ਜਸਪ੍ਰੀਤ ਸਿੰਘ ਨੇ
ਦੂਜਾ ਅਤੇ ਗੁਰਪ੍ਰੀਤ ਤੇ ਹੇਮੰਤ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਇਸ ਤੋਂ
ਇਲਾਵਾ ਅੰਡਰ 50 ਤੋਂ ਉਪਰ ਔਰਤਾਂ ਦੇ ਮੁਕਾਬਲਿਆਂ ਵਿੱਚ ਸੰਧਿਆ ਸ਼ਰਮਾ ਪ੍ਰਿੰਸੀਪਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਨੇ ਪਹਿਲਾ , ਅਰਚਨਾ ਨੇ ਦੂਜਾ ਅਤੇ
ਗੁਰਮੀਤ ਕੌਰ ਤੇ ਅਨੂ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
SBP GROUP
Search This Blog
Total Pageviews
ਖੇਡਾਂ ਵਤਨ ਪੰਜਾਬ ਦੀਆਂ-2022 ਜ਼ਿਲ੍ਹਾ ਪੱਧਰੀ ਟੂਰਨਾਮੈਂਟ 'ਚ ਵੱਖ-ਵੱਖ ਖੇਡਾਂ ਦੇ ਕਰਵਾਏ ਗਏ ਮੁਕਾਬਲੇ ਜ਼ਿਲ੍ਹਾ ਖੇਡ ਅਫਸਰ ਨੇ ਫੁਟਬਾਲ,ਟੇਬਲ ਟੈਨਿਸ ਅਤੇ ਖੋ-ਖੋ ਦੇ ਨੌਵੇਂ ਦਿਨ ਦੇ ਨਤੀਜੇ ਕੀਤੇ ਸਾਂਝੇ
Tags:
SAS NAGAR NEWS
A GROUP OF NEWS MEDIA SERVICES Since 2011
Subscribe to:
Post Comments (Atom)
Wikipedia
Search results
No comments:
Post a Comment