ਖਰੜ, 31 ਅਕਤੂਬਰ : ਅਨੁਰਾਗ ਠਾਕੁਰ ਖੇਲ ਮੰਤਰੀ ਦਾ ਮੋਹਾਲੀ ਜਿਲ੍ਹੇ ਵਿੱਚ ਪੁੱਜਣ ਤੇ ਕਾਰਜਕਾਰਨੀ ਮੈਂਬਰ ਪੰਜਾਬ ਸੁਖਵਿੰਦਰ ਸਿੰਘ ਗੋਲਡੀ ਅਤੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਵੱਲੋਂ ਦਿੱਤਾ ਫੁੱਲਾਂ ਦਾ ਗੁਲਦਸਤਾ ਮੁਲਾਕਾਤ ਤੋਂ ਬਾਅਦ ਸ੍ਰੀ ਮੁਖਰਜੀ ਨੇ ਕਿਹਾ ਕਿ ਹਿਮਾਚਲ ਵਿੱਚ ਅਸੀਂ ਦਿਨ ਦੁੱਗਣੀ ਅਤੇ ਰਾਤ ਚੌਗਣੀ ਨਾਲ ਮਿਹਨਤ ਕਰਨ ਲੱਗੇ ਹੋਏ ਹਾਂ ਉਨ੍ਹਾਂ ਨੇ ਕਿਹਾ ਕਿ ਹਿਮਾਚਲ ਵਿੱਚ ਅਸੀਂ ਵੱਢੀ ਗਿਣਤੀ ਨਾਲ ਸਰਕਾਰ ਬਣਾਵਾਂਗੇ ਅਤੇ ਭਾਰਤੀ ਜਨਤਾ ਪਾਰਟੀ ਸਾਡੀ ਮਾਂ ਹੈ ਅਸੀਂ ਇਸ ਨੂੰ ਮਾਂ ਵਾਂਗ ਹੀ ਪਿਆਰ ਕਰਦੇ ਹਾਂ
ਅੱਸੀ ਪੰਨਾ ਪ੍ਰਮੁੱਖ ਤੋਂ ਲੈ ਕੇ ਸ਼ਕਤੀ ਕੇਂਦਰ ਬੂਥ ਇੰਚਾਰਜ ਮੈਂਬਰ ਸਾਰੇ ਰਲ ਕੇ ਪਾਰਟੀ ਲਈ ਮਿਹਨਤ ਕਰਨ ਲੱਗੇ ਹੋਏ ਹਾਂ ਅਸੀਂ ਬਹੁਤ ਹੀ ਮਾਤਰਾ ਵਿੱਚ ਜਿੱਤ ਹਾਸਲ ਕਰਕੇ ਆਉਣ ਵਾਲੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਹੀ ਬਣਾਵਾਂਗੇ ਮੁੱਲਾ ਦੇ ਦੌਰਾਨ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਕਾਰਜਕਾਰਨੀ ਮੈਂਬਰ ਪੰਜਾਬ ਸੁਖਵਿੰਦਰ ਸਿੰਘ ਗੋਲਡੀ ਪੰਜਾਬ ਦੇ ਯੁਵਾ ਪ੍ਰਧਾਨ ਭਾਨੂ ਪ੍ਰਤਾਪ ਰਾਣਾ ਕਾਰਜਕਾਰਨੀ ਮੈਂਬਰ ਪੰਜਾਬ ਨਰਿੰਦਰ ਸਿੰਘ ਰਾਣਾ ਜ਼ਿਲਾ ਦੇ ਜਨਰਲ ਸੈਕਟਰੀ ਰਾਜੀਵ ਸ਼ਰਮਾ ਅਤੇ ਜ਼ਿਲ੍ਹੇ ਦੇ ਸੈਕਟਰੀ ਜੱਗੀ ਔਜਲਾ ਮੰਡਲ ਪ੍ਰਧਾਨ ਪਵਨ ਮਨੋਚਾ ਯੁਵਾ ਦੇ ਆਫਿਸ ਸੈਕਟਰੀ ਦੀਪਕ ਰਾਣਾ ਅਤੇ ਅਭੀਸ਼ੇਕ ਹਾਜ਼ਰ ਸਨ
No comments:
Post a Comment