26 ਜਨਵਰੀ ਮੌਕੇ ਦਿੱਲੀ ਵਿਖੇ ਹੌਏ ਪ੍ਰੌਗਰਾਮ ਵਿਚ ਰਿਆਤ ਬਾਹਰਾ ਯੂਨੀਵਰਸਿਟੀ ਖਰੜ ਦੀ ਟੀਮ ਨੇ ਲਿਆ ਭਾਗ।
ਮੋਹਾਲੀ, 06 ਮਾਰਚ : ਗਣਤੰਤਰ ਦਿਵਸ ਦੇ ਮੌਕੇ ਉੱਤੇ ਇਡਿਆ ਗੇਟ ਕਰਤਵਿਆ ਪੰਥ ਦੀ ਪਰੇਡ ਵਿੱਚ ਕੁੱਲ 5500 ਵਿਦਿਆਰਥੀ ਨੇ ਭਾਰਤ ਦੇ ਵੱਖੋ ਵੱਖ ਸੂਬਿਆਂ ਵਿਚੋਂ ਭਾਗ ਲਿਆ।
ਪੰਜਾਬ ਵਿਚੋਂ ਕੁੱਲ 200 ਵਿਦਿਆਰਥੀ ਨੇ ਵੀ ਭਾਗ ਲਿਆ। ਜਿਨ੍ਹਾਂ ਵਿਚੋਂ ਰਿਆਤ ਬਾਹਰਾ ਯੂਨੀਵਰਸਿਟੀ BCA ਦੀ ਭੰਗੜਾ ਟੀਮ ਦੇ ਕੁੱਲ 9 ਪ੍ਰਤਿਯੋਗਿਆ ਨੇ ਆਪਣੀ ਕਲਾਂ ਦਾ ਬਹਿਤਰੀਨ ਪ੍ਰਦਰਸ਼ਨ ਦਿੱਤਾ ਅਤੇ ਉਨ੍ਹਾਂ ਦੇ ਗਰੁੱਪ ਦਾ ਨਾਮ ਬਹਿਤਰੀਨ ਭੰਗੜਾ ਵਾਲੀ ਟੀਮ ਵਜੋਂ ਗਿਨਿਜ ਬੌਕਸ ਆਫ਼ ਵਰਲਡ ਰਿਕਾਰਡ ਵਿੱਚ ਆਪਣਾ ਨਾਮ ਦਾਖਲ ਕਰਵਾਇਆ।
ਇਸ ਟੀਮ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ - ਰਮਨਪ੍ਰੀਤ ਸਿੰਘ, ਗੁਰਜੀਤ ਸਿੰਘ, ਤੇਜ਼ੀ, ਗੁਰਸੇਵਕ ਸਿੰਘ, ਜਤੀਨ, ਗੁਰਜੋਤ ਸਿੰਘ, ਮਿਲਨ ਸਿੰਘ, ਤੇਜਵੀਰ ਸਿੰਘ, ਸਨਦੀਪ ਸਿੰਘ ਨੇ ਗਿਨਿਜ ਬੌਕਸ ਆਫ਼ ਰਿਕਾਰਡ ਮਗਰੋਂ ਭਾਰਤ ਸਰਕਾਰ ਵੱਲੋਂ ਸਾਰੇ ਅਦਾਕਾਰਾ ਨੂੰ ਰਾਸ਼ਟਰੀ ਸਰਟੀਫਿਕੇਟ ਅਤੇ ਗਿਨਿਜ ਬੌਕਸ ਆਫ਼ ਵਰਲਡ ਰਿਕਾਰਡ ਦਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
No comments:
Post a Comment