ਚੰਡੀਗੜ੍ਹ
ਗਰੁੱਪ ਆਫ ਕਾਲਜਿਜ਼ (ਸੀਜੀਸੀ)
ਲਾਂਡਰਾ ਨੂੰ ਇਰੈਸਮਸ ਪਲੱਸ
ਅੰਤਰਰਾਸ਼ਟਰੀ ਕੈ੍ਰਡਿਟ ਮੋਬਿਿਲਟੀ ਤਹਿਤ
20 ਲੱਖ ਰੁਪਏ ਤੋਂ ਵੱਧ
ਦੇ ਪ੍ਰਸਿੱਧ (ਮਸ਼ਹੂਰ) ਯੂਰਪੀਅਨ ਯੂਨੀਅਨ
ਦੀ ਗ੍ਰਾਂਟ ਨਾਲ ਸਨਮਾਨਿਤ
ਕੀਤਾ ਗਿਆ ਹੈ।ਕਾਲਜ ਨੂੰ ਮਿਲੀ
ਇਹ ਗ੍ਰਾਂਟ ਅਦਾਰੇ ਦੇ
ਵਿਿਦਆਰਥੀਆਂ ਅਤੇ ਸਟਾਫ ਦੀ
ਯੂਰਪੀਅਨ ਉਚ ਸਿੱਖਿਆ ਸੰਸਥਾਨਾਂ
ਵਿੱਚ ਉੱਨਤ ਸਿਖਲਾਈ ਲਈ
ਫੰਡ ਪ੍ਰਾਪਤ ਮੋਬਿਿਲਟੀ (ਗਤੀਸ਼ੀਲਤਾ)
ਦੀ ਸੁਵਿਧਾ ਪ੍ਰਦਾਨ ਕਰੇਗੀ।
ਅਜਿਹਾ
ਤੀਜੀ ਵਾਰ ਹੋਇਆ ਹੈ
ਕਿ ਸੀਜੀਸੀ ਲਾਂਡਰਾ ਨੂੰ
ਇਸ ਸਨਮਾਨ ਨਾਲ ਨਿਵਾਜਿਆ
ਗਿਆ ਹੈ।ਸੀਜੀਸੀ
ਲਾਂਡਰਾ ਨੇ ਯੂਰਪ ਵਿੱਚ
ਮੌਜੂਦ ਆਪਣੇ ਦੋ ਭਾਈਵਾਲ
(ਸਾਂਝੇ) ਉਚ ਪੱਧਰੀ ਸਿੱਖਿਆ
ਅਦਾਰਿਆਂ ਜਿਵੇਂ ਕਿ ਯੂਨੀਵਰਸਿਟੀ
ਕਾਲਜ ਲੇਓਵਨ ਲਿਮਬਰਗ, ਬੈਲਜੀਅਮ
ਅਤੇ ਥਾਮ ਮੋਰੇ ਯੂਨੀਵਰਸਿਟੀ
ਬੈਲਜੀਅਮ ਦੇ ਨਾਲ ਇਸ
ਗ੍ਰਾਂਟ ਲਈ ਅਰਜ਼ੀ ਦਿੱਤੀ
ਹੈ।ਇਹ
ਗ੍ਰਾਂਟ ਮਨਜ਼ੂਰੀ ਅਦਾਰੇ ਦੇ
ਵਿਿਦਆਰਥੀਆਂ ਅਤੇ ਫੈਕਲਟੀ ਨੂੰ
ਐਕਸਚੇਂਜ ਪ੍ਰੋਗਰਾਮਾਂ, ਸਟੱਡੀ ਨਾਲ ਸੰਬੰਧਿਤ
ਯਾਤਰਾਵਾਂ (ਟੂਰ,ਟਰਿੱਪ), ਖੋਜ
ਪ੍ਰੋਜੈਕਟਾਂ ਅਤੇ ਇੰਟਰਨਸ਼ਿਪਾਂ ਸਣੇ
ਹੋਰ ਅੰਤਰਾਸ਼ਟਰੀ ਮੌਕਿਆਂ ਦੀ ਅਣਗਿਣਤ
ਵਰਤੋਂ ਕਰਨ ਦੀ ਸੁਵਿਧਾ
ਪ੍ਰਦਾਨ ਕਰੇਗੀ।
ਇਸ ਤੋਂ ਇਲਾਵਾ ਵਿਿਦਆਰਥੀਆਂ
ਲਈ ਇਹ ਅੰਤਰਰਾਸ਼ਟਰੀ ਪ੍ਰਦਰਸ਼ਨ
ਹਾਸਲ ਕਰਨ ਅਤੇ ਆਪਣੇ
ਹੁਨਰ ਅਤੇ ਕੌਸ਼ਲ ਵਿੱਚ
ਵਾਧਾ ਕਰਨ ਦੇ ਨਾਲ
ਨਾਲ ਇੱਕ ਬੇਹਤਰੀਨ ਕਰੀਅਰ
ਸ਼ੁਰੂ ਕਰਨ ਦਾ ਮਹੱਤਵਪੂਰਨ
ਮੌਕਾ ਹੈ।ਦੂਜੇ
ਪਾਸੇ, ਫੈਕਲਟੀ ਨਾਵਲ ਪੇਸ਼ੇਵਰ
ਨੈਟਵਰਕ ਬਣਾਉਣ ਅਤੇ ਵਧੀਆ
ਅਭਿਆਸਾਂ ਨੂੰ ਸਾਂਝਾ ਕਰ
ਸਕਦੀ ਹੈ।
ਸੀਜੀਸੀ
ਲਾਂਡਰਾ ਆਪਣੇ ਵਿਿਦਆਰਥੀਆਂ ਅਤੇ
ਸਟਾਫ ਨੂੰ ਅੰਤਰਰਾਸ਼ਟਰੀ ਐਕਸਪੋਜ਼ਰ
ਹਾਸਲ ਕਰਨ ਲਈ ਹਮੇਸ਼ਾ
ਬੇਅੰਤ ਰਾਹ ਅਤੇ ਮੌਕੇ
ਪ੍ਰਦਾਨ ਕਰਨ ਲਈ ਯਤਨਸ਼ੀਲ
ਰਿਹਾ ਹੈ ਅਤੇ ਉਮੀਦ
ਹੈ ਇਹ ਗ੍ਰਾਂਟ ਅਜਿਹੇ
ਮੌਕੇ ਪ੍ਰਦਾਨ ਕਰਨ ਵਿੱਚ
ਸਹਾਇਕ ਬਣੇਗੀ।
No comments:
Post a Comment