ਚੀਨ ਖਿਲਾਫ਼ ਭਾਰਤੀਆਂ ਅੰਦਰ ਚ ਕਾਫੀ ਗੁੱਸਾ ਹੈ । ਇਸ ਦੇ ਰੋਸ ਵਜੋਂ ਚੀਨੀ ਰਾਸ਼ਟਰਪਤੀ ਜਿੰਗ ਪਿੰਗ ਦਾ ਪੁੱਤਲਾ ਫੁਕਿਆ ਗਿਆ ਹੈ।ਦੇਸ਼ ਲਈ ਕੁਰਬਾਨ ਹੋਏ ਜਵਾਨਾ ਦੀ ਸ਼ਹਾਦਤ ਵਿਅਰਥ ਨਹੀ ਜਾਏਗੀ। ਭਾਤਰੀ ਫੌਜ ਆਪਣੀ ਸਰਹੱਦਾਂ ਦੀ ਰਾਖੀ ਕਰਨਾ ਭਲੀ ਭਾਂਤ ਜਾਣਦੀ ਹੈ ਤੇ ਜਵਾਨ ਆਪਣਾ ਫਰਜ ਬਾਖੂਬੀ ਨਿਭਾਅ ਰਹੀ ਹਨ। ਕੇਂਦਰ ਦੀ ਮੋਦੀ ਸਰਕਾਰ ਨੇ ਭਾਰਤੀ ਫੌਜ ਨੂੰ ਚੀਨ ਨੂੰ ਢੁੱਕਵਾਂ ਜਵਾਬ ਦੇਣ ਦੀ ਖੁੱਲ ਦੇ ਦਿੱਤੀ ਹੈ।ਉਨ੍ਹਾਂ ਲੋਕਾਂ ਨੂੰ ਚੀਨ ਦੇ ਸਾਮਾਨ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਅਤੇ ਸਵਦੇਸ਼ੀ ਸਮਾਨ ਵਰਤਣ ਲਈ ਪ੍ਰੇਰਤ ਕੀਤਾ । ਇਸ ਮੌਕੇ ਰੁਪੇਸ਼ ਪਰਾਸ਼ਰ, ਪਰਮਿੰਦਰ ਸਿੰਘ, ਵਿਸ਼ਨੂੰ ਦੱਤ, ਮੁਕੇਸ਼ ਰਾਜਪੁਤ, ਸਾਹਿਲ ਸ਼ਰਮਾਂ, ਸ਼ਾਮ ਲਾਲ, ਚੰਦਰਖੇਤ, ਅਵਤਾਰ ਸਿੰਘ,ਦਿਲਬਾਗ ਸਿੰਘ, ਹੇਮਤ, ਵਿਕਾਸ,ਜਗਸੀਰ ਸਿੰਘ ਆਦਿ ਹਾਜਰ ਸਨ।
SBP GROUP
Search This Blog
Total Pageviews
ਭਾਰਤੀ ਜਨਤਾ ਯੂਵਾ ਮੋਰਚਾ ਮੰਡਲ ਖਰੜ ਨੇ ਚੀਨ ਦੇ ਰਾਸ਼ਟਰਪਤੀ ਦਾ ਪੁੱਤਲਾ ਫੁਕਿਆ
ਖਰੜ 22 ਜੂਨ ( ) ਭਾਰਤੀ ਜਨਤਾ ਯੂਵਾ ਮੋਰਚਾ ਮੰਡਲ ਖਰੜ ਦੇ ਪ੍ਰਧਾਨ ਤਰੁਣ ਗੋਇਲ ਦੀ ਅਗਵਾਈ ਹੇਠ ਚੀਨ ਦੇ ਰਾਸ਼ਟਰਪਤੀ ਦਾ ਪੁੱਤਲਾ ਫੁਕਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਇਲ ਨੇ ਆਖਿਆ ਕਿ ਚੀਨ ਨੇ ਪੁਰਬੀ ਲੱਦਾਖ ਦੀ ਗਲਵਾਨ ਘਾਟੀ ਚ ਭਾਰਤੀ ਫੌਜੀਆਂ ਤੇ ਹਮਲਾ ਕਰਕੇ ਕਾਇਰਾਨਾ ਹਰਕਤ ਕੀਤੀ ਹੈ ਜਿਸ ਵਿੱਚ ਦੇਸ਼ ਦੇ 20 ਜਵਾਨਾਂ ਨੇ ਸ਼ਹੀਦੀ ਹੋਏ ਹਨ।ਚੀਨ ਦੀ ਹਰਕਤ ਨਿੰਦਣਯੋਗ ਹੈ ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾ ਸਕਦਾ।
Tags:
PUNJAB NEWS
A GROUP OF NEWS MEDIA SERVICES Since 2011
Subscribe to:
Post Comments (Atom)
Wikipedia
Search results
No comments:
Post a Comment