ਐਸ.ਏ.ਐਸ ਨਗਰ ਗੁਰਪ੍ਰੀਤ ਸਿੰਘ ਕਾਂਸਲ 02 ਮਾਰਚ :ਡਿਪਟੀ ਕਮਿਸ਼ਨਰ ਸ਼੍ਰੀ ਗਿਰੀਸ਼ ਦਿਆਲਨ ਨੇ ਆਮ ਜਨਤਾ ਨੂੰ ਸੁਚਿੱਤ ਕਰਦਿਆਂ ਦਸਿਆ ਕਿ 25 ਜਨਵਰੀ 2021 ਵੋਟਰ ਦਿਵਸ ਦੇ ਮੌਕੇ ਤੇ ਭਾਰਤ ਚੋਣ ਕਮਿਸ਼ਨ ਦੁਆਰਾ e-EPIC launch ਕੀਤਾ ਗਿਆ ਸੀ। ਜਿਸ ਅਨੁਸਾਰ ਵੋਟਰ (e-EPIC) ਆਪਣਾ ਵੋਟਰ ਕਾਰਡ ਆਪਣੇ ਕੰਪਿਊਟਰ/ਮੋਬਾਇਲ ਫੋਨ
ਤੇ https://nvsp.in/, https://voterportal.eci.gov.
ਇਸ ਦੇ ਨਾਲ ਹੀ ਉਨ੍ਹਾਂ ਨੌਜਵਾਨ ਵੋਟਰਾਂ ਨੂੰ ਖਾਸ ਕਰਕੇ ਅਪੀਲ ਕੀਤੀ ਹੈ ਕਿ ਜੇਕਰ 01.01.2021 ਨੂੰ ਉਹਨਾਂ ਦੀ ਉਮਰ 18 ਸਾਲ ਹੋ ਗਈ ਹੈ, ਪਰ ਹੁਣ ਤੱਕ ਉਹਨਾਂ ਦੀ ਵੋਟ ਨਹੀਂ ਬਣੀ ਹੈ ਤਾਂ ਉਹ ਬੀ.ਐਲ.ਓ ਕੋਲ ਫਾਰਮ ਨੰ. 6 ਜਮਾਂ ਕਰਵਾਉਣ ਜਾਂ online NVSP.in ਅਤੇ Voterhelpline App ਤੇ ਫਾਰਮ ਨੰ.6 ਜਰੂਰ ਭਰਨ ਅਤੇ e-EPIC Card ਡਾਊਨਲੋਡ ਕਰਨ।
ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰ. 1950 ਤੇ ਸਪੰਰਕ ਕੀਤਾ ਜਾ ਸਕਦਾ ਹੈ।


No comments:
Post a Comment