SBP GROUP

SBP GROUP

Search This Blog

Total Pageviews

Sunday, June 27, 2021

ਲਾਇਨਜ਼ ਕਲੱਬ ਮੁਹਾਲੀ ਵੱਲੋਂ ਮੁਹਾਲੀ ਸ਼ਹਿਰ ਨੂੰ ਹੋਰ ਹਰਾ ਅਤੇ ਸਾਫ ਸੁਥਰਾ ਬਣਾਉਣ ਲਈ ਰੁੱਖ ਲਗਾਉਣ ਦੀ ਮੁਹਿੰਮ

ਐਸ.ਏ.ਐਸ ਨਗਰ, 26 ਜੂਨ : ਅੱਜ ਆਰ ਸੀ ਲਾਇਨ ਹਰਪ੍ਰੀਤ ਸਿੰਘ ਅਟਵਾਲ ਜੀ ਦੀ ਅਗਵਾਈ ਹੇਠ ਲਾਇਨ ਜੇ ਐਸ ਰਾਹੀ, ਲਾਇਨ ਜਸਵਿੰਦਰ ਸਿੰਘ, ਲਾਇਨ ਅਮਰਜੀਤ ਸਿੰਘ ਬਜਾਜ, ਲਾਇਨ ਜੇ ਪੀ ਸਹਿਦੇਵ, ਲਾਇਨ ਹਰਿੰਦਰ ਪਾਲ ਸਿੰਘ ਹੈਰੀ, ਲਾਇਨ ਬਲਜਿੰਦਰ ਤੂਰ, ਲਾਇਨ ਤਰਨਜੋਤ ਸਿੰਘ, ਲਾਇਨ ਜਤਿੰਦਰ ਚੀਮਾ, ਲਾਇਨ ਮਨਿੰਦਰਜੀਤ ਚੀਮਾ, ਲਾਇਨ ਅਮਨਦੀਪ  ਗੁਲਾਟੀ ਨੇ ਸੈਕਟਰ 70 ਮੁਹਾਲੀ ਪਾਰਕ ਵਿਖੇ ਲਾਇਨ ਜਤਿੰਦਰ ਚੀਮਾ ਜੀ ਦੇ ਨਿਵਾਸ ਦੇ ਸਾਹਮਣੇ ਸਜਾਵਟੀ ਪੌਦੇ ਲਗਾਏ।


 ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਦੇ ਮੇਅਰ ਸ਼੍ਰੀ ਅਮਰਜੀਤ ਸਿੰਘ ਜੀਤੀ ਸਿੱਧੂ ਜੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਕਿ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਸਨ। 


 ਕਲੱਬ ਦੇ ਸਕੱਤਰ ਹਰਿੰਦਰ ਪਾਲ ਸਿੰਘ ਹੈਰੀ ਨੇ ਉਥੇ ਮੌਜੂਦ ਸਾਰੇ ਲਾਇਨ ਮੈਂਬਰਾਂ ਤੇ ਉਥੇ ਦੇ  ਨਿਵਾਸੀਆਂ ਜੋ ਕਿ ਉਥੇ ਮੌਜੂਦ ਸਨ ਦਾ ਧੰਨਵਾਦ ਕੀਤਾ ਅਤੇ ਘੋਸ਼ਣਾ ਕੀਤੀ ਕਿ ਮਿਤੀ 01.07.21 ਨੂੰ   ਸਿਟੀ ਪਾਰਕ ਸੈਕਟਰ -68 ਵਿੱਚ  ਤਕਰੀਬਨ 100 ਦੇ ਕਰੀਬ ਰੁੱਖ ਅਤੇ ਸਜਾਵਟੀ ਬੂਟੇ ਲਗਾਏ ਜਾਣਗੇ।

No comments:


Wikipedia

Search results

Powered By Blogger