SBP GROUP

SBP GROUP

Search This Blog

Total Pageviews

ਰਣਜੀਤ ਸਿੰਘ ਗਿੱਲ ਅਤੇ ਜਸਪ੍ਰੀਤ ਕੌਰ ਲੌਂਗੀਆ ਦਾ ਦਸਮੇਸ਼ ਨਗਰ ਖਰੜ ਵਿਖੇ ਕੀਤਾ ਸਨਮਾਨ

  ਖਰੜ 08 ਜੁਲਾਈ : ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਖਰੜ ਅਤੇ ਜਸਪ੍ਰੀਤ ਕੌਰ ਲੌਂਗੀਆ ਪ੍ਰਧਾਨ ਮਿਊਂਸੀਪਲ ਕਮੇਟੀ ਖਰੜ ਦੇ ਸਨਮਾਨ ਵਿੱਚ ਦਸਮੇਸ਼ ਨਗਰ ਖਰੜ ਦੇ ਨੌਜਵਾਨਾਂ ਅਤੇ ਵਸਨੀਕਾਂ ਨੇ ਇੱਕ ਸਮਾਗਮ ਰੱਖਿਆ।


 ਜਿਸ ਵਿੱਚ ਨਰਪ੍ਰੀਤ ਸਿੰਘ ਚੀਮਾ, ਸੋਨੂੰ ਸ਼ਰਮਾ, ਸਾਹਿਲਜੋਤ ਸਿੰਘ, ਇੰਦਰਜੀਤ ਸਿੰਘ, ਲਵਜੋਤ ਸਿੰਘ, ਰਿੰਕੂ ਸ਼ਰਮਾ, ਅਸ਼ੋਕ ਕੁਮਾਰ ਬਰਾੜ, ਸੁਰਿੰਦਰ ਸਿੰਘ ਕਾਲਾ, ਗੁਰਮੁਖ ਸਿੰਘ, ਕੁਲਦੀਪ ਸਿੰਘ, ਯਸ਼ਪ੍ਰੀਤ, ਦਿਲਜੋਤ, ਹਰਪ੍ਰੀਤ ਸਿੰਘ, ਬੌਬੀ, ਜੋਤ, ਪ੍ਰੀਤ, ਅੰਮ੍ਰਿਤ, ਨਿਤਿਨ, ਸੈਨ ਅਤੇ ਦਸਮੇਸ਼ ਨਗਰ ਦੇ ਸੈਂਕੜੇ ਲੋਕਾਂ ਨੇ ਭਰੋਸਾ ਦਿਵਾਇਆ ਕਿ ਉਹ ਸ. ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਖਰੜ ਦੀ ਅਗਵਾਈ ਵਿੱਚ ਤਨ-ਮਨ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਡਟ ਕੇ ਸਾਥ ਦੇਣਗੇ। ਇਸ ਮੌਕੇ ਸ. ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਖਰੜ ਦੇ ਨਾਲ ਜਸਪ੍ਰੀਤ ਕੌਰ ਲੌਂਗੀਆ ਪ੍ਰਧਾਨ ਮਿਊਂਸੀਪਲ ਕਮੇਟੀ ਖਰੜ, ਪਰਮਿੰਦਰ ਸਿੰਘ ਲੌਂਗੀਆ, ਰਜਿੰਦਰ ਸਿੰਘ ਨੰਬਰਦਾਰ ਐਮਸੀ, ਰਣਧੀਰ ਸਿੰਘ ਧੀਰਾ ਅਤੇ ਹੋਰ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਰਹੇ।

No comments:


Wikipedia

Search results

Powered By Blogger