SBP GROUP

SBP GROUP

Search This Blog

Total Pageviews

ਆਪ ਦੀ ਸਰਕਾਰ ਆਉਣ ਤੇ ਦਿੱਲੀ ਮਾਡਲ ਤਹਿਤ ਹੋਣਗੇ ਕੰਮ ਅਤੇ ਭਰਿਸ਼ਟਾਚਾਰ ਖਤਮ ਕੀਤਾ ਜਾਵੇਗਾ : ਯੂਥ ਸਹਿ ਪ੍ਰਧਾਨ ਪੰਜਾਬ ਅਤੇ ਹਲਕਾ ਇੰਚਾਰਜ ਅਨਮੋਲ ਗਗਨ ਮਾਨ

ਖਰੜ , 12-ਜੁਲਾਈ :ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਖਰੜ ਹਲਕੇ ਨੂੰ ਵਧੀਆ ਪਲਾਨਿੰਗ ਨਾਲ ਪੰਜਾਬ ਵਿੱਚੋ ਪਹਿਲੇ ਨੰਬਰ ਉਪਰ ਲੈਕੇ ਜਾਵਾਂਗਾ। ਖਰੜ ਦੇ ਸਰਕਾਰੀ ਤੰਤਰ ਵਿੱਚ ਜੋ ਭਰਿਸ਼ਟਾਚਾਰ ਨੇ ਪੈਰ ਪਸਾਰੇ ਨੇ ਉਸ ਨੂੰ ਖਤਮ ਕਰਕੇ ਆਮ ਲੋਕਾਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾਣਗੀਆਂ । 

ਪੱਤਰਕਾਰ ਦੇ ਜਵਾਬ ਵਿੱਚ ਗਗਨ ਜੀ ਨੇ ਕਿਹਾ ਕਿ ਅਕਾਲੀ ਕਾਂਗਰਸ ਦੇ ਕੈਡਰ ਵਿੱਚ ਭ੍ਰਿਸ਼ਟਚਾਰੀ ਲੋਕਾਂ ਭਰਿਆ ਹੈ ਜੋ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਕੈਡਰ ਮਜਬੂਤ ਦਿਖਾਇਆ ਜਾਂਦਾ ਪਰ ਆਮ ਆਦਮੀ ਪਾਰਟੀ ਵਿੱਚ ਇਮਾਨਦਾਰ ਵਲੰਟੀਅਰ ਹਨ ਕੇਜਰੀਵਾਲ ਜੀ ਦੀ ਸੋਚ ਉਪਰ ਕੰਮ ਕਰ ਰਹੇ ਨੇ ਇਸੇ ਜੋਸ਼ ਨਾਲ 2022 ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣੇਗੀ ।


ਇਸ ਮੌਕੇ ਬੋਲਦਿਆ ਕਿਹਾ ਕਿ ਖਰੜ ਦੇ ਸਾਰੇ ਆਪ ਦੇ ਸਤਿਕਾਰਯੋਗ ਲੀਡਰ ਅਤੇ ਵਲੰਟੀਅਰ ਸਭ ਪਾਰਟੀ ਦੀ ਰੀੜ੍ਹ ਦੀ ਹੱਡੀ ਨੇ ਸਾਰੇ ਰਲਕੇ ਸੂਬੇ ਭਰ ਵਿਚ ਉਚੇ ਮੁਕਾਮ ਤੇ ਲੈਕੇ ਜਾਵਾਂਗਾ। ।

ਇਸ ਮੌਕੇ ਗੋਵਿੰਦਰ ਮਿੱਤਲ , ਪ੍ਰਭਜੌਤ ਕੌਰ, ਕਸ਼ਮੀਰ ਕੌਰ  , ਐਡਵੋਕੇਟ ਬਾਵਾ , ਗੁਰਤੇਜ ਪੰਨੂ , ਸਰਬਜੀਤ ਪੰਧੇਰ , ਮਨਦੀਪ ਮਟੌਰ  , ਹਰਜੀਤ ਬੰਟੀ , ਇਕਬਾਲ ਸਿੰਘ  , ਗੁਰਿੰਦਰ ਕੈਰੋ , ਜਤਿੰਦਰ ਰਾਣਾ , ਪਰਜੀਤ ਸਵਾੜਾ , ਪ੍ਰਿਤਪਾਲ ਸਿੰਘ , ਸੁਰਜੀਤ ਮਜਾਤੜੀ , ਜਾਣਕੀਦਾਸ , ਜਗਦੀਸ਼  ਵਰ ਸਿੰਘ , ਜੁਝਾਰ ਸਿਆਣ ਆਦਿ ਸ਼ਾਮਲ ਹੋਏ ।

No comments:


Wikipedia

Search results

Powered By Blogger