ਖਰੜ,04 ਜੁਲਾਈ : ਭਾਰਤੀ ਜਨਤਾ ਪਾਰਟੀ ਮੰਡਲ ਖਰਡ਼ ਵਲੋਂ ਪੰਜਾਬ ਸਰਕਾਰ ਦੇ ਬਿਜਲੀ ਨਾ ਆਉਣ ਕਾਰਨ ਪੰਜਾਬ ਸਰਕਾਰ ਮੁਰਦਾਬਾਦ ਕਹਿੰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸ੍ਰੀ ਸ਼ਿਆਮ ਬੇਲਪੁਰ ਜੀ ਮੰਡਲ ਪ੍ਰਧਾਨ ਪਵਨ ਮਨੋਚਾ ਇਨ੍ਹਾਂ ਨੇ ਦਬਾ ਕੇ ਪੰਜਾਬ ਸਰਕਾਰ ਮੁਰਦਾਬਾਦ ਅਤੇ ਇਹ ਵੀ ਕਿਹਾ ਕਿ ਹਾਲੇ ਤਾਂ ਗਰਮੀ ਸ਼ੁਰੂ ਵੀ ਨਹੀਂ ਹੋਈ ਪੂਰੀ ਪਹਿਲਾਂ ਹੀ ਬਿਜਲੀ ਦੇ ਅੱਠ ਅੱਠ ਘੰਟੇ ਘੱਟ ਲੱਗਦੇ ਹਨ ਅਤੇ ਪੰਜਾਬ ਸਰਕਾਰ ਦੇ ਕੀਤੇ ਵਾਅਦੇ ਘਰ ਘਰ ਨੌਕਰੀ ਕਰ ਕਰ ਮੋਬਾਈਲ ਬੁਢਾਪਾ ਪੈਨਸ਼ਨ ਵਿਆਹ ਵਾਲੀ ਸਕੀਮ ਅਤੇ ਹੋਰ ਵੀ ਕਈ ਵਾਅਦੇ ਕੀਤੇ ਅਜੇ ਤੱਕ ਪੂਰੇ ਨਹੀਂ ਹੋਏ ਸਰਕਾਰ ਨੂੰ ਸਾਢੇ ਚਾਰ ਸਾਲ ਹੋ ਚੁੱਕੇ ਹਨ
ਅਤੇ ਮੰਡਲ ਪ੍ਰਧਾਨ ਪਵਨ ਮਨੋਚਾ ਨੇ ਕਿਹਾ ਕਿ ਜੇਕਰ ਬਿਜਲੀ ਦੇ ਕੱਟ ਇਸ ਐਵੇਂ ਤਰ੍ਹਾਂ ਲੱਗਦੇ ਰਹੇ ਤਾਂ ਸੀਐਮ ਦੇ ਘਰ ਦੇ ਅੱਗੇ ਪ੍ਰੋਪਰ ਧਰਨਾ ਦਿੱਤਾ ਜਾਵੇਗਾ ਇਸ ਮੌਕੇ ਤੇ ਜਨਰਲ ਸੈਕਟਰੀ ਡਾ ਯੋਗੇਸ ਕੁਲਵੀਰ ਕਪੂਰ ਮਨੀਸ਼ ਭਾਰਦਵਾਜ ਐਡਵੋਕੇਟ ਨਿਕੁੰਜ ਉਦਘਾਟਨ ਮਹਿਲਾ ਦੇ ਮਹਿਲਾ ਮੰਡਲ ਪ੍ਰਧਾਨ ਸੁਰਿੰਦਰ ਕੌਰ ਢਿੱਲੋਂ ਵਾਈਸ ਪ੍ਰਧਾਨ ਕਾਂਤਾ ਸਿੰਗਲਾ ਵਾਈਸ ਪ੍ਰਧਾਨ ਰਾਜਿੰਦਰ ਸ਼ਰਮਾ ਵਾਈਸ ਪ੍ਰਧਾਨ ਕੁਲਵਿੰਦਰ ਕੌਰ ਡਾ ਸ਼ਕੁੰਤਲਾ ਦੇਵੀ ਮੈਡਮ ਸ਼ਰਮੀਲਾ ਠਾਕੁਰ ਬੇਅੰਤ ਸਿੰਘ ਲੌਂਗੀਆ ਕੁਲਵਿੰਦਰ ਕੁਮਾਰ ਕਾਲਾ ਸੁਖਵੀਰ ਕੁੱਬਾਹੇੜੀ ਦੀਕਸ਼ਤ ਸ਼ਰਮਾ ਰਾਜਾ ਅਤੇ ਇਹ ਵੀ ਕਿਹਾ ਪੰਜਾਬ ਬਚਾਓ ਕੈਪਟਨ ਭਜਾਓ ਪੰਜਾਬ ਬਚਾਓ ਕੈਪਟਨ ਭਜਾਓ ਕੈਪਟਨ ਸਰਕਾਰ ਮੁਰਦਾਬਾਦ ਲੋਟੋ ਖੋਰਾ ਮੁਰਦਾਬਾਦ
No comments:
Post a Comment