SBP GROUP

SBP GROUP

Search This Blog

Total Pageviews

Sunday, July 18, 2021

ਅੱਜ ਪਿੰਡ ਮਾਣਕ ਵਲੋਂ ਆਮ ਆਦਮੀ ਪਾਰਟੀ ਮਿਲਿਆ ਵੱਡਾ ਹੁੰਗਾਰਾ ਯੂਥ ਵਿੰਗ ਪ੍ਰਧਾਨ ਗੁਰਤੇਜ ਪੰਨੂ ਦੀ ਹਾਜਰੀ ਵਿੱਚ ਦਰਜਨਾ ਪਰਿਵਾਰ ਆਪ ਸ਼ਾਮਲ ਹੋਏ

ਮੁਹਾਲੀ ,18 ਜੁਲਾਈ : ਯੂਥ ਵਿੰਗ ਮੁਹਾਲੀ ਦੇ ਪ੍ਰਧਾਨ ਗੁਰਤੇਜ ਸਿੰਘ ਪੰਨੂ ਵਲੋਂ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਇਸੇ ਲੜੀ ਤਹਿਤ ਅੱਜ ਕੇਜਰੀਵਾਲ ਦੇ ਬਿਜਲੀ ਵਾਲੇ ਵਾਅਦੇ ਅਤੇ ਨੀਤੀਆਂ ਨੂੰ ਦੇਖਦੇ ਮਾਣਕਪੂਰ ਵਿਖੇ  ਮੀਟਿੰਗ ਕੀਤੀ , ਜਿਥੇ ਗੁਰਤੇਜ ਸਿੰਘ ਪੰਨੂ ਦੀ ਅਗਵਾਈ ਵਿੱਚ ਦਰਜਨਾ ਪਰਿਵਾਰ ਆਪ ਵਿੱਚ ਸ਼ਾਮਿਲ ਹੋਏ ।


ਇਸ ਸਮੇ ਬੋਲਦਿਆਂ ਪੰਨੂ ਜੀ ਨੇ ਕੇਜਰੀਵਾਲ ਦੀਆਂ ਨੀਤੀਆਂ ਅਤੇ ਮੁਫ਼ਤ ਬਿਜਲੀ ਦੀ ਗਰੰਟੀ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ ਤੇ ਪੁਰੇ ਪਿੰਡ ਨੇ  ਵਿਸ਼ਵਾਸ ਦਿੱਤਾ ਵੀ ਸਾਡਾ ਸਾਰਾ ਪਿੰਡ ਆਮ ਆਦਮੀ ਪਾਰਟੀ ਦੇ ਨਾਲ ਹੈ ।

ਇਸ ਮੌਕੇ ਮਨਦੀਪ ਮਟੌਰ, ਸਵਰਨ ਸ਼ਰਮਾ , ਪ੍ਰਭਜੋਤ ਸਿੰਘ ਆਹੁਦੇਦਾਰ ਸ਼ਾਮਿਲ ਹੋਏ ।

No comments:


Wikipedia

Search results

Powered By Blogger