Friday, August 27, 2021

ਵਰਕਰ ਜੋੜੋ ਮੁਹਿੰਮ ਤਹਿਤ ਆਲ ਇੰਡੀਆ ਕਾਂਗਰਸ ਵਰਕਰਜ਼ ਦੀ ਪ੍ਰਭਾਵਸ਼ਾਲੀ ਮੀਟਿੰਗ

ਐਸ.ਏ.ਐਸ. ਨਗਰ 27 ਅਗਸਤ :  ਵਰਕਰ ਜੋੜੋ ਮੁਹਿੰਮ ਤਹਿਤ ਆਲ ਇੰਡੀਆ ਕਾਂਗਰਸ ਵਰਕਰਜ਼ ਦੀ ਪ੍ਰਭਾਵਸ਼ਾਲੀ ਮੀਟਿੰਗ ਚੰਡੀਗੜ੍ਹ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਆਲ ਇੰਡੀਆ ਕਾਂਗਰਸ ਵਰਕਰਜ਼ ਦੇ ਕੌਮੀ ਪ੍ਰਧਾਨ ਕੁਲਦੀਪ ਸਿੰਘ ਬਰਾੜ ਜੀ ਦੀ ਪ੍ਰਧਾਨਗੀ ਹੇਠ  ਹੋਈ ਮੀਟਿੰਗ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ। ਵਰਕਰਾਂ ਨੂੰ ਆਹੁਦੇ ਦੇ ਕੇ  ਮਾਨ ਸਨਮਾਨ ਦਿੱਤਾ ਗਿਆ । 


ਮੀਟਿੰਗ ਵਿੱਚ ਮੈਡਮ ਰਚਨਾ ਵਰਮਾ ਜੀ ਕੌਮੀ ਪ੍ਰਧਾਨ ਮਹਿਲਾ ਵਿੰਗ ਏ ਆਈ ਸੀ ਡਬਲਿਊ, ਤਾਰਾ ਚੰਦ ਭਾਟੀਆ ਪੰਜਾਬ ਪ੍ਰਧਾਨ,  ਮੈਡਮ ਬਲਜਿੰਦਰ ਕੌਰ ਸੈਕਟਰੀ ਮਹਿਲਾ ਵਿੰਗ ਪੰਜਾਬ, ਮੈਡਮ ਸੀਮਾ ਨਾਗਪਾਲ, ਸ੍ਰੀ ਬਲਵੰਤ ਸਿੰਘ ਜੀ,ਵੈਦ ਪਟਵਾਰੀ ਜੀ ਮੀਤ ਪ੍ਰਧਾਨ ਪੰਜਾਬ, ਵਿਜੇ,ਛੋਟੇ, ਸੋਨੂੰ, ਕਰਤਾਰ ਸਿੰਘ, ਸਤਪਾਲ,ਮਾਨ ਸਿੰਘ, ਬਨਵਾਰੀ ਲਾਲ, ਪਿ੍ੰਸ, ਰਜਿੰਦਰ ਸਿੰਘ, ਅਜ਼ੇ, ਸ਼ਾਮ ਸਿੰਘ,ਸਿਡਨੀ, ਕਮਲੇਸ਼, ਰਾਧਾ,ਸੰਤੋ, ਸੁਨੀਤਾ, ਰਾਣੀ,ਕਾਜਲ ਆਦਿ ਮੀਟਿੰਗ ਦੌਰਾਨ ਮੌਜੂਦ ਸਨ।


No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger