Wednesday, September 1, 2021

ਵੁਡਨਸਟ੍ਰੀਟ ਨੇ ਚੰਡੀਗੜ੍ਹ ਵਿਚ ਆਪਣਾ ਪਹਿਲਾ ਸਟੋਰ ਖੋਲਿ੍ਆ

ਚੰਡੀਗੜ੍ਹ, 01 ਸਤੰਬਰ : ਵੁਡਨਸਟ੍ਰੀਟ ਨੇ ਚੰਡੀਗੜ੍ਹ ਟ੍ਰਾਈਸਿਟੀ ਦੇ ਸ਼ਾਪਿੰਗ ਹੱਬ ਸੈਕਟਰ 17 ਵਿਚ ਪੰਜਾਬ ਵਿਚ ਆਪਣਾ ਪਹਿਲਾ ਸਟੋਰ ਖੋਲਿ੍ਹਆ ਹੈ | ਬ੍ਰਾਂਡ ਨੇ ਪੂਰੇ ਦੇਸ਼ ਵਿਚ ਆਪਣੀ ਮੌਜੂਦਗੀ ਦਰਜ ਕਰਾਉਂਦੇ ਹੋਏ 20 ਤੋਂ ਜਿਆਦਾ ਸ਼ਹਿਰਾਂ ਵਿਚ 35+ ਸਟੋਰ ਖੋਲ੍ਹ ਚੁੱਕੀ ਹੈ | ਵੁਡਨਸਟ੍ਰੀਟ ਨੇ ਇਸ ਐਕਸਪੀਰੀਅੰਸ ਸਟੋਰ ਨੂੰ ਤਿਆਰ ਕਰਨ ਵਿਚ 2-3 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ |


ਵੁਡਨਸਟ੍ਰੀਟ ਦੇ ਸੀਈਓ ਲੋਕੇਂਦਰ ਸਿੰਘ ਰਣਾਵਤ ਨੇ ਕਿਹਾ, 'ਚੰਡੀਗੜ੍ਹ ਦੇ ਲੋਕਾਂ ਨੇ ਵੁਡਨਸਟ੍ਰੀਟ ਦੇ ਆਨਲਾਈਨ ਪ੍ਰੋਡਕਟ ਪੋਰਟਫੋਲਿਓ ਵਿਚ ਬਹੁਤ ਰੁਚੀ ਦਿਖਾਈ ਹੈ ਅਤੇ ਹੁਣ ਸ਼ਹਿਰ ਦੇ ਲੋਕ ਸ਼ੋਅਰੂਮ ਵਿਚ ਆ ਕੇ ਫਰਨੀਚਰ ਨੂੰ ਐਕਸਪੀਰੀਅੰਸ ਕਰਕੇ ਖਰੀਦਣ ਦਾ ਫੈਸਲਾ ਕਰ ਸਕਣਗੇ | ਬ੍ਰ੍ਰਾਂਡ ਚੰਡੀਗੜ੍ਹ ਵਿਚ 3000 ਵਰਗ ਫੁੱਟ ਵਿਚ ਫੈਲੇ ਟੇਕ ਇਨੇਬਲਡ, ਐਕਸਪੀਰੀਅੰਸ ਸਟੋਰ ਖੋਲ੍ਹ ਰਹੀ ਹੈ, ਜਿਹੜਾ ਗ੍ਰਾਹਕਾਂ ਨੂੰ ਹਰ ਤਰ੍ਹਾਂ ਦੇ ਸਾਲਿਡ ਵੁੱਡ ਫਰਨੀਚਰ ਅਤੇ ਡੇਕੋਰ ਪ੍ਰੋਡਕਟ ਇੱਕ ਹੀ ਛੱਤ ਦੇ ਹੇਠਾਂ ਉਪਲਬਧ ਕਰਵਾਉਣ ਵਿਚ ਸਮਰੱਥ ਹੈ |

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger