Tuesday, December 21, 2021

ਪੰਜਾਬ ਦੇ ਯੁਵਾ ਪ੍ਰਧਾਨ ਭਾਨੂ ਪ੍ਰਤਾਪ ਨੇ ਕਿਹਾ ਕਿ ਬੂਥਾਂ ਨੂੰ ਜਲਦੀ ਤੋਂ ਜਲਦੀ ਮਜ਼ਬੂਤ ਕਰੋ ਤਾਂ ਜੋ ਆਪਾਂ ਆਪਾਂ ਆਪਣੀ ਪਾਰਟੀ ਦੀ ਨੀਂਹ ਮਜ਼ਬੂਤ ਕਰ ਸਕੀਏ

 ਖਰੜ, 21 ਦਸਬੰਰ :  ਭਾਰਤੀ ਜਨਤਾ ਪਾਰਟੀ ਮੰਡਲ ਦੇ ਪ੍ਰਧਾਨ ਪਵਨ ਕੁਮਾਰ ਮਨੋਚਾ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ  ਉਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਪ੍ਰਧਾਨ  ਭਾਨੂੰ ਪ੍ਰਤਾਪ ਜੀ ਪਹੁੰਚੇ  ਉਨ੍ਹਾਂ ਨੇ ਮੰਡਲ ਵਿਚ ਯੁਵਾ ਪ੍ਰਧਾਨ ਦੀ ਮੀਟਿੰਗ ਲਈ ਅਤੇ ਕੁਝ ਨਵੇਂ  ਨਿਯੁਕਤੀ ਕੀਤੀ  ਅਤੇ ਪੰਜਾਬ ਦੇ ਯੁਵਾ ਪ੍ਰਧਾਨ ਭਾਨੂ ਪ੍ਰਤਾਪ ਨੇ ਕਿਹਾ ਕਿ ਬੂਥਾਂ ਨੂੰ ਜਲਦੀ ਤੋਂ ਜਲਦੀ ਮਜ਼ਬੂਤ ਕਰੋ ਤਾਂ ਜੋ ਆਪਾਂ  ਆਪਾਂ ਆਪਣੀ ਪਾਰਟੀ ਦੀ ਨੀਂਹ ਮਜ਼ਬੂਤ ਕਰ ਸਕੀਏ  ਅਤੇ ਇਸ ਮੌਕੇ ਤੇ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਭਾਨੂੰ ਪ੍ਰਤਾਪ ਨੇ ਜਿਤੇਨ ਮਨੋਚਾ ਉਰਫ਼ ਚੈਰੀ  ਚੈਰੀ ਨੂੰ ਐਗਜ਼ੈਕਟਿਵ ਮੈਂਬਰ ਪੰਜਾਬ ਨਿਯੁਕਤ ਕੀਤਾ


  ਅਤੇ ਜਤਿਨ ਮਨੋਚਾ ਨੇ ਕਿਹਾ ਕਿ ਮੈਨੂੰ ਪਾਰਟੀ ਵੱਲੋਂ ਲਗਾਈ ਗਈ ਜ਼ਿੰਮੇਵਾਰੀ ਨੂੰ ਮੈਂ ਤਨ ਮਨ  ਨਾਲ ਨਿਭਾਵਾਂਗਾ  ਅਤੇ ਮੈਂ ਤਹਿ ਦਿਲੋਂ ਪੰਜਾਬ ਪ੍ਰਧਾਨ ਯੁਵਾ ਮੋਰਚਾ ਦਾ ਧੰਨਵਾਦ ਕਰਦਾ ਹਾਂ  ਇਸ ਮੌਕੇ ਤੇ ਹਾਜ਼ਰ  ਯੁਵਾ ਦੇ ਆਫਿਸ ਸੈਕਟਰੀ ਦੀਪਕ ਰਾਣਾ ਮੰਡਲ ਪ੍ਰਧਾਨ ਪਵਨ ਕੁਮਾਰ ਮਨੋਚਾ ਜ਼ਿਲ੍ਹੇ ਦੇ ਸੈਕਟਰੀ ਪ੍ਰਵੇਸ਼ ਸ਼ਰਮਾ  ਮਹਿਲਾ ਮੋਰਚਾ ਪੰਜਾਬ ਦੇ ਸੈਕਟਰੀ ਮੈਡਮ ਅਲਕਾ ਗੋਇਲ ਜੇ  ਰਾਮ ਗੋਪਾਲ ਮੰਡਲ ਖਰਡ਼  ਦੇ ਜਨਰਲ ਸੈਕਟਰੀ ਡਾ ਯੋਗੇਸ਼ ਹਾਜ਼ਰ ਸਨ  ਅਤੇ ਸ਼ਰਮੀਲਾ ਠਾਕੁਰ  ਅਤੇ ਸੁਨੀਤਾ ਠਾਕੁਰ ਨੇ ਭਾਰਤੀ ਜਨਤਾ ਪਾਰਟੀ ਦੇ ਦੱਬ ਦੱਬ ਕੇ ਨਾਅਰੇ ਲਗਾਏ ਅਤੇ ਅਤੇ ਪੰਜਾਬ ਦੇ ਪ੍ਰਧਾਨ ਭਾਨੂ ਪ੍ਰਤਾਪ ਜੀ ਦਾ ਪਹੁੰਚਣ ਤੇ ਖਰੜ ਮੰਡਲ ਵੱਲੋਂ ਤਹਿ ਦਿਲੋਂ ਧੰਨਵਾਦ ਕੀਤਾ ਗਿਆ

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger