V THE BEST MEDIA NEWS

V THE BEST MEDIA GROUP OF NEWS ADD.PR SERVICES (SINCE 2011)

Categories

  • CHANDIGHAR NEWS
  • Himachal Pradesh
  • KHARAR NEWS
  • NEW CHANDIGHAR NEWS
  • PUNJAB NEWS
  • SAS NAGAR NEWS

Menu Footer Widget

  • Watsapp
  • Linkedin
  • instagram
  • Home
  • Daily Hunt
  • Contact Us
  • About

V THE BEST MEDIA

V THE BEST MEDIA
NEWS

Friday, April 22, 2022

ਜ਼ਿਲ੍ਹੇ ਦੇ ਮੈਰਿਜ ਪੈਲੇਸਾਂ ਵਿੱਚ ਵਿਆਹ ਜਾਂ ਹੋਰ ਸਮਾਗਮਾਂ ਵਿੱਚ ਅਸਲਾ ਲੈ ਕੇ ਆਉਣ ਉਤੇ ਹੋਵੇਗੀ ਪਾਬੰਦੀ

ਐਸ.ਏ.ਐਸ ਨਗਰ, 21 ਅਪ੍ਰੈਲ : ਜ਼ਿਲ੍ਹਾ ਮੈਜਿਸਟਰੇਟ, ਸਾਹਿਬਜਾਦਾ ਅਜੀਤ ਸਿੰਘ ਨਗਰ ਸ੍ਰੀ ਅਮਿਤ ਤਲਵਾੜ, ਆਈ.ਏ.ਐਸ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਜ਼ਿਲ੍ਹੇ ਦੇ ਮੈਰਿਜ ਪੈਲੇਸਾਂ ਵਿੱਚ ਵਿਆਹ ਜਾਂ ਹੋਰ ਸਮਾਗਮਾਂ ਵਿੱਚ ਆਮ ਲੋਕਾਂ ਦੇ ਅਸਲਾ ਲੈ ਕੇ ਆਉਣ ਉਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। 

ਇਹ ਵੀ ਹੁਕਮ ਕੀਤੇ ਹਨ ਕਿ ਜੇ ਕੋਈ ਵਿਅਕਤੀ ਮੈਰਿਜ ਪੈਲੇਸ ਵਿੱਚ ਅਸਲਾ ਲੈ ਕੇ ਆਉਂਦਾ ਹੈ ਤਾਂ ਪੈਲੇਸ ਦੇ ਮਾਲਕ ਮੁਕਾਮੀ ਪੁਲਿਸ ਨੂੰ ਤੁਰੰਤ ਸੂਚਿਤ ਕਰਨਗੇ । ਇਹ ਹੁਕਮ ਮਿਤੀ 19 ਜੂਨ 2022 ਤੱਕ ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਲਾਗੂ ਰਹਿਣਗੇ।

​

Posted by: V THE BEST MEDIA NEWS at Friday, April 22, 2022
Email ThisBlogThis!Share to XShare to FacebookShare to Pinterest
Tags: SAS NAGAR NEWS
V THE BEST MEDIA NEWS
A GROUP OF NEWS MEDIA SERVICES Since 2011

No comments:

Post a Comment

Newer Post Older Post Home
Subscribe to: Post Comments (Atom)

SBP GROUP

SBP GROUP

Search This Blog

Total Pageviews

Wikipedia

Search results

Powered By Blogger

My Home Property Tricity 126

My Home Property Tricity 126

SOCIAL MEDIA

  • facebook
  • instagram

My Home Property TriCity 126

My Home Property TriCity 126

Most Popular

  • ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਵਿਭਾਗ ਦੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਭਵਿੱਖਮੁਖੀ ਤੇ ਯੋਜਨਾਬੱਧ ਵਿਕਾਸ ਯਕੀਨੀ ਬਣਾਉਣ ਲਈ ਕਿਹਾ
    ਚੰਡੀਗੜ੍ਹ, 08 ਜੁਲਾਈ : ਪੰਜਾਬ ਦੇ ਸ਼ਹਿਰੀ ਲੋਕਾਂ ਨੂੰ ਪਾਰਦਰਸ਼ੀ ਤੇ ਜਵਾਬਦੇਹੀ ਵਾਲੀਆਂ ਬਿਹਤਰ ਨਾਗਰਿਕ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ। ਮੁੱਖ...
  • ਕਿਸਾਨਾਂ ਨੂੰ ਖੇਤੀਬਾੜੀ ਦੇ ਖਰਚੇ ਘਟਾ ਕੇ ਵੱਧ ਮੁਨਾਫ਼ਾ ਕਮਾਉਣ ਲਈ ਸਹਾਇਕ ਧੰਦੇ ਕਰਨ ਬਾਰੇ ਕੀਤਾ ਜਾਗਰੂਕ
      ਐਸ.ਏ.ਐਸ. ਨਗਰ, ਗੁਰਪ੍ਰੀਤ ਸਿੰਘ ਕਾਂਸਲ  08 ਮਾਰਚ : ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਸ੍ਰੀ ਗਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵ...
  • ਗੁਜਰਾਤ ਵਿਧਾਨ ਸਭਾ ਚੋਣਾਂ: ਰਾਘਵ ਚੱਢਾ ਨੇ ਕੇਜਰੀਵਾਲ ਦੀ ਤਾਰੀਫ ਵਿੱਚ ਬੋਲਿਆ ਫਿਲਮ ਸ਼ੋਲੇ ਦਾ ਮਸ਼ਹੂਰ ਡਾਇਲਾਗ
       ਚੰਡੀਗੜ੍ਹ, 23 ਨਵੰਬਰ :   ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਦੇ ਹ...
  • .ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦਾ ਅਪਮਾਨ ਕਰਕੇ ਸੰਵਿਧਾਨ ਦੀਆਂ ਕਾਪੀਆਂ ਜਲਾਉਣ ਵਾਲੇ ਕੈਪਟਨ ਤੇ ਬਾਦਲ ਅੱਜ ਦਲਿਤਾਂ ਦੇ ਮਸੀਹਾ ਬਣਨ ਦਾ ਪਖੰਡ ਕਰ ਰਹੇ ਨੇ
      ਚੰਡੀਗੜ, ਗੁਰਨਾਮ ਸਾਗਰ  15 ਅਪ੍ਰੈਲ :   ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦੇ ਜਨਮ ਦਿਵਸ 'ਤੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਦਲਿਤਾਂ ...
  • ਮਰੀਜ਼ਾਂ ਤੋਂ ਵਾਧੂ ਖਰਚਾ ਨਾ ਲਓ; ਰੋਜ਼ਾਨਾ ਗੰਭੀਰ ਮਰੀਜ਼ਾਂ ਦੀ ਸਥਿਤੀ ਸਬੰਧੀ ਅਪਡੇਟ ਕਰੋ-ਏਡੀਸੀ, ਆਸ਼ਿਕਾ ਜੈਨ
    ਐਸ.ਏ.ਐਸ.ਨਗਰ, ਗੁਰਪ੍ਰੀਤ ਸਿੰਘ ਕਾਂਸਲ 16 ਮਾਰਚ : ਕੋਵਿਡ-19 ਮਰੀਜ਼ਾਂ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ ਦੇ ਉਦੇਸ਼ ਨਾਲ, ਜ਼ਿਲ੍ਹਾ ਪ੍ਰਸ਼ਾਸਨ ਐਸ.ਏ.ਐਸ.ਨਗਰ ਵੱਲੋਂ...

MY HOME PROPERTY

MY HOME PROPERTY
YOUR DREAM HOME

PRISMA PLAZA NH 2O5 KURALI ROAD KHARAR

PRISMA PLAZA NH 2O5 KURALI ROAD KHARAR

9 AVENUE KHARAR LANDRA ROAD SECTOR 115

9 AVENUE KHARAR LANDRA ROAD SECTOR 115

9-AVENUE TRICITY 115 KHARAR

9-AVENUE TRICITY 115 KHARAR

SBP GROUP

SBP GROUP

Random Posts

3/random/post-list

MY HOME PROPERTY

MY HOME PROPERTY

KTS GROUP KURALI

KTS GROUP KURALI

Guru Estate TriCity 123

Guru Estate TriCity 123

About Me

My photo
V THE BEST MEDIA NEWS
Media Canter Sco 01 Lic Road Sec.126 Mundai Kharar Mohali Punjab , Gurnam Sagar Kataria 9915326615, India
A GROUP OF NEWS MEDIA SERVICES Since 2011
View my complete profile

SBP GROUP

SBP GROUP

MY HOME PROPERTY

MY HOME PROPERTY

MY HOME PROPERTY

MY HOME PROPERTY

Tags

Technology

3/Technology/post-list

Popular Posts

  • ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਵਿਭਾਗ ਦੇ ਕੰਮਾਂ ਦਾ ਜਾਇਜ਼ਾ ਲੈਂਦਿਆਂ ਅਧਿਕਾਰੀਆਂ ਨੂੰ ਭਵਿੱਖਮੁਖੀ ਤੇ ਯੋਜਨਾਬੱਧ ਵਿਕਾਸ ਯਕੀਨੀ ਬਣਾਉਣ ਲਈ ਕਿਹਾ
    ਚੰਡੀਗੜ੍ਹ, 08 ਜੁਲਾਈ : ਪੰਜਾਬ ਦੇ ਸ਼ਹਿਰੀ ਲੋਕਾਂ ਨੂੰ ਪਾਰਦਰਸ਼ੀ ਤੇ ਜਵਾਬਦੇਹੀ ਵਾਲੀਆਂ ਬਿਹਤਰ ਨਾਗਰਿਕ ਸੇਵਾਵਾਂ ਮੁਹੱਈਆਂ ਕਰਵਾਉਣ ਲਈ ਸੂਬਾ ਸਰਕਾਰ ਵਚਨਬੱਧ ਹੈ। ਮੁੱਖ...
  • ਕਿਸਾਨਾਂ ਨੂੰ ਖੇਤੀਬਾੜੀ ਦੇ ਖਰਚੇ ਘਟਾ ਕੇ ਵੱਧ ਮੁਨਾਫ਼ਾ ਕਮਾਉਣ ਲਈ ਸਹਾਇਕ ਧੰਦੇ ਕਰਨ ਬਾਰੇ ਕੀਤਾ ਜਾਗਰੂਕ
      ਐਸ.ਏ.ਐਸ. ਨਗਰ, ਗੁਰਪ੍ਰੀਤ ਸਿੰਘ ਕਾਂਸਲ  08 ਮਾਰਚ : ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਸ੍ਰੀ ਗਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵ...
  • ਗੁਜਰਾਤ ਵਿਧਾਨ ਸਭਾ ਚੋਣਾਂ: ਰਾਘਵ ਚੱਢਾ ਨੇ ਕੇਜਰੀਵਾਲ ਦੀ ਤਾਰੀਫ ਵਿੱਚ ਬੋਲਿਆ ਫਿਲਮ ਸ਼ੋਲੇ ਦਾ ਮਸ਼ਹੂਰ ਡਾਇਲਾਗ
       ਚੰਡੀਗੜ੍ਹ, 23 ਨਵੰਬਰ :   ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਦੇ ਹ...
  • .ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦਾ ਅਪਮਾਨ ਕਰਕੇ ਸੰਵਿਧਾਨ ਦੀਆਂ ਕਾਪੀਆਂ ਜਲਾਉਣ ਵਾਲੇ ਕੈਪਟਨ ਤੇ ਬਾਦਲ ਅੱਜ ਦਲਿਤਾਂ ਦੇ ਮਸੀਹਾ ਬਣਨ ਦਾ ਪਖੰਡ ਕਰ ਰਹੇ ਨੇ
      ਚੰਡੀਗੜ, ਗੁਰਨਾਮ ਸਾਗਰ  15 ਅਪ੍ਰੈਲ :   ਬਾਬਾ ਸਾਹਿਬ ਡਾ. ਭੀਮਰਾਓ ਅੰਬੇਡਕਰ ਦੇ ਜਨਮ ਦਿਵਸ 'ਤੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਦਲਿਤਾਂ ...

Followers

Followers

SBP GROUP

SBP GROUP

Contact Form

Name

Email *

Message *

Tags

KTS KURALI

KTS KURALI

Translate

Labels

  • CHANDIGHAR
  • CHANDIGHAR NEWS
  • Chandigarh News
  • Himachal Pradesh
  • JALANDHAR NEWS
  • KHARAR NEWS
  • NEW CHANDIGHAR NEWS
  • PUNJAB NEW
  • PUNJAB NEWS
  • SAS
  • SAS NAGAR
  • SAS NAGAR NEWS

Social Plugin

  • DaliyHunt
  • facebook
  • gplus
  • instagram
  • pinterest
  • twitter
Powered By Blogger
Simple theme. Theme images by luoman. Powered by Blogger.

Blog Archive