Thursday, April 28, 2022

ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿਚ ਗਾਇਕ ਸਰਦਾਰ ਅਲੀ ਵਲੋਂ ਸੰਗੀਤਕ ਮਹਿਫ਼ਲ

ਮੋਹਾਲੀ  , 27 ਅਪ੍ਰੈਲ : ਆਮ ਆਦਮੀ | ਪੰਜਾਬ ਭਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇਵੱ ਲੋਂ ਕੀਤੇ ਵਾਅਦੇ ਪੂਰੇ ਹੁੰਦੇ ਦਿਖਾਈ ਦੇਣਗੇ । ਇਸ ਮੌਕੇ ਬਲਰਾਜ ਸਿੰਘ ਗਿੱਲ ਬਲਵਿੰਦਰ ਸਿੰਘ ਧਨੋਆ ਯੂਐਸਏ,ਪੁੱ ਜੇ ਅਤੇ ਪ੍ਰੋਗਰਾਮ ਦਾ ਆਨੰਦ ਮਾਣਿਆ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਹਲਕਾਮੋ ਹਾਲੀ   ਦੇ ਵਿਧਾਇਕ ਕੁਲਵੰਤ ਸਿੰਘ ਦੇ ਨੇੜਲੇ ਸਾਥੀ ਬਲਰਾਜ ਸਿੰਘ ਗਿੱਲ ਮੁਹਾਲੀ, ਬਲਵਿੰਦਰ ਸਿੰਘਧ ਨੀਆ ਯੂ.ਐਸ.ਏ. ਨੇ ਮੋਹਾਲੀ ਸੈਕਟਰ 91 ਵਿਚ ਜਿੱਤ ਦੀ ਖੁਸ਼ੀ ਵਿੱਚ ਸੰਗੀਤਕ ਪ੍ਰੋਗਰਾਮ ਕਰਵਾਇਆ ਗਿਆ।     


    

      ਜਿਸ ਵਿਸ ਪੰਜਾਬ ਭਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ

ਸਾਹਿਬਾਨ ਪੁੱਜੇ ਹਲਕਾ ਐਸ.ਏ.ਐਸ.ਨਗਰ ਦੇ ਵਿਧਾਇਕ ਕੁਲਵੰਤ ਸਿੰਘ ਜੋਕਿ  ਵਿਦੇਸ਼ ਗਏ ਹੋਏ ਹਨ ਤਾਂ ਉਹਨਾਂ ਦੀ ਪਤਨੀ ਬੀਬੀ ਜਸਵੰਤ ਕੌਰ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ ਅਤੇ ਉਹਨਾਂ ਨਾਲ ਉਹਨਾਂ ਦੇ ਸਪੁੱਤਰ

ਸਰਬਜੀਤ ਸਿੰਘ ਸਮਾਣਾ ਐਮ ਸੀ,

ਵਿਧਾਇਕ ਕੁਲਵੰਤ ਸਿੰਘ ਦੇ ਭਰਾ

ਕੁਲਦੀਪ ਸਿੰਘ ਸਮਾਣਾ   ਅਤੇ ਸਮੂਹ ਪਰਿਵਾਰ ਨੇ

ਸ਼ਿਰਕਤ ਕੀਤੀ। ਇਸ ਸੰਗੀਤਕ ਪ੍ਰੋਗਰਾਮ

ਵਿਚ ਸੂਫੀ ਗਾਇਕ ਸਰਦਾਰ ਅਲੀ ਵੱਲੋਂ

ਸੰਗੀਤਕ ਮਹਿਫ਼ਲ ਲਾਈ ਗਈ ਅਤੇ

ਸਮੂਹ ਮਹਿਮਾਨਾਂ ਦਾ ਮਨੋਰੰਜਨ ਕੀਤਾ।

ਸਰਦਾਰ ਅਲੀ ਵੱਲੋਂ ਗਾਏ ਗਏ ਵੱਖ ਵੱਖ

ਗੀਤਾਂ ਨੇ ਸਭ ਨੂੰ ਝੂੰਮਣ ਲਾ ਦਿਤਾ।ਇਸ

ਮੌਕੇ ਪੰਜਾਬ ਕੈਬਨਿਟ ਦੇ ਪੰਚਾਇਤ ਅਤੇ

ਪਬੂ ਪਾਲਣ ਮੰਤਰੀ ਕੁਲਦੀਪ ਸਿੰਘ,

ਧਾਲੀਵਾਲ, ਟਰਾਂਸਪੋਰਟ ਮੰਤਰੀ

ਲਾਲਜੀਤ ਸਿੰਘ ਭੁੱਲਰ, ਹਲਕਾ

ਫਤਿਹਗੜ੍ਹ ਸਾਹਿਬ ਤੋਂ ਵਿਧਾਇਕ

ਲਖਬੀਰ ਸਿੰਘ ਰਾਏ, ਹਲਕਾ ਚਮਕੌਰ

ਸਾਹਿਬ ਤੋਂ ਵਿਧਾਇਕ ਡਾਕਟਰ

ਦੇ ਤੋਂ

ਚਰਨਜੀਤ ਸਿੰਘ, ਮਨਵਿੰਦਰ ਸਿੰਘ

ਗਿਆਸਪੁਰਾ ਵਿਧਾਇਕ ਪਾਇਲ,

ਬਲਰਾਜ ਸਿੰਘ ਗਿੱਲ ਦੇ ਭਰਾ ਡੀ ਆਈ

ਜੀ ਗੁਰਪ੍ਰੀਤ ਸਿੰਘ ਗਿੱਲ, ਰਜਿੰਦਰ ਸਿੰਘ

ਸੋਹਲ ਏ ਆਈ ਜੀ ਆਦਿ ਤੋਂ ਇਲਾਵਾ

ਹੋਰ ਵੀ ਵੱਡੀ ਗਿਣਤੀ ਵਿਚ ਪ੍ਰਸ਼ਾਸ਼ਨਿਕ

ਅਧਿਕਾਰੀ, ਪੁਲਿਸ ਅਫਸਰ ਪੁੱਜੇ। ਇਸ

ਮੌਕੇ ਬੋਲਦਿਆਂ ਕੈਬਨਿਟ ਮੰਤਰੀ

ਕੁਲਦੀਪ ਸਿੰਘ ਧਾਲੀਵਾਲ ਅਤੇ

ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ

ਆਮ ਆਦਮੀ ਪਾਰਟੀ ਦੀ ਸਰਕਾਰ ਨੇ

ਪੰਜਾਬ ਵਿਚ ਬਦਲਾਉ ਲਿਆਉਣ ਦੀ

ਤਿਆਰੀ ਤਹਿਤ ਕਾਰਜ ਸ਼ੁਰੂ ਕਰ ਦਿੱਤੇ

ਹਨ ਅਤੇ ਆਉਣ ਵਾਲੇ ਸਮੇਂ ਵਿੱਚ

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger