SBP GROUP

SBP GROUP

Search This Blog

Total Pageviews

ਕੇਂਦਰ ਦੀ ਟੀਮ ਦਾ ਚੈਂਬਰ ਆਫ ਕਮਰਸ ਵੱਲੋਂ ਭਰਵਾਂ ਸਵਾਗਤ

ਮੋਹਾਲੀ  10 ਮਈ : ਅੱਜ ਸ੍ਰੀ ਜਗਤ ਸਾਹ ਸਨਤ ਵਿਕਸਿਤੀ ਅਤੇ ਨਿਰਿਆਤ ਦੇ ਵਾਧੇ ਹਿੱਤ ਕੇਂਦਰ ਸਰਕਾਰ ਵੱਲੋਂ ਆਯੋਜਿਤ ਇੱਕ ਰੋਡ ਸੋ ਲੈ ਕੇ ਮੁਹਾਲੀ ਚੈਂਬਰ ਆਫ ਇੰਡਸਟਰੀਜ ਅਤੇ ਕੋਮਰਸ ਵਿਖੇ ਪਹੁੰਚੇ । ਇਥੇ ਪਹੁੰਚ ਕੇ ਉਹਨਾਂ  ਅਤੇ ਉਨਾਂ ਦੀ ਸਮੁੱਚੀ ਟੀਮ ਨੇ ਸਹਿਰ ਦੇ ਸਨਅਤਕਾਰਾਂ ਨੂੰ ਆਪਣੇ ਪ੍ਰੋਡਕਟ ਨੂੰ ਨਿਰਯਾਤ ਕਰਨ ਲਈ ਉਤਸਾਹਤ ਕੀਤਾ ਨਾਲ ਹੀ ਇਸ ਸਬੰਧੀ ਵਧੇਰੇ ਜਾਣਕਾਰੀ ਵੀ ਦਿੱਤੀ ।  ਉਨਾਂ ਨੇ ਸਨਅਤਕਾਰਾਂ ਨੂੰ ਦਰਪੇਸ ਮੁਸਕਲਾਂ ਵੀ ਸੁਣਿਆ ਅਤੇ ਵਾਅਦਾ ਕੀਤਾ ਕਿ ਇਨਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਉਣਗੇ । 


ਅਗੇਰੇ ਉਨਾਂ ਨੇ ਸਨਤਕਾਰਾਂ ਨਾਲ ਵਾਅਦਾ ਕੀਤਾ ਕਿ ਜੇਕਰ ਕੋਈ ਵੀ ਮੁਸਕਲ ਹੋਵੇ ਤਾਂ ਉਹ ਅਤੇ ਉਨਾਂ ਦੀ ਸਮੁੱਚੀ ਟੀਮ ਹਾਜਰ ਰਹੇਗੀ । ਇਸ ਮੌਕੇ ਮੁਹਾਲੀ ਚੈਂਬਰ ਆਫ ਇੰਡਸਟਰੀਜ ਅਤੇ ਕੋਮਰਸ ਦੇ ਪ੍ਰਧਾਨ ਜਸਵੀਰ ਸਿੰਘ ਮਾਣਕੂ ਕੌਸਲਰ, ਕੰਵਰ ਹਰਬੀਰ ਸਿੰਘ ਢੀਡਸਾ ਮੀਤ ਪ੍ਰਧਾਨ, ਜਨਰਲ ਸੈਕਟਰੀ ਹਰਜੀਤ ਸਿੰਘ ਭਾਟੀਆ ਅਤੇ ਅਮਰਜੀਤ ਸਿੰਘ ਹਾਜਰ ਸਨ। ਮੁਹਾਲੀ ਚੈਂਬਰ ਆਫ ਇੰਡਸਟਰੀਜ ਅਤੇ ਕੋਮਰਸ ਨੇ ਜਗਤ ਸਾਹ ਜੀ ਅਤੇ ਉਹਨਾਂ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ।

ਫੋਟੋ ਚੈਂਬਰ ਆਫ ਕਮਰਸ : ਮੁਹਾਲੀ ਚੈਂਬਰ ਆਫ ਇੰਡਸਟਰੀਜ ਅਤੇ ਕੋਮਰਸ ਦੀ ਟੀਮ ਕੇਂਦਰ ਟੀਮ ਦਾ ਸਵਾਗਤ ਕਰਦੀ ਹੋਈ

   

No comments:


Wikipedia

Search results

Powered By Blogger