SBP GROUP

SBP GROUP

Search This Blog

Total Pageviews

ਸਮਾਜ ਸੇਵੀ ਵਾਕਿੰਗ ਗਰੁੱਪ ਵੱਲੋਂ ਪੌਦਿਆਂ ਨੂੰ ਪਾਣੀ ਦੇਣ ਦਾ ਬਿੜਾ ਚੁਕਿਅ

 ਮੋਹਾਲੀ  10 ਮਈ : ਪੰਜਾਬ ਵਿੱਚ ਪੈ ਰਹੀ ਅਤਿ ਦੀ ਗਰਮੀ ਦੌਰਾਨ ਜਿਥੇ ਹਰ ਇਨਸਾਨ ਗਰਮੀ ਤੋਂ ਬਚਾਓ ਕਰ ਰਿਹਾ ਹੈ । ਉਥੇ ਮੋਹਾਲੀ ਦੀ ਸੈਰਗਾਹ ਪਾਰਕਾਂ ਵਿੱਚ ਲਾਏ ਗਏ ਛਾਂ ਦਾਰ ਪੌਦਿਆਂ ਵੱਲੋਂ ਪ੍ਰਸਾਸਨ ਭਾਵੇਂ ਘੱਟ ਧਿਆਨ ਦੇ ਰਿਹਾ ਹੈ । ਉਥੇ ਹੀ ਮੋਹਾਲੀ ਫੇਜ਼ 7 ਵਿੱਚ ਰੋਜਾਨਾਂ ਸੈਰ ਕਰ ਰਹੇ ਸੇਵਾ ਮੁਕਤ ਕਰਮਚਾਰੀਆਂ , ਅਧਿਕਾਰੀਆਂ ਅਤੇ ਵਪਾਰ ਵਰਗ ਵੱਲ ਵਾਕਿੰਗ ਗਰੁੱਪ ਦਾ ਗਠਨ ਕਰਕੇ ਵੈਲੀ ਵਿੱਚ ਲਗਾਏ ਗਏ ਛਾਂ ਦਾਰ ਪੌਦਿਆਂ ਨੂੰ ਪਾਣੀ ਲਗਾਉਣ ਦਾ ਬੀੜਾ ਚੁੱਕਿਆ ਗਿਆ ਹੈ।


 ਇਸ ਸਬੰਧੀ ਪ੍ਰੈਸ ਨੂੰ ਜਾਣਕਰੀ ਦਿੰਦੇ ਜੁਨੀਅਰ ਇੰਨਜਨੀਅਰ ਕੁਨਾਲ ਸਰਮਾਂ ਨੇ ਦੱਸਿਆ ਕਿ ਪੌਦਿਆਂ ਲਈ ਪਾਣੀ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਵਾਕਿੰਗ ਗਰੁੱਪ ਵੱਲੋਂ ਸਨਿਚਰਵਾਰ, ਐਤਵਾਰ ਅਤੇ ਹਰ ਬੁੱਧਵਾਰ ਨੂੰ ਵੈਲੀ ਵਿੱਚ ਲੱਗੇ ਬੂਟਿਆਂ ਨੂੰ ਪਾਣੀ ਦੇਣ ਦੀ ਸੇਵਾ ਨਿਭਾ ਰਹੇ ਹਨ। ਸ੍ਰੀ ਸਰਮਾਂ ਨੇ ਦੱਸਿਆ ਕਿ ਇਸ ਵੈਲੀ ਵਿੱਚ ਵੱਡੀ ਗਿਣਤੀ ਵਿੱਚ ਪੌਦੇ ਵੀ ਇਸ ਗਰੁੱਪ ਵੱਲੋਂ ਹੀ ਲਗਾਏ ਗਏ ਹਨ। ਉਨਾਂ ਦੱਸਿਆ ਕਿ ਇਸ ਗਰੁੱਪ ਵਿੱਚ ਡਾਂ. ਜੈ.ਐਲ ਵਰਮਾਂ, ਅਰਵਿੰਦ ਸਰਮਾਂ, ਸੁਕਲਾ ਜੀ, ਅਵਤਾਰ, ਐਡਵੋਕੇਟ ਜਸਬੀਰ ਸਿੰਘ, ਪਾਲ ਜੀ, ਕੁਨਾਲ ਸਰਮਾਂ, ਇੰਦਰਜੀਤ, ਮਿਸਟਰ ਬਰਾੜ, ਜਸਵੰਤ ਸਿੰਘ ਆਦਿ ਸਾਮਲ ਹਨ।

No comments:


Wikipedia

Search results

Powered By Blogger