V THE BEST MEDIA NEWS

V THE BEST MEDIA GROUP OF NEWS ADD.PR SERVICES (SINCE 2011)

Categories

  • CHANDIGHAR NEWS
  • Himachal Pradesh
  • KHARAR NEWS
  • NEW CHANDIGHAR NEWS
  • PUNJAB NEWS
  • SAS NAGAR NEWS

Menu Footer Widget

  • Watsapp
  • Linkedin
  • instagram
  • Home
  • Daily Hunt
  • Contact Us
  • About

V THE BEST MEDIA

V THE BEST MEDIA
NEWS

Sunday, July 3, 2022

ਜਿਲ੍ਹਾ ਐਸ.ਏ.ਐਸ ਨਗਰ ਦੇ ਕੁਲੈਕਟਰ ਰੇਟ ਫਿਕਸ ਕੀਤੇ ਗਏ :ਅਮਿਤ ਤਲਵਾੜ

 ਐਸ ਏ ਐਸ ਨਗਰ 03 ਜੁਲਾਈ : ਡਿਪਟੀ ਕਮਿਸ਼ਨਰ ਕਮ ਕੁਲੈਕਟਰ ਐਸ.ਏ.ਐਸ. ਨਗਰ ਸ੍ਰੀ ਅਮਿਤ ਤਲਵਾੜ ਵੱਲੋਂ ਜਿਲ੍ਹਾ ਐਸ.ਏ.ਐਸ ਨਗਰ ਨਾਲ ਸਬੰਧਤ ਤਹਿਸੀਲ ਮੋਹਾਲੀ, ਡੇਰਾਬੱਸੀ, ਖਰੜ ਅਤੇ ਸਬ-ਤਹਿਸੀਲ ਜੀਰਕਪੁਰ, ਬਨੂੰੜ, ਮਾਜਰੀ ਅਤੇ ਘੜੂੰਆ ਦੇ ਸਾਲ 2022-2023 ਲਈ ਕੁਲੈਕਟਰ ਰੇਟ ਫਿਕਸ ਕਰ ਦਿੱਤੇ ਗਏ ਹਨ  ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਅਮਿਤ ਤਲਵਾੜ ਨੇ ਦੱਸਿਆ ਕਿ 

ਪੰਜਾਬ ਸਰਕਾਰ ਦੇ ਮੀਮੋ ਨੰਬਰ   01/01/2020 ਐਸ.ਟੀ 2/9301, ਚੰਡੀਗੜ੍ਹ ਮਿਤੀ 30 06-2022 ਦੇ ਰਾਹੀਂ ਹੋਏ ਹੁਕਮਾਂ ਅਨੁਸਾਰ Revision at Collector rates during the year 2022-23 in terms of Rule 3-A of the Punjab Stamp Rules 1983 ਅਧੀਨ ਮਿਲੀਆਂ ਪਾਵਰਾਂ ਨੂੰ ਵਰਤਦੇ ਹੋਏ ਉਨ੍ਹਾਂ ਵੱਲੋਂ ਜਿਲ੍ਹਾ ਐਸ.ਏ.ਐਸ ਨਗਰ ਨਾਲ ਸਬੰਧਤ ਤਹਿਸੀਲ ਮੋਹਾਲੀ, ਡੇਰਾਬੱਸੀ, ਖਰੜ ਅਤੇ ਸਬ-ਤਹਿਸੀਲ ਜੀਰਕਪੁਰ, ਬਨੂੰੜ, ਮਾਜਰੀ ਅਤੇ ਘੜੂੰਆ ਦੇ ਸਾਲ 2022 2073 ਲਈ ਕੁਲੈਕਟਰ ਰੇਟ ਫਿਕਸ ਕਰਦੇ ਹੋਏ, ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ  ਇਹ ਰੇਟ ਮਿਤੀ 04.07.2022 ਦਿਨ ਸੋਮਵਾਰ ਤੋਂ ਲਾਗੂ ਹੋਣਗੇ। ਇਹ ਰੇਟ www.sasnagar.nic.in ਵੈੱਬਸਾਈਟ ਤੇ  ਮੌਜੂਦ ਹਨ।

Posted by: V THE BEST MEDIA NEWS at Sunday, July 03, 2022
Email ThisBlogThis!Share to XShare to FacebookShare to Pinterest
Tags: SAS NAGAR NEWS
V THE BEST MEDIA NEWS
A GROUP OF NEWS MEDIA SERVICES Since 2011

No comments:

Post a Comment

Newer Post Older Post Home
Subscribe to: Post Comments (Atom)

SBP GROUP

SBP GROUP

Search This Blog

Total Pageviews

Wikipedia

Search results

Powered By Blogger

My Home Property Tricity 126

My Home Property Tricity 126

SOCIAL MEDIA

  • facebook
  • instagram

My Home Property TriCity 126

My Home Property TriCity 126

Most Popular

  • ਵੱਡੀ ਪ੍ਰਾਪਤੀ : ਪੰਜਾਬ ਪੁਲਸ ਵਲੋਂ ਚਾਰ ਗੈਂਗਸਟਰ ਗ੍ਰਿਫ਼ਤਾਰ
      ਚੰਡੀਗੜ੍ਹ, 14 ਅਕਤੂਬਰ, :  ਪੰਜਾਬ ਪੁਲਿਸ ਨੇ ਰਾਜਸਥਾਨ ਵਿੱਚ ਸੁਭਾਸ਼ ਸੋਹੂ ਦੇ ਕਤਲ ਵਿੱਚ ਸ਼ਾਮਲ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਐਂਟੀ ਗ...
  • ਆਰਬੀਯੂ ਵਿਖੇ ਨਰਸਰੀ ਉਗਾਉਣ ਵਿਸ਼ੇ ਤੇ ਵਰਕਸ਼ਾਪ
    ਖਰੜ,  ਅਕਤੂਬਰ 14, :   ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਸਕੂਲ ਆਫ਼ ਐਗਰੀਕਲਚਰ ਸਾਇੰਸਜ਼ ਵੱਲੋਂ ‘ਨਰਸਰੀ ਗਰੋਇੰਗ ਐਂਡ ਮੈਨੇਜਮੈਂਟ’ ਵਿਸ਼ੇ ’ਤੇ ਇੱਕ ਰੋਜ਼ਾ ...
  • ਹੁਣ ਤੋਂ ਖੇਤਾਂ ਚ ਹੋਰ ਅੱਗ ਦੀਆਂ ਘਟਨਾਵਾਂ ਬਰਦਾਸ਼ਤ ਨਹੀਂ, ਡੀ ਸੀ ਨੇ ਐਸ ਡੀ ਐਮਜ਼ ਅਤੇ ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ
    ਡਿਊਟੀ ਚ ਲਾਪ੍ਰਵਾਹੀ ਕਰਨ ਵਾਲੇ ਨੋਡਲ ਅਫਸਰਾਂ ਅਤੇ ਐਸ.ਐਚ.ਓਜ਼ ਖ਼ਿਲਾਫ਼ ਅਦਾਲਤ ਚ ਕੇਸ ਦਾਇਰ ਕੀਤੇ ਜਾਣਗੇ ਐਸ ਐਸ ਪੀ ਅਤੇ ਹੋਰ ਅਧਿਕਾਰੀਆਂ ਨਾਲ ਪਰਾਲੀ ਨੂੰ ਖੇਤਾਂ ਚ ਅੱ...
  • ਵਿਦਿਆਰਥੀਆਂ ਲਈ ਕੌਮਾਂਤਰੀ ਸਿੱਖਿਆਂ ਲਈ ਅਕੈਡਮਿਕ,ਤਕਨਾਲੋਜੀ ਅਤੇ ਖੋਜ ਦੇ ਖੇਤਰਾਂ ਵਿਚ ਸਮਝੌਤਾ
    ਝੰਜੇੜੀ ਕੈਂਪਸ ਅਤੇ ਸੈਨ ਜੋਸ ਸਟੇਟ ਯੂਨੀਵਰਸਿਟੀ ਅਕਾਦਮਿਕ ਉੱਤਮਤਾ ਲਈ ਕਰਾਰ ਮੋਹਾਲੀ, 15 ਅਕਤੂਬਰ :  ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਨੇ ਅਮਰੀਕਾ ਦੀ ਸ...
  • ਏਡੀਸੀ ਵਿਰਾਜ ਤਿੜਕੇ ਅਤੇ ਐਸ ਡੀ ਐਮ ਅਮਿਤ ਗੁਪਤਾ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਬੁੱਧਵਾਰ ਨੂੰ ਫੀਲਡ ਵਿੱਚ ਰਹੇ
    ਮੋਹਾਲੀ ਪ੍ਰਸ਼ਾਸਨ ਨੇ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ  ਐਸ.ਏ.ਐਸ.ਨਗਰ, 02 ਅਕਤੂਬਰ: ਪਰਾਲ...

MY HOME PROPERTY

MY HOME PROPERTY
YOUR DREAM HOME

PRISMA PLAZA NH 2O5 KURALI ROAD KHARAR

PRISMA PLAZA NH 2O5 KURALI ROAD KHARAR

9 AVENUE KHARAR LANDRA ROAD SECTOR 115

9 AVENUE KHARAR LANDRA ROAD SECTOR 115

9-AVENUE TRICITY 115 KHARAR

9-AVENUE TRICITY 115 KHARAR

SBP GROUP

SBP GROUP

Random Posts

3/random/post-list

MY HOME PROPERTY

MY HOME PROPERTY

KTS GROUP KURALI

KTS GROUP KURALI

Guru Estate TriCity 123

Guru Estate TriCity 123

About Me

My photo
V THE BEST MEDIA NEWS
Media Canter Sco 01 Lic Road Sec.126 Mundai Kharar Mohali Punjab , Gurnam Sagar Kataria 9915326615, India
A GROUP OF NEWS MEDIA SERVICES Since 2011
View my complete profile

SBP GROUP

SBP GROUP

MY HOME PROPERTY

MY HOME PROPERTY

MY HOME PROPERTY

MY HOME PROPERTY

Tags

Technology

3/Technology/post-list

Popular Posts

  • ਵੱਡੀ ਪ੍ਰਾਪਤੀ : ਪੰਜਾਬ ਪੁਲਸ ਵਲੋਂ ਚਾਰ ਗੈਂਗਸਟਰ ਗ੍ਰਿਫ਼ਤਾਰ
      ਚੰਡੀਗੜ੍ਹ, 14 ਅਕਤੂਬਰ, :  ਪੰਜਾਬ ਪੁਲਿਸ ਨੇ ਰਾਜਸਥਾਨ ਵਿੱਚ ਸੁਭਾਸ਼ ਸੋਹੂ ਦੇ ਕਤਲ ਵਿੱਚ ਸ਼ਾਮਲ ਚਾਰ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਐਂਟੀ ਗ...
  • ਆਰਬੀਯੂ ਵਿਖੇ ਨਰਸਰੀ ਉਗਾਉਣ ਵਿਸ਼ੇ ਤੇ ਵਰਕਸ਼ਾਪ
    ਖਰੜ,  ਅਕਤੂਬਰ 14, :   ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਯੂਨੀਵਰਸਿਟੀ ਸਕੂਲ ਆਫ਼ ਐਗਰੀਕਲਚਰ ਸਾਇੰਸਜ਼ ਵੱਲੋਂ ‘ਨਰਸਰੀ ਗਰੋਇੰਗ ਐਂਡ ਮੈਨੇਜਮੈਂਟ’ ਵਿਸ਼ੇ ’ਤੇ ਇੱਕ ਰੋਜ਼ਾ ...
  • ਹੁਣ ਤੋਂ ਖੇਤਾਂ ਚ ਹੋਰ ਅੱਗ ਦੀਆਂ ਘਟਨਾਵਾਂ ਬਰਦਾਸ਼ਤ ਨਹੀਂ, ਡੀ ਸੀ ਨੇ ਐਸ ਡੀ ਐਮਜ਼ ਅਤੇ ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ
    ਡਿਊਟੀ ਚ ਲਾਪ੍ਰਵਾਹੀ ਕਰਨ ਵਾਲੇ ਨੋਡਲ ਅਫਸਰਾਂ ਅਤੇ ਐਸ.ਐਚ.ਓਜ਼ ਖ਼ਿਲਾਫ਼ ਅਦਾਲਤ ਚ ਕੇਸ ਦਾਇਰ ਕੀਤੇ ਜਾਣਗੇ ਐਸ ਐਸ ਪੀ ਅਤੇ ਹੋਰ ਅਧਿਕਾਰੀਆਂ ਨਾਲ ਪਰਾਲੀ ਨੂੰ ਖੇਤਾਂ ਚ ਅੱ...
  • ਵਿਦਿਆਰਥੀਆਂ ਲਈ ਕੌਮਾਂਤਰੀ ਸਿੱਖਿਆਂ ਲਈ ਅਕੈਡਮਿਕ,ਤਕਨਾਲੋਜੀ ਅਤੇ ਖੋਜ ਦੇ ਖੇਤਰਾਂ ਵਿਚ ਸਮਝੌਤਾ
    ਝੰਜੇੜੀ ਕੈਂਪਸ ਅਤੇ ਸੈਨ ਜੋਸ ਸਟੇਟ ਯੂਨੀਵਰਸਿਟੀ ਅਕਾਦਮਿਕ ਉੱਤਮਤਾ ਲਈ ਕਰਾਰ ਮੋਹਾਲੀ, 15 ਅਕਤੂਬਰ :  ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਝੰਜੇੜੀ ਕੈਂਪਸ ਨੇ ਅਮਰੀਕਾ ਦੀ ਸ...

Followers

Followers

SBP GROUP

SBP GROUP

Contact Form

Name

Email *

Message *

Tags

KTS KURALI

KTS KURALI

Translate

Labels

  • CHANDIGHAR
  • CHANDIGHAR NEWS
  • Chandigarh News
  • Himachal Pradesh
  • JALANDHAR NEWS
  • KHARAR NEWS
  • NEW CHANDIGHAR NEWS
  • PUNJAB NEW
  • PUNJAB NEWS
  • SAS
  • SAS NAGAR
  • SAS NAGAR NEWS

Social Plugin

  • DaliyHunt
  • facebook
  • gplus
  • instagram
  • pinterest
  • twitter
Powered By Blogger
Simple theme. Theme images by luoman. Powered by Blogger.

Blog Archive