SBP GROUP

SBP GROUP

Search This Blog

Total Pageviews

Monday, July 8, 2024

ਗਲੋਬਲ ਵਾਰਮਿੰਗ ਦੇ ਬਚਾਅ ਲਈ ਸੰਨੀ ਇਨਕਲੇਵ ਵਿਖੇ ਲਗਾਏ ਗਏ 200 ਪੌਦੇ

ਖਰੜ, 08 ਜੁਲਾਈ : ਬੀਤੇ ਦਿਨੀ ਜਰਨੈਲ ਸਿੰਘ ਬਾਜਵਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਖਰੜ ਦੇ ਨਵੇਂ ਸੰਨੀ ਇਨਕਲੇਵ ਦੇ ਸੈਕਟਰ 123 ਵਿਖੇ 200 ਪੌਦੇ ਲਗਾਏ ਗਏ। ਟੀਮ ਵੱਲੋਂ ਪੌਦੇ ਲਗਾਉਣ ਦੇ ਨਾਲ-ਨਾਲ ਸਥਾਨਕ ਨਿਵਾਸੀਆਂ ਨੂੰ ਬਿਹਤਰ ਜੀਵਨ ਸ਼ੈਲੀ ਜੀਣ ਲਈ ਜਾਗਰੂਕ ਵੀ ਕੀਤਾ ਗਿਆ। 


ਟੀਮ ਵੱਲੋਂ ਦੱਸਿਆ ਗਿਆ ਕਿ ਇਹ ਪਹਿਲ ਨਾ ਸਿਰਫ ਸਿਹਤਮੰਦ ਜੀਵਨ ਲਈ ਮਾਰਗ ਦਰਸ਼ਕ ਹੋਵੇਗੀ ਉਥੇ ਇਸ ਨਾਲ ਸ਼ੁੱਧ ਤੇ ਸੰਤੁਲਨ ਵਾਤਾਵਰਨ ਵੀ ਤਿਆਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਰਗਰਮੀ ਨਾਲ ਜਿਥੇ ਗਲੋਬਲ ਵਾਰਮਿੰਗ ਨਾਲ ਲੜਿਆ ਜਾਵੇਗਾ ਉਥੇ ਆਸੇ-ਪਾਸੇ ਦੇ ਖੇਤਰ ਵਿੱਚ ਆਕਸੀਜਨ ਦਾ ਪੱਧਰ ਵੀ ਵਧੇਗਾ।

No comments:


Wikipedia

Search results

Powered By Blogger