SBP GROUP

SBP GROUP

Search This Blog

Total Pageviews

Tuesday, May 27, 2025

ਸੀਈਸੀ-ਸੀਜੀਸੀ ਲਾਂਡਰਾਂ ਨੇ ਕਿਊਐੱਸ ਆਈ-ਗੇਜ ਪਲੈਟਿਨਮ ਰੇਟਿੰਗ ਸਰਟੀਫਿਕੇਟ ਕੀਤਾ ਹਾਸਲ

ਖਰੜ,27ਮਈ: ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀਸੀਜੀਸੀ ਲਾਂਡਰਾਂ ਨੂੰ ਕਿਊਐਸ ਆਈ-ਗੇਜ ਰੇਟਿੰਗਜ਼-2025 ਵਿੱਚ ਪਲੈਟਿਨਮ ਰੇਟਿੰਗ ਪ੍ਰਦਾਨ ਕੀਤਾ ਗਿਆ।ਕੈਂਪਸ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਰੋਹ ਦੌਰਾਨ ਅਦਾਰੇ ਨੂੰ ਇਸ ਰਸਮੀ ਸਰਟੀਫਿਕੇਟ ਨਾਲ ਸਨਮਾਨਿਆ ਗਿਆ ਜੋ ਕਿ ਮਾਣ ਵਾਲੀ ਗੱਲ ਹੈ। ਸੀਜੀਸੀ ਲਾਂਡਰਾਂ ਦੇ ਪ੍ਰਧਾਨ .ਰਸ਼ਪਾਲ ਸਿੰਘ ਧਾਲੀਵਾਲ ਨੇ ਇਹ ਸਰਟੀਫਿਕੇਟ ਕਿਊਐਸ ਆਈ-ਗੇਜ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਵਿਨ ਨਾਇਰ ਅਤੇ ਐਸੋਸੀਏਟ ਡਾਇਰੈਕਟਰ ਸ੍ਰੀ ਸਿਿਰਲ ਬੈਂਜ ਤੋਂ ਕਾਲਜ ਦੇ ਡਾਇਰੈਕਟਰਾਂਡੀਨਾਂ ਅਤੇ ਫੈਕਲਟੀ ਮੈਂਬਰਾਂ ਦੀ ਮੌਜੂਦਗੀ ਵਿੱਚ ਪ੍ਰਾਪਤ ਕੀਤਾ।


 ਸੀਈਸੀ ਸੀਜੀਸੀ ਲਾਂਡਰਾਂਭਾਰਤ ਦਾ ਇਕਲੌਤਾ ਇੰਜੀਨੀਅਰਿੰਗ ਕਾਲਜ ਹੈ ਜਿਸ ਨੇ ਇਹ ਸਭ ਤੋਂ ਉੱਚ ਰੇਟਿੰਗ ਹਾਸਲ ਕੀਤੀ ਹੈ। ਕਿਊਐਸ ਆਈ-ਗੇਜ ਰੇਟਿੰਗ ਪ੍ਰਣਾਲੀ ਭਾਰਤ ਵਿੱਚ ਉੱਚ ਸਿੱਖਿਆ ਸੰਸਥਾਵਾਂ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰਦੀ ਹੈਜੋ ਕਾਲਜਾਂ ਲਈ ਮਹੱਤਵਪੂਰਨ ਮੁੱਖ ਪੈਰਾਮੀਟਰਾਂ ਵਿੱਚ ਵਰਗੀਕ੍ਰਤ ਕੀਤੀਆਂ ਜਾਂਦੀਆਂ ਹਨ। ਇਸ ਦੇ ਨਤੀਜੇ ਹਰੇਕ ਸੰਸਥਾ ਦੇ ਵਿਅਕਤੀਗਤ ਪ੍ਰਦਰਸ਼ਨ ਨੂੰ ਦਰਸਾਉਂਦੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਸ਼ਾਨਦਾਰ ਪ੍ਰਾਪਤੀ ਸੀਜੀਸੀ ਲਾਂਡਰਾਂ ਦੇ ਸਾਰੇ ਸਾਂਝੇਦਾਰਾਂ ਜਿਵੇਂ ਕਿ ਕੈਂਪਸ ਡਾਇਰੈਕਟਰਡਾਇਰੈਕਟਰ ਪ੍ਰਿੰਸੀਪਲਫੈਕਲਟੀ ਮੈਂਬਰਸਟਾਫ਼ ਅਤੇ ਵਿਿਦਆਰਥੀਆਂ ਦੇ ਸਾਂਝੇ ਸਮਰਪਣ ਅਤੇ ਸਖਤ ਮਹਿਨਤ ਦਾ ਨਤੀਜਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਕਿ ਅਸੀਂ ਆਪਣੀ ਯਾਤਰਾ ਦੇ 25 ਸਾਲਾਂ ਦਾ ਜਸ਼ਨ ਮਨਾ ਰਹੇ ਹਾਂ ਤਾਂ ਇਹ ਪ੍ਰੇਰਨਾਦਾਇਕ ਮੀਲ ਪੱਥਰ ਨਾ ਸਿਰਫ਼ ਸਾਨੂੰ ਮਾਣ ਦਿਵਾਉਂਦਾ ਹੈ ਬਲਕਿ ਆਉਣ ਵਾਲੇ ਸਾਲਾਂ ਵਿੱਚ ਉੱਚ ਸਿੱਖਿਆ ਵਿੱਚ ਉੱਤਮਤਾ ਲਈ ਸਖ਼ਤ ਮਿਹਨਤ ਅਤੇ ਯਤਨ ਜਾਰੀ ਰੱਖਣ ਦੀ ਸਾਡੀ ਵਚਨਬੱਧਤਾ ਨੂੰ ਵੀ ਬਲ ਦਿੰਦਾ ਹੈ। ਸੀਈਸੀ-ਸੀਜੀਸੀ ਲਾਂਡਰਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦਿਆਂ ਕਿਊਐਸ ਆਈ-ਗੇਜ ਦੇ ਮੈਨੇਜਰ ਡਾਇਰੈਕਟਰ ਸ੍ਰੀ ਰਵਿਨ ਨਾਇਰ ਨੇ ਦੱਸਿਆ ਕਿ ਭਾਰਤੀ ਸਿੱਖਿਆ ਸੰਸਥਾਵਾਂ ਲਈ ਇਕਲੌਤੀ ਨਿੱਜੀ ਅਤੇ ਸੁਤੰਤਰ ਰੇਟਿੰਗ ਪ੍ਰਣਾਲੀ ਹੋਣ ਦੇ ਨਾਤੇ ਕਿਊਐਸ ਆਈ-ਗੇਜ ਗੁਣਵੱਤਾ ਅਤੇ ਅਕਾਦਮਿਕ ਉੱਤਮਤਾ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗ ਦੇ ਪਿੱਛੇ ਇਹ ਗਲੋਬਲ ਨਾਮ ਕਿਊਐਸ ਕੁਆਕਰੇਲੀ ਸਾਏਮੰਡਸ ਵੱਲੋਂ ਵਿਕਸਿਤਕਿਊਐਸ ਆਈ-ਗੇਜ ਨੂੰ ਭਾਰਤੀ ਸੰਦਰਭ ਅਨੁਸਾਰ ਤਿਆਰ ਕੀਤਾ ਗਿਆ ਹੈ। ਸੀਈਸੀ ਸੀਜੀਸੀ ਲਾਂਡਰਾਂ ਵੱਲੋਂ ਓਵਰਆਲ ਪਲੈਟੀਨਮ ਰੇਟਿੰਗ ਪ੍ਰਾਪਤ ਕਰਨਾ ਵਿਿਦਅਕ ਉੱਤਮਤਾ ਪ੍ਰਤੀ ਇਸਦੀ ਮਜ਼ਬੂਤ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ 350 ਤੋਂ ਵੱਧ ਉੱਚ ਸਿੱਖਿਆ ਸੰਸਥਾਵਾਂ ਅਤੇ ਸਕੂਲਾਂ ’ਤੇ ਲਾਗੂ ਸਾਡੀ ਸਖ਼ਤ ਵਿਧੀਸੀਜੀਸੀ ਵਰਗੀਆਂ ਸੰਸਥਾਵਾਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਨੂੰ ਬੈਂਚਮਾਰਕ ਕਰਨਵਿਕਾਸ ਲਈ ਖੇਤਰਾਂ ਦੀ ਪਛਾਣ ਕਰਨ ਅਤੇ ਗੁਣਵੱਤਾ ਦੁਆਰਾ ਆਪਣੇ ਆਪ ਨੂੰ ਵੱਖਰਾ ਕਰਨ ਵਿੱਚ ਮਦਦ ਕਰਦੀ ਹੈ। ਇਹ ਨਾ ਸਿਰਫ਼ ਸੰਸਥਾਗਤ ਤਰੱਕੀ ਨੂੰ ਅੱਗੇ ਵਧਾਉਂਦਾ ਹੈ ਬਲਕਿ ਵਿਿਦਆਰਥੀਆਂ ਅਤੇ ਮਾਪਿਆਂ ਨੂੰ ਸੂਚਿਤ ਵਿਿਦਅਕ ਵਿਕਲਪ ਬਣਾਉਣ ਲਈ ਭਰੋਸੇਯੋਗ ਮਾਪਦੰਡ ਵੀ ਪ੍ਰਦਾਨ ਕਰਦਾ ਹੈ। ਸੀਈਸੀ-ਸੀਜੀਸੀ ਲਾਂਡਰਾਂ ਨੇ ਰੇਟਿੰਗ ਪ੍ਰਣਾਲੀ ਵੱਲੋਂ ਪਰਿਭਾਸ਼ਿਤ ਸਾਰੇ ਨੌਂ ਮਾਪਦੰਡਾਂ ਵਿੱਚ ਉੱਤਮਤਾ ਪ੍ਰਾਪਤ ਕਰਦਿਆਂ ਸਿਖਰਲੀ ਰੇਟਿੰਗ ਹਾਸਲ ਕੀਤੀ। ਇਨ੍ਹਾਂ ਮੁੱਖ ਮਾਪਦੰਡਾਂ ਵਿੱਚ ਸਿੱਖਿਆ ਅਤੇ ਸਿਖਲਾਈਫੈਕਲਟੀ ਗੁਣਵੱਤਾਰੁਜ਼ਗਾਰਯੋਗਤਾਵਿਿਭੰਨਤਾ ਅਤੇ ਪਹੁੰਚਯੋਗਤਾਸਹੂਲਤਾਂਸਮਾਜਿਕ ਜ਼ਿੰਮੇਵਾਰੀਸ਼ਾਸਨ ਅਤੇ ਢਾਂਚਾ ਸ਼ਾਮਲ ਸਨ। ਇਸ ਦੇ ਨਾਲ ਹੀ ਇੱਕ ਉਨੱਤ ਮਾਪਦੰਡ  ਉਦਮੱਤਾ ਅਤੇ ਨਵੀਨਤਾ ਵੀ ਸ਼ਾਮਲ ਸੀ। ਸੀਈਸੀ-ਸੀਜੀਸੀ ਲਾਂਡਰਾਂ ਨੇ ਸਿੱਖਿਆ ਦੀ ਗੁਣਵੱਤਾਵਿਿਦਆਰਥੀ ਸੰਤੁਸ਼ਟੀ ਅਤੇ ਸਿਖਲਾਈ ਪ੍ਰਬੰਧਨ ਪ੍ਰਣਾਲੀਆਂ (ਐਲਐਮਐਸਦੀ ਪ੍ਰਭਾਵਸ਼ਾਲੀ ਵਰਤੋਂ ਵਰਗੇ ਖੇਤਰਾਂ ਵਿੱਚ ਪੂਰੇ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸੰਸਥਾ ਨੇ ਫੈਕਲਟੀ ਸੰਤੁਸ਼ਟੀ ਅਤੇ ਧਾਰਨ ਦਰਾਂ ਵਿੱਚ ਵੀ ਪੂਰੇ ਅੰਕ ਪ੍ਰਾਪਤ ਕੀਤੇ ਹਨ। ਇਸ ਤੋਂ ਇਲਾਵਾਇਸ ਦੇ ਗ੍ਰੈਜੂਏਟ


No comments:


Wikipedia

Search results

Powered By Blogger