ਮੰਡਲ ਪ੍ਰਧਾਨ ਖਰੜ ਅਤੇ ਜਿਲਾ ਜਰਨਲ ਸਕੱਤਰ ਨੇ ਸਰੋਪਾ ਪਾਕੇ ਕੇ ਨਵੇਂ ਸ਼ਾਮਲ ਹੋਏ ਵਰਕਰਾਂ ਦਾ ਸੁਆਗਤ ਕੀਤਾ ।ਨਵੇਂ ਜੁੜੇ ਵਰਕਰਾਂ ਨੇ ਭਰੋਸਾ ਦਿਵਾਇਆ ਕਿ ਉਹ ਪਾਰਟੀ ਦੀ ਨੀਤੀਆਂ ਨੂੰ ਘਰ ਘਰ ਪਹੂੰਚਾਉਣ ਲਈ ਕੰਮ ਕਰਨਗੇ।ਇਸ ਮੌਕੇ ਸੀਨੀਅਰ ਆਗੂ ਸ਼ਾਮ ਵੇਦ ਪੁਰੀ,ਜਰਨਲ ਸਕੱਤਰ ਮੰਡਲ ਖਰੜ ਮਨੀਸ਼ ਭਾਰਦਵਾਜ, ਅਨੁਪ ਰਾਣਾ, ਹਰੀਸ਼, ਪਰਮਜੀਤ ਸਿੰਘ, ਸੁਨੀਲ ਕੁਮਾਰ, ਰਵਿੰਦਰ ਸ਼ਰਮਾਂ, ਅਕੁਸ਼ ਵਸ਼ਿਸ਼ਟ, ਪ੍ਰਤੀਕ ਸ਼ਰਮਾਂ, ਪੁਸ਼ਪਾ, ਰਾਜ ਸੁਦ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।
Menu Footer Widget
SBP GROUP
Search This Blog
Total Pageviews
Wednesday, June 24, 2020
ਕੇਂਦਰ ਸਰਕਾਰ ਦੀਅਾਂ ਨੀਤੀਅਾਂ ਤੋਂ ਪ੍ਭਾਵਿਤ ਹੋਕੇ ਵੱਡੀ ਗਿਣਤੀ ਵਸਨੀਕ ਭਾਜਪਾ ਚ ਸ਼ਾਮਲ ਹੋਏ
ਖਰੜ 24 ਜੂਨ : ਭਾਜਪਾ ਮੰਡਲ ਖਰੜ ਦੇ ਮੀਤ ਪ੍ਰਧਾਨ ਬਾਲ ਕਿਸ਼ਨ ਦੀ ਅਗਵਾਈ ਹੇਠ ਵਾਰਡ ਨੰਬਰ -2 ਦੇ ਵਸਨੀਕਾਂ ਦੀ ਮੀਟਿੰਗ ਹੋਈ ਇਸ ਮੌਕੇ ਜਿਲਾ ਮੋਹਾਲੀ ਜਰਨਲ ਸਕੱਤਰ ਨਰਿੰਦਰ ਰਾਣਾ ਅਤੇ ਮੰਡਲ ਖਰੜ ਪ੍ਰਧਾਨ ਪਵਨ ਮਨੋਚਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਲ ਕਿਸ਼ਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਸੰਖਿਆ ਵਸਨੀਕ ਭਾਜਪਾ ਚ ਸ਼ਾਮਲ ਹੋਏ ਹਨ।
Subscribe to:
Post Comments (Atom)
Wikipedia
Search results

 
 

No comments:
Post a Comment