SBP GROUP

SBP GROUP

Search This Blog

Total Pageviews

Tuesday, June 23, 2020

ਪ੍ਰਸਾਦ ਮੁਖਰਜੀ ਦਾ ਬਲਦਾ ਦਿਵਸ ਮਨਾਇਆ

ਖਰੜ 23 Jun : ਅੱਜ ਭਾਰਤੀ ਜਨਤਾ ਪਾਰਟੀ ਮੰਡਲ ਖਰੜ ਵੱਲੋਂ 
 ਪ੍ਰਸਾਦ ਮੁਖਰਜੀ ਦਾ ਬਲਦਾ ਦਿਵਸ ਮਨਾਇਆ ਗਿਆ  
ਇਸ ਮੌਕੇ ਸਾਬਕਾ ਪ੍ਰਧਾਨ ਸ੍ਰੀ ਸੁਖਵਿੰਦਰ ਸਿੰਘ ਗੋਲਡੀ ਅਤੇ ਮੰਡਲ ਖਰੜ ਦੇ ਪ੍ਰਧਾਨ ਪਵਨ ਕੁਮਾਰ ਮਨੋਚਾ ਅਤੇ ਭਾਜਪਾ ਦੇ ਸੀਨੀਅਰ ਆਗੂ ਸ਼ਾਮ ਵੇਦਪੁਰੀ ਭਾਰਤਵਾਜ ਜੀ ਮਹਿਲਾ ਮੋਰਚਾ ਦੇ ਪ੍ਰਧਾਨ ਕੁਲਜੀਤ ਕੌਰ ਜੀ ਕਰਤਾਰ ਕੌਰ ਜੀ ਦੀਪਕ ਰਾਣਾ ਵਿਨੋਦ ਕੁਮਾਰ ਕਾਲਾ ਰੋਹਿਤ ਬਜਾਜ ਤਾਪਸ ਕੁਮਾਰ ਗੁਪਤਾ ਐਡਵੋਕੇ ਨਿਕੁੰਜ ਧਵਨ ਬਾਲ ਕ੍ਰਿਸ਼ਨ ਅਵਿਨਾਸ਼ ਤਜਿੰਦਰ ਕੌਰ ਨਰਿੰਦਰ ਸ਼ਰਮਾ ਰਾਹੁਲ ਟੰਡਨ ਹਰਜਿੰਦਰ ਸ਼ਰਮਾ ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਰਹੇ

No comments:


Wikipedia

Search results

Powered By Blogger