ਐਸ.ਏ.ਐਸ. ਨਗਰ, 9 ਫ਼ਰਵਰੀ : ਨਗਰ ਨਿਗਮ ਮ¯ਹਾਲੀ ਦੀਆਂ ਚ¯ਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੀ ਲ¯ਕਪ੍ਰਿਯਤਾ ਨੂੰ ਦੇਖ ਕੇ ਵਿਰ¯ਧੀ ਪਾਰਟੀਆਂ ਵਿ¾ਚ ਭਾਰੀ ਬ¹ਖਲਾਹਟ ਪਾਈ ਜਾ ਰਹੀ þ ਜਿਸ ਦੇ ਚਲਦਿਆਂ ਭਾਜਪਾ ੳ¹ਮੀਦਵਾਰਾਂ ਨੂੰ ਡਰਾੳ¹ਣ ਧਮਕਾੳ¹ਣ ਦੀਆਂ ਕ¯ਝੀਆਂ ਚਾਲਾਂ ਚ¾ਲੀਆਂ ਜਾ ਰਹੀਆਂ ਹਨ। ਭਾਜਪਾ ਦੇ ਆਲ ਇੰਡੀਆ ਸੈਕਟਰੀ ਅਤੇ ਪੰਜਾਬ ਦੇ ਸਹਿ ਪ੍ਰਭਾਰੀ ਨਰਿੰਦਰ ਰੈਣਾ ਨੇ ਇਹ ਵਿਚਾਰ ਅ¾ਜ ਇ¾ਥੇ ਸੈਕਟਰ 71 ਸਥਿਤ ਪਾਰਟੀ ਦੇ ਚ¯ਣ ਦਫ਼ਤਰ ਵਿ¾ਚ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ ਨੂੰ ਸੰਬ¯ਧਨ ਕਰਦਿਆਂ ਕੀਤਾ।
ਮੀਟਿੰਗ ਵਿ¾ਚ ਚੰਡੀਗੜ• ਭਾਜਪਾ ਪੰਜਾਬ ਦੇ ਜਨਰਲ ਸਕ¾ਤਰ ਸ¹ਭਾਸ਼ ਸ਼ਰਮਾ, ਚੰਡੀਗੜ• ਤ¯ਂ ਪ੍ਰਧਾਨ ਅਰ¹ਣ ਸੂਦ, ਸਾਬਕਾ ਪ੍ਰਧਾਨ ਸੰਜੇ ਟੰਡਨ, ਜਨਰਲ ਸਕ¾ਤਰ ਰਾਮਵੀਰ ਭ¾ਟੀ, ਪ੍ਰਦੇਸ਼ ਕਾਰਜਕਾਰਨੀ ਮੈਂਬਰ ਸ¹ਖਵਿੰਦਰ ਸਿੰਘ ਗ¯ਲਡੀ, ਸੰਜੀਵ ਵਸ਼ਿਸ਼ਟ, ਰਮੇਸ਼ ਦ¾ਤ ਆਦਿ ਵੀ ਹਾਜ਼ਰ ਸਨ।
ਭਾਜਪਾ ਆਗੂ ਨਰਿੰਦਰ ਰੈਣਾ ਨੇ ਨਗਰ ਨਿਗਮ ਤੇ ਨਗਰ ਪ੍ਰੀਸ਼ਦ ਚ¯ਣਾਂ ਦੇ ਇਸ ਦ½ਰ ਵਿ¾ਚ ਪੰਜਾਬ ਦੇ ਮ½ਜੂਦਾ ਹਾਲਾਤਾਂ ੳ¹ਤੇ ਚਾਨਣਾ ਪਾਇਆ ਅਤੇ ਵਿਰ¯ਧੀ ਪਾਰਟੀਆਂ ਦੇ ਆਗੂਆਂ ਨੂੰ ਕਿਹਾ ਕਿ ਭਾਜਪਾ ਦੇ ੳ¹ਮੀਦਵਾਰ ਤੇ ਆਗੂ ੳ¹ਨ•ਾਂ ਦੀਆਂ ਧਮਕੀਆਂ ਤ¯ਂ ਡਰਨ ਤੇ ਝ¹ਕਣ ਵਾਲੇ ਨਹੀਂ ਹਨ ਸਗ¯ਂ ਡ¾ਟ ਕੇ ਚ¯ਣਾਂ ਲੜਨਗੇ। ਭਾਜਪਾ ੳ¹ਮੀਦਵਾਰਾਂ ਨੂੰ ਹ¾ਲਾਸ਼ੇਰੀ ਦਿੰਦਿਆਂ ਕਿਹਾ ਕਿ ੳ¹ਹ ਤਕੜੇ ਹ¯ ਕੇ ਚ¯ਣਾਂ ਲੜਨ। ੳ¹ਨ•ਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮ¯ਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤ¯ਂ ਪੂਰਾ ਦੇਸ਼ ਖ¹ਸ਼ þ ਅਤੇ ਮ¯ਹਾਲੀ ਨਗਰ ਨਿਗਮ ਚ¯ਣਾਂ ਵਿ¾ਚ ਭਾਜਪਾ ਦੇ ੳ¹ਮੀਦਵਾਰ ਵ¾ਡੀ ਲੀਡ ਨਾਲ ਜਿ¾ਤ ਹਾਸਿਲ ਕਰਨਗੇ ਅਤੇ ਮ¯ਹਾਲੀ ਵਿ¾ਚ ਭਾਜਪਾ ਦਾ ਮੇਅਰ ਬਣਾਇਆ ਜਾਵੇਗਾ।
No comments:
Post a Comment