ਖਰੜ,ਐਸ.ਏ.ਐਸ ਨਗਰ 19 ਜੂਨ : ਅੱਜ ਭਾਰਤੀ ਜਨਤਾ ਪਾਰਟੀ ਮੰਡਲ ਦੇ ਪ੍ਰਧਾਨ ਪਵਨ ਮਨੋਚਾ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ ਗ਼ੌਰਲਤਬ ਪ੍ਰਮਾਤਮਾ ਨੇ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਮੰਡਲ ਦੇ ਪਰਿਵਾਰਕ ਰਾਕੇਸ਼ ਮੇਹਰਾ ਜੀ ਪਹੁੰਚੇ ਖਰੜ ਮੰਡਲ ਦੇ ਸਾਰੇ ਕਾਰਜਕਰਤਾ ਵੱਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਇਸ ਮੌਕੇ ਤੇ ਭਾਰਤ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸ਼ਾਮ ਵੇਦਪੁਰੀ ਜੀ ਵੀ ਹਾਜ਼ਰ ਸਨ ਤੇ ਰਾਕੇਸ਼ ਮੇਹਰਾ ਜੀ ਨੇ ਆਉਣ ਵਾਲੀਆਂ ਚੋਣਾਂ ਦੀ ਬਾਰੇ ਚਰਚਾ ਕੀਤੀ
ਚਰਚਾ ਕੀਤੀ ਤੇ ਇਹ ਕਿਹਾ ਕਿ ਆਪਣੇ ਬੂਥਾਂ ਨੂੰ ਮਜ਼ਬੂਤ ਕਰੋ ਇਸ ਮੌਕੇ ਤੇ ਸ਼ਾਮ ਵੇਦਪੁਰੀ ਜੀ ਮੰਡਲ ਦੇ ਪਟਵਾਰੀ ਰਾਕੇਸ਼ ਮੇਹਰਾ ਜੀ ਤੇ ਮੰਡਲ ਪ੍ਰਧਾਨ ਮੰਡਲ ਦੇ ਪ੍ਰਧਾਨ ਪਵਨ ਮਨੋਚਾ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਗਰੇਵਾਲ ਅਤੇ ਜਨਰਲ ਸੈਕਟਰੀ ਡਾ ਯੋਗੇਸ਼ ਧਵਨ ਜ਼ਿਲਾ ਮਹਿਲਾ ਪ੍ਰਧਾਨ ਤਜਿੰਦਰ ਕੌਰ ਸੁਧੀਰ ਗਲੇਰੀਆ ਜੀ ਪਰਮਿੰਦਰ ਰਿੰਕੂ ਪ੍ਰਧਾਨ ਕਿਸਾਨ ਮੋਰਚਾ ਭਵਦੀਪ ਸਿੰਘ ਪ੍ਰਧਾਨ ਓਬੀਸੀ ਮੋਰਚਾ ਵਿਨੋਦ ਕੁਮਾਰ ਮੰਡਲ ਦੇ ਸੈਕਟਰੀ ਰਾਮ ਗੋਪਾਲ ਦੀਕਸ਼ਤ ਰਾਜਾ ਮੈਡਮ ਕੁਲਵੀਰ ਕਪੂਰ ਸਤਪਾਲ ਸਿੰਘ ਮਾਵੀ ਅਤੇ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ


No comments:
Post a Comment