SBP GROUP

SBP GROUP

Search This Blog

Total Pageviews

Monday, June 28, 2021

ਸੈੰਕੜੇ ਪਰਿਵਾਰ ਕਾਂਗਰਸ ਛੱਡ ਸ਼੍ਰੋਮਣੀ ਅਕਾਲੀ ਦਲ ਚ ਹੋਏ ਸ਼ਾਮਿਲ : ਰਣਜੀਤ ਗਿੱਲ

ਖਰੜ 27 ਜੂਨ : ਖਰੜ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨਗਰ ਕੌਂਸਲ ਦੀ ਪ੍ਰਧਾਨਗੀ ਉਪਰਾਂਤ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ ਨੰ: ੬ ਦੇ ਕੌਂਸਲਰ ਦੇ ਗ੍ਰਹਿ ਵਿੱਖੇ ਰਣਜੀਤ ਸਿੰਘ ਗਿੱਲ ਦੀ ਅਤੇ ਨਗਰ ਕੌਂਸਲ ਪ੍ਰਧਾਨ ਜਸਪ੍ਰੀਤ ਕੌਰ ਦੀ ਪਲੇਠੀ ਮੀਟਿੰਗ ਰੱਖੀ ਗਈ ਜੋ ਕਿ ਰਣਜੀਤ ਗਿੱਲ ਦੇ ਲਈ ਉਦੋਂ ਖੁਸ਼ੀਆਂ ਦਾ ਖੇੜਾ ਬਣ ਗਈ ਜਦੋੰ ਸੈੰਕੜੇ ਲੋਕਾਂ ਗਿੱਲ ਦੇ ਸਮਰਥਨ ਚ ਕਾਂਗਰਸ ਛੱਡ ਉਨ੍ਹਾਂ ਦਾ ਪੱਲਾ ਫੜਿਆ ।


 ਉਨ੍ਹਾਂ ਆਸ ਜਤਾਈ ਅਤੇ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਆਣ ਵਾਲੀਆਂ ਚੋਣਾਂ ਚ ਜਿੱਤ ਕੇ ਸ਼ਹਿਰ ਦੀ ਨੁਹਾਰ ਬਦਲ ਕੇ ਗਿੱਲਕੋ ਵਿਲਾ ਵਰਗੀ ਬਣਾ ਦੇਣਗੇ

ਕੌਂਸਲਰ ਰਜਿੰਦਰ ਨੰਬਰਦਾਰ ਨੇ ਵੀ ਵਾਦਾ ਕੀਤਾ ਜਿਸ ਤਰ੍ਹਾਂ ਨਗਰ ਕੌਂਸਲ ਚੋਣਾਂ ਚ ਮੈਨੂੰ ਜਿੱਤਾਇਆ ਹੈ ਗਿੱਲ ਸਾਹਿਬ ਨੂੰ MLA ਬਣਾਓ ਕਮੇਟੀ ਦੇ ਵਿਕਾਸ ਅਸੀੰ ਪ੍ਰਧਾਨ ਜਸਪ੍ਰੀਤ ਕੌਰ ਅਤੇ ਸਰਕਾਰ ਦੇ ਕੰਮ ਗਿੱਲ ਸਾਹਿਬ ਤੋੰ ਕਰਵਾ ਕੇ ਦੇਵਾਂਗੇ। ਆਓ ਵਿਖਾਂਦੇ ਹਾਂ ਇਸ ਪ੍ਰੋਗਰਾਮ ਦੀਆਂ ਝਲਕਾਂ

No comments:


Wikipedia

Search results

Powered By Blogger