ਖਰੜ, 26 ਜੁਲਾਈ : ਖਰੜ ਵਾਰਡ ਨੰਬਰ16 ਵਿੱਚ ਵਿਕਾਸ ਦੇ ਕੰਮਾਂ ਨੂੰ ਰਫ਼ਤਾਰ ਦਿੰਦੇ ਹੋਏ ਨਗਰ ਕੌਂਸਲ ਦੀਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਵੱਲੋਂ ਵਿਕਾਸ ਦੇ ਕੰਮਾਂ ਨੂੰ ਰਫ਼ਤਾਰ ਦੇਂਦੇ ਹੋਏ ਵਾਰਡ ਨੰਬਰ 16 ਵਿੱਚ ਰੋਹਿਤ ਪ੍ਰਾਪਰਟੀ ਦੇ ਦਫਤਰ ਦੇ ਸਾਹਮਣੇ ਸੰਤੇਮਾਜਰਾ ਕਾਲੋਨੀ ਵਿਖੇ ਪੇਵਰ ਬਲਾਕ ਲਾਉਣ ਦਾ ਉਦਘਾਟਨ ਕੀਤਾ ਗਿਆ
ਜਿਸ ਵਿਚ ਬਹੁਤ ਸਾਰੇ ਐਮਸੀ ਸਹਿਬਾਨ ਹਾਜ਼ਰ ਹੋਏ ਜਿਨ੍ਹਾਂ ਵਿੱਚ ਗੁਰਦੀਪ ਕੌਰ ਸੀਨੀਅਰ ਵਾਈਸ ਪ੍ਰਧਾਨ ਜਸਵੀਰ ਰਾਣਾ ਜੂਨੀਅਰ ਵਾਈਸ ਪ੍ਰਧਾਨ ਮਾਨ ਸਿੰਘ ਐੱਮ ਸੀ ਰਾਮ ਸਰੂਪ ਐੱਮ ਸੀ ਕੇਸਰ ਸਿੰਘ ਸੀ ਗੁਰਪਾਲ ਸਿੰਘ ਐਮਸੀ ਜਸਵੀਰ ਸਿੰਘ ਧਨਵੰਤ ਸਿੰਘ ਛਿੰਦਾ ਪਰਮਿੰਦਰ ਸਿੰਘ ਲੌਂਗੀਆ ਤਜਿੰਦਰ ਸਿੰਘ ਹਰਪ੍ਰੀਤ ਸਿੰਘ ਹਰਭਜਨ ਸਿੰਘ ਸਤਨਾਮ ਸਿੰਘ ਇਸ਼ਦੀਪ ਸਿੰਘ ਤੋਂ ਇਲਾਵਾ ਬਹੁਤ ਸਾਰੇ ਵਾਰਡ ਦੇ ਵਾਸੀ ਹਾਜ਼ਰ ਹੋਏ ਜਿਨ੍ਹਾਂ ਨੇ ਵਿਕਾਸ ਦੇ ਕੰਮਾਂ ਲਈ ਨਗਰ ਕੌਂਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਅਤੇ ਪਹੁੰਚੇ ਹੋਏ ਸਾਰੇ ਐਮਸੀ ਸਹਿਬਾਨ ਦਾ ਧੰਨਵਾਦ ਕੀਤਾ
No comments:
Post a Comment