SBP GROUP

SBP GROUP

Search This Blog

Total Pageviews

ਟੀਐਮਟੀ ਤਕਨੀਕ ਨਾਲ 500 ਸਟਿਚਲੇਸ ਨੀ ਰਿਪਲੇਸਮੈਂਟ ਕੀਤੇ ਗਏ

ਮੋਹਾਲੀ , 25 ਅਗਸਤ : ਇਸ ਸਾਲ ਜਨਵਰੀ ਵਿਚ ਲਾਂਚ ਕੀਤੀ ਗਈ 'ਟੁਰੂ ਮੋਸ਼ਨ ਤਕਨੀਕ' (ਟੀਐਮਟੀ) ਨਾਲ ਆਈਵੀ ਹਸਪਤਾਲ, ਮੋਹਾਲੀ ਵਿਚ 100 ਪ੍ਰਤੀਸ਼ਤ ਸਫਲਤਾ ਦਰ ਦੇ ਨਾਲ 500 ਨਾਲੋਂ ਜਿਆਦਾ ਸਟਿਚਲੈਸ ਨੀ ਰਿਪਲੇਸਮੈਂਟ ਕੀਤੇ ਜਾ ਚੁੱਕੇ ਹਨ |

ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਆਈਵੀ ਹਸਪਤਾਲ, ਮੋਹਾਲੀ ਵਿਚ ਆਰਥੋਪਡੇਡਿਕਸ ਅਤੇ ਜੁਆਇੰਟ ਰਿਪਲੇਸਮੈਂਟ ਦੇ ਡਾਇਰੈਕਟਰ ਅਤੇ ਹੈਡ, ਭਾਨੂ ਪ੍ਰਤਾਪ ਸਿੰਘ ਸਲੂਜਾ ਨੇ ਕਿਹਾ ਕਿ ਅਸੀਂ ਇੱਕ ਸਰਲ ਅਤੇ ਐਲੀਗੈਂਟ ਨਵੀਂ 'ਟੁਰੂ ਮੋਸ਼ਨ ਤਕਨੀਕ' (ਟੀਐਮਟੀ) ਦੀ ਵਰਤੋਂ ਕਰਦੇ ਹਾਂ | 


ਡਾ ਭਾਨੂ ਨੇ ਕਿਹਾ ਕਿ ਟੀਐਮਟੀ ਸਰਜਰੀ ਦੇ 48 ਘੰਟਿਆਂ ਦੇ ਅੰਦਰ ਮਰੀਜ  ਨੂੰ  ਗਤੀਸ਼ੀਲਤਾ ਦੀ ਪੂਰੀ ਸੀਮਾ ਪ੍ਰਦਾਨ ਕਰਦੀ ਹੈ¢ ਇਸ ਸਰਜਰੀ ਦੇ ਨਾਲ, ਮਰੀਜ਼ ਗੋਡ ਬਦਲਣ ਦੀ ਸਰਜਰੀ ਦੇ 6 ਘੰਟਿਆਂ ਦੇ ਅੰਦਰ ਤੁਰਨਾ ਸ਼ੁਰੂ ਕਰ ਸਕਦਾ ਹੈ ਅਤੇ ਫਾਲੋ -ਅਪ ਦੀ ਜ਼ਰੂਰਤ ਨਹੀਂ ਹੁੰਦੀ ਹੈ 

ਡਾਕਟਰ ਭਾਨੂ ਨੇ ਕਿਹਾ ਕਿ ਸਰਜਰੀ ਦੇ ਦੋ ਦਿਨਾਂ ਦੇ ਅੰਦਰ, ਮਰੀਜ਼ ਪÏੜੀਆਂ ਚੜ ਸਕਦਾ ਹੈ ਅਤੇ ਬਿਨਾਂ ਕਿਸੇ ਸਹਾਇਤਾ ਦੇ ਘਰ ਜਾ ਸਕਦਾ ਹੈ ¢ਗੋਡਿਆਂ ਦੀ ਤਬਦੀਲੀ ਲਈ ਇਹ ਬਹੁਤ ਹੀ ਸਰਲ ਤਕਨੀਕ ਹੈ ਜੋ ਸਿਰਫ 15 ਤੋਂ 20 ਮਿੰਟ ਦਾ ਸਰਜੀਕਲ ਸਮਾਂ ਲੈਂਦੀ ਹੈ 

ਡਾ. ਭਾਨੂੰ ਪ੍ਰਤਾਪ ਸਿੰਘ ਸਲੂਜਾ ਨੂੰ ਇਸ ਖੇਤਰ ਵਿਚ 15 ਸਾਲਾਂ ਨਾਲੋਂ ਜਿਆਦਾ ਦਾ ਅਨੁਭਵ ਹੈ ਅਤੇ ਹੁਣ ਤੱਕ 15000 ਨਾਲੋਂ ਜਿਆਦਾ ਜੁਆਇੰਟ ਰਿਪਲੇਸਮੈਂਟ ਸਰਜਰੀਆਂ ਕਰ ਚੁੱਕੇ ਹਨ |

No comments:


Wikipedia

Search results

Powered By Blogger