SBP GROUP

SBP GROUP

Search This Blog

Total Pageviews

Saturday, August 21, 2021

ਸਿਵਲ ਹਸਪਤਾਲ ਖਰੜ 'ਚ ਲਗਵਾਏ ਗਏ ਖੂਨਦਾਨ ਕੈਂਪ ਖੂਨ ਦਾਨ ਕਰਨ ਆਏ ਲੋਕਾਂ ਦਾ ਹੌਂਸਲਾ ਵਧਾਇਆ

 ਖਰੜ, 21 ਅਗਸਤ : ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ ਖਰੜ, ਸ਼੍ਰੋਮਣੀ ਅਕਾਲੀ ਦਲ ਜੀ ਨੇ ਸਰਲਾ ਦੇਵੀ ਫਾਊਂਡੇਸ਼ਨ - ਏ ਰੇ ਔਫ ਸਨਸ਼ਾਈਨ ਵੱਲੋਂ ਸਿਵਲ ਹਸਪਤਾਲ ਖਰੜ 'ਚ ਲਗਵਾਏ ਗਏ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ ਅਤੇ ਖੂਨ ਦਾਨ ਕਰਨ ਆਏ ਲੋਕਾਂ ਦਾ ਹੌਂਸਲਾ ਵਧਾਇਆ।


 ਇਸ ਮੌਕੇ ਸਰਲਾ ਦੇਵੀ ਫਾਊਂਡੇਸ਼ਨ ਵੱਲੌਂ ਪੂਨਮ ਸ਼ਰਮਾ (ਪ੍ਰਧਾਨ), ਡਾ ਸ਼੍ਰੀਮਤੀ ਗੁਰਜੀਤ ਕੌਰ (ਜਨਰਲ ਸਕੱਤਰ) ਸ਼੍ਰੀ ਅਰਵਿੰਦਰ ਸਿੰਘ (ਕੈਸ਼ੀਅਰ) ਰਿਪੂ ਦਮਨ ਸਿੰਘ ਸਿੱਧੂ (ਕਾਨੂੰਨੀ ਸਲਾਹਕਾਰ) ਸ਼੍ਰੀਮਤੀ ਭਾਰਤੀ ਰਿਸ਼ੀ (ਮੈਂਬਰ) ਸ਼੍ਰੀਮਤੀ ਸਮਤਾ ਮਿੱਤਲ (ਮੈਂਬਰ) ਸ਼੍ਰੀਮਤੀ ਪਰਨੀਕ ਕੌਰ (ਮੈਂਬਰ) ਸ਼੍ਰੀਮਤੀ ਰਜਿੰਦਰ ਕੌਰ (ਮੈਂਬਰ) ਸ਼੍ਰੀ ਰਾਜੀਵ ਦੀਵਾਨ, ਸ਼੍ਰੀ ਰਿਸ਼ੀ ਦੀਵਾਨ ਜੀ, ਸ਼੍ਰੀ ਸੁਰਜੀਤ ਸਿੰਘ ਜੀ, ਸ਼੍ਰੀ ਅਰਵਿੰਦ ਰਿਸ਼ੀ ਜੀ, ਸ਼੍ਰੀ ਪਰਮਿੰਦਰ ਸਿੰਘ ਜੀ, ਸ਼੍ਰੀ ਦਿਲਜੀਤ ਸਿੰਘ ਜੀ, ਸ਼੍ਰੀ ਜਤਿਨ ਸ਼ਰਮਾ ਜੀ ਅਤੇ ਸ਼੍ਰੀ ਰਮਨ ਪ੍ਰੀਤ ਜੀ ਹਾਜ਼ਰ ਰਹੇ। ਇਸ ਕੈਂਪ 'ਚ ਸ.ਰਣਜੀਤ ਸਿੰਘ ਗਿੱਲ ਜੀ ਦੇ ਨਾਲ ਐਮ.ਸੀ ਕੇਸਰ ਸਿੰਘ ਜੀ, ਜੂਨੀਅਰ ਵਾਈਸ ਪ੍ਰਧਾਨ ਜਸਵੀਰ ਸਿੰਘ ਰਾਣਾ ਜੀ, ਰਣਧੀਰ ਸਿੰਘ ਧੀਰਾ ਜੀ, ਪਰਮਿੰਦਰ ਸਿੰਘ ਲੌਂਗੀਆ ਜੀ ਅਮਨ ਜੀ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

No comments:


Wikipedia

Search results

Powered By Blogger