ਖਰੜ ੦੫ ਅਗਸਤ : ਅੱਜ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਗਿੱਲਕੋ-ਵੈਲੀ ਖਰੜ ਵਿਖੇ ਖ਼ੁਸ਼ੀ ਦਾ ਮਾਹੌਲ ਬਣ ਗਿਆ ਜਦੋਂ ਰਾਜਪੂਤ ਸਭਾ ਪੰਜਾਬ ਦਾ ਮੈਂਬਰ ਸ੍ਰੀ ਨਰੇਸ਼ ਪਾਲ ਜੀ ਨੂੰ ਬਣਾਇਆ ਗਿਆ ਅਤੇ ਉਸ ਸਮੇਂ ਨਰੇਸ਼ ਪਾਲ ਜੀ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ ਪਹਿਲਾਂ ਉਨ੍ਹਾਂ ਨੇ ਸ. ਰਣਜੀਤ ਸਿੰਘ ਗਿੱਲ ਹਲਕਾ ਇੰਚਾਰਜ ਖਰਡ਼ ਸ਼੍ਰੋਮਣੀ ਅਕਾਲੀ ਦਲ ਦਾ ਸਨਮਾਨ ਕਰਦੇ ਹੋਏ , ਨਰੇਸ਼ ਪਾਲ ਜੀ ਨੂੰ ਰਾਜਪੂਤ ਸਭਾ ਪੰਜਾਬ ਦਾ ਮੈਂਬਰ ਲਗਾਉਣ ਤੇ ਧੰਨਵਾਦ ਕੀਤਾ ਅਤੇ ਇਸ ਤੋਂ ਬਾਅਦ ਸਿਰੋਪਾ ਪਾ ਕੇ ਸ. ਗਿੱਲ ਜੀ ਨੇ ਨਰੇਸ਼ ਪਾਲ ਜੀ ਨੂੰ ਸਨਮਾਨਿਤ ਕੀਤਾ !
ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਕਾਦੀਮਾਜਰਾ,ਗੁਰਮੀਤ ਸਿੰਘ ਮੀਤੀ ਖਿਜਰਾਬਾਦ,ਜਸਵਿੰਦਰ ਰਾਣਾ ਫਤਿਹਪੁਰ ਸਿਆਲਬਾ,ਸਰਪੰਚ ਸੁਰਿੰਦਰ ਰਾਣਾ ਬਹਿਲੋਲਪੁਰ,ਸੰਦੀਪ ਰਾਣਾ ਝੰਜੇਡ਼ੀ,ਨਰਿੰਦਰ ਸਿੰਘ ਅਕਾਲਗਡ਼੍ਹ, ਸਰਪੰਚ ਅਵਤਾਰ ਸਿੰਘ ਸਲੇਮਪੁਰ ਖੁਰਦ,ਸਰਪੰਚ ਬਲਵੰਤ ਸਿੰਘ,ਸਰਪੰਚ ਜਸਬੀਰ ਬਰਸਾਲਪੁਰ, ਗੁਰਵਿੰਦਰ ਸਿੰਘ ,ਆਕਾਸ਼ ਰਾਣਾ, ਜਸਵਿੰਦਰ ਸਿੰਘ, ਕੁਲਦੀਪ ਸਿੰਘ, ਨਰਿੰਦਰ ਸਿੰਘ , ਮਾਮਰਾਜ ਰਾਣਾ , ਜਸਬੀਰ ਸਿੰਘ , ਸੱਤਪਾਲ ਸਿੰਘ ਰਵੀ, ਜਨਕ ਸਿੰਘ ਲੰਬੜਦਾਰ, ਜਸਪਾਲ ਸਿੰਘ ਖਿਜਰਾਬਾਦ , ਮੋਹਨ ਸਿੰਘ ਝੰਡੇਮਾਜਰਾ , ਰਾਜੇਸ਼ ਕੁਮਾਰ, ਰਜਨੀਸ਼ ਕੁਮਾਰ , ਸਾਗਰ ਸਿੰਘ , ਫਕੀਰ ਚੰਦ , ਬਹਾਦਰ ਖ਼ਾਨ, ਕੁਸ਼ਲ ਕੁਮਾਰ , ਰਾਹੁਲ ਕੁਮਾਰ, ਕੰਵਰਪਾਲ ਥਾਣਾ ਗੋਬਿੰਦਗੜ੍ਹ ਮੌਜੂਦ ਸਨ ਅਤੇ ਇਨ੍ਹਾਂ ਸਾਰਿਆਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸ. ਗਿੱਲ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।Menu Footer Widget
SBP GROUP
Search This Blog
Total Pageviews
Friday, August 6, 2021
ਰਾਜਪੂਤ ਸਭਾ ਪੰਜਾਬ ਦਾ ਮੈਂਬਰ ਸ੍ਰੀ ਨਰੇਸ਼ ਪਾਲ ਸੈਂਕੜਿਆਂ ਦੀ ਗਿਣਤੀ ਵਿੱਚ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ
Subscribe to:
Post Comments (Atom)
Wikipedia
Search results

No comments:
Post a Comment