SBP GROUP

SBP GROUP

Search This Blog

Total Pageviews

ਕਿਸਾਨਾਂ ਦੇ ਵਿਰੋਧ ਵਿਚ ਖਰੜ ਵਿੱਚ ਭਾਰਤੀ ਜਨਤਾ ਪਾਰਟੀ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ

 ਖਰੜ: 05 ਅਗਸਤ : ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਪਵਨ ਮਨੋਚਾ ਨੇ ਖਰੜ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ  ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹੇ ਦੇ ਮਹਿਲਾ ਪ੍ਰਧਾਨ ਤਜਿੰਦਰ ਕੌਰ ਅਤੇ ਮੰਡਲ ਖਰੜ ਦੇ ਮਹਿਲਾ ਪ੍ਰਧਾਨ ਸੁਰਿੰਦਰ ਕੌਰ ਢਿੱਲੋਂ ਵਿਖੇ ਮੰਡਲ ਖਰੜ ਵਿੱਚ ਤਿਉਹਾਰ ਮਨਾਇਆ  ਇਸ ਮੌਕੇ ਤੇ ਜ਼ਿਲ੍ਹਾ ਮਹਿਲਾ ਦੇ ਵੱਲੋਂ ਰੰਗਾਰੰਗ ਪ੍ਰੋਗਰਾਮ ਦਫ਼ਤਰ ਵਿੱਚ ਮਨਾਇਆ ਗਿਆ ਇਸ ਮੌਕੇ ਤੇ ਦੋਨੋਂ ਜਨਰਲ ਸੈਕਟਰੀਆਂ ਹਾਜ਼ਰ ਸਨ  ਉਨ੍ਹਾਂ ਨੇ ਕਿਹਾ  ਪੰਜਾਬ ਵਿੱਚ ਤੀਆਂ ਦਾ ਤਿਉਹਾਰ  ਪੰਜਾਬ ਵਿੱਚ ਤੀਆਂ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ ਅਤੇ ਇਹ ਸਦੀਆਂ ਪੁਰਾਣੀ ਰੀਤ ਹੈ 

 ਇਸ ਮੌਕੇ  ਇਸ ਮੌਕੇ ਤੇ ਪੰਜਾਹ ਦੇ ਕਰੀਬ ਲੇਡੀਜ਼ ਦਫਤਰ ਦੇ ਅੰਦਰ ਆਈਆਂ ਹਨ ਤੇ ਪੱਚੀ ਲੇਡੀਜ਼ ਦਫ਼ਤਰ ਤੋਂ ਬਾਹਰ ਵਾਪਸ ਕਰ ਦਿੱਤੀਆਂ ਗਈਆਂ  ਬੀਜੇਪੀ ਦਫ਼ਤਰ ਖਰੜ ਦਾ ਘਿਰਾਓ ਕਿਸਾਨਾਂ ਵੱਲੋਂ ਕੀਤਾ ਗਿਆ  ਇਸ ਮੌਕੇ ਤੇ ਪ੍ਰਸ਼ਾਸਨ ਵੱਲੋਂ  ਪ੍ਰਸ਼ਾਸਨ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਪੂਰੇ ਅਹੁਦੇਦਾਰਾਂ ਨੂੰ ਸਹਿਯੋਗ ਦਿੱਤਾ ਗਿਆ ਅਤੇ ਪੁਲੀਸ ਪਾਰਟੀ ਦੇ ਸਹਿਯੋਗ ਨਾਲ ਖਰੜ ਮੰਡਲ ਵਿਚ ਤੀਆਂ ਦਾ ਤਿਉਹਾਰ ਅਮਨ ਸ਼ਾਂਤੀ ਨਾਲ ਮਨਾਇਆ ਗਿਆ  ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ਜ਼ਿਲ੍ਹੇ ਦੇ ਜਨਰਲ ਸੈਕਟਰੀ ਰਜੀਵ ਸ਼ਰਮਾ ਮੰਡਲ ਪ੍ਰਧਾਨ ਪਵਨ ਮਨੋਚਾ ਖਰੜ  ਅਤੇ ਪੰਜਾਬ ਦੇ ਮਹਿਲਾ ਦੇ ਸੈਕਟਰੀ ਅਲਕਾ ਗੋਇਲ ਜੀ ਵਿਸ਼ੇਸ਼ ਤੌਰ ਤੇ ਪਹੁੰਚੇ   ਇਸ ਮੌਕੇ ਤੇ ਹਾਜ਼ਰ ਜ਼ਿਲ੍ਹਾ ਮਹਿਲਾ ਦੇ ਪ੍ਰਧਾਨ ਤਜਿੰਦਰ ਕੌਰ ਕੁਲਵਿੰਦਰ ਕੌਰ ਜਨਰਲ ਸੈਕਟਰੀ  ਜ਼ਿਲ੍ਹੇ ਦੇ ਸੈਕਟਰੀ ਸਰਬਜੀਤ ਕੌਰ ਸੇਖੋਂ ਜਨਰਲ ਸਕੱਤਰ ਸੁਨੀਤਾ ਠਾਕੁਰ ਜਨਰਲ ਸਕੱਤਰ ਕਿਰਨ ਗੁਪਤਾ ਪਰਮਜੀਤ ਕੌਰ  ਏਕਤਾ ਰਾਖੀ ਪਰਮਜੀਤ ਕੌਰ ਸ਼ਿਵਾਨੀ ਰੀਟਾ ਬਲੌਂਗੀ ਅਤੇ ਹੋਰ ਵੀ ਹਾਜ਼ਰ ਸਨ

No comments:


Wikipedia

Search results

Powered By Blogger